ਦੇਖੋ ਨੂੰਹ ਸੱਸ ਦੀ ਕਹਾਣੀ

ਦੇਖੋ ਨੂੰਹ ਸੱਸ ਦੀ ਕਹਾਣੀ

ਨੂੰਹ ਸੱਸ ਦਾ ਇਕੋ ਹੀ ਪਰਦਾ ਦੋ ਸੌ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇੱਕ ਨੌੰ ਜੋ ਕਿ ਆਪਣੇ ਘਰ ਵਿੱਚ ਬਾਹਰ ਜਾਂਦੀ ਹੈ ਤੇ ਨੌੰ ਦੁਆਰਾ ਗਲਤ ਹਰਕਤ ਕੀਤੀ ਜਾਂਦੀ ਹੈ ਕਿਸੇ ਗੈਰ ਮਰਦ ਦੇ ਨਾਲ ਉਹ ਦਰਅਸਲ ਨਾਜਾਇਜ਼ ਸੰਬੰਧ ਰੱਖਦੀ ਹੈ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੇ ਨਾਲ ਤੇ ਇਸੇ ਦੌਰਾਨ ਜਦੋਂ ਸੱਸ ਦੁਆਰਾ ਵਰਜਿਆ ਜਾਂਦਾ ਹੈ ਤਾਂ ਨੂੰਹ

ਉਸ ਨੂੰ ਡਾਂਟਦੀ ਹੈ ਕਿ ਤੂੰ ਵੀ ਤਾਂ ਇਸ ਤਰ੍ਹਾਂ ਦੇ ਧੰਦੇ ਵਿੱਚ ਸ਼ਾਮਲ ਹੈ ਜੋ ਕਿ ਉਸ ਵਿਅਕਤੀ ਤੋਂ ਪੈਸੇ ਲੈਂਦੀ ਹੈ ਇਹ ਸੁਣ ਕੇ ਸੱਸ ਹੈਰਾਨ ਹੁੰਦੀ ਹੈ ਅਤੇ ਵੀ ਕਹਿੰਦੀ ਹੈ ਕਿ ਮੈਂ ਤੇਰੇ ਵਾਂਗ ਨਹੀਂ ਕਰਦੀ ਤੇ ਜਦੋਂ ਇਸ ਤਰ੍ਹਾਂ ਨੌਂ ਦੁਆਰਾ ਵਾਰ ਵਾਰ ਕਿਹਾ ਜਾਂਦਾ ਹੈ ਕਿ ਹਾਂ ਜਾਣਦੀ ਹਾਂ ਤੈਨੂੰ ਵੀ ਕਿੰਨੇ ਕੁ ਪਾਣੀਆਂ ਵਿੱਚ ਹੈ ਤੂੰ ਹੀ ਤਾਂ ਇਸ ਤਰ੍ਹਾਂ ਦੀ ਹੈ ਜਿਵੇਂ ਕਿ ਤੂੰ ਮੈਨੂੰ ਕਹਿੰਦੀ ਹੈ ਇਸ ਤਰ੍ਹਾਂ ਦੋਵਾਂ ਵਿਚਕਾਰ ਲੜਾਈ ਹੁੰਦੀ ਐ ਅਤੇ ਥੋੜ੍ਹੀ ਦੇਰ ਬਾਅਦ ਪਤੀ ਦੁਆਰਾ ਆਣਾ ਹੁੰਦਾ ਹੈ ਜਿਸ ਨੂੰ ਕਿ ਮਾਂ ਡਾਂਟਦੀ ਹੈ ਤੇਰਾ ਤਾ ਰੋਜ਼ ਦਾ ਕੰਮ ਹੋ ਗਿਆ ਕਿ ਦਾਰੂ ਪੀਂਦਾ ਏਂ ਤੂੰ ਛੱਡਦਾ

ਨਹੀਂ ਜੋ ਕਿ ਗ਼ਲਤ ਗੱਲ ਹੈ ਪਤਨੀ ਨੂੰ ਪਤੀ ਦੁਆਰਾ ਡਾਂਟਿਆ ਜਾਂਦਾ ਹੈ ਕਿ ਤੂੰ ਬਾਹਰ ਕੀਹਦੇ ਕੋਲ ਜਾ ਕੇ ਆਉਂਦੀ ਹੈ ਮਾਂ ਦੁਆਰਾ ਮਸਲੇ ਨੂੰ ਸਮਝਾਇਆ ਜਾਂਦਾ ਹੈ ਕਿ ਛੱਡ ਲੜਾਈ ਝਗੜਾ ਤੇ ਤੂੰ ਆਪਣਾ ਆਰਾਮ ਨਾਲ ਸੌਂ ਜਾ ਪਤੀ ਦੁਆਰਾ ਆਪਣੀ ਪਤਨੀ ਦੀ ਤਰ੍ਹਾਂ ਵਿਹਾਰ ਨੂੰ ਲੈ ਕੇ ਮਾਂ ਚਿੰਤਾ ਕਰਦੀ ਹੈ ਅਤੇ ਮਾਂ ਫਿਰ ਦੁਆਰਾ ਆਪਣੀ ਨੂੰਹ ਨੂੰ ਇਹ ਕਹਿੰਦੀ ਹੈ ਕਿ ਤੂੰ ਪੁੱਤਰੀ ਨਾ ਕੰਮ ਵਿਚ ਕੁਝ ਨਹੀਂ ਰੱਖਿਆ ਛੱਡ ਦੇ ਨੌੰ ਦੁਆਰਾ ਫਿਰ ਮੁੜ ਦੁਬਾਰਾ ਉਸੇ ਤਰ੍ਹਾਂ ਜੁਆਬ ਸੱਸ ਨੂੰ ਦਿੱਤਾ ਜਾਂਦਾ ਹੈ ਕਿ ਤੂੰ ਵੀ ਛੱਡ ਦੇ ਪਤੀ ਨਿਊ ਜਦੋਂ ਇੱਕ ਤਸਵੀਰ ਦਿਖਾਈ

ਦਿੰਦੀ ਹੈ ਕਿ ਮੇਰੀ ਪਤਨੀ ਦੀ ਹੈ ਤੇ ਉਹ ਉਸ ਤਸਵੀਰ ਨੂੰ ਦੇਖ ਕੇ ਆਪਣੀ ਪਤਨੀ ਨੂੰ ਇਸ ਤਰ੍ਹਾਂ ਘੁੱਟਦਾ ਹੈ ਬੇਰਹਿਮੀ ਨਾਲ ਮਾਂ ਦੁਆਰਾ ਬਚਾਇਆ ਜਾਂਦਾ ਹੈ ਅਤੇ ਨੌੰ ਉਸ ਆਪਣੇ ਪ੍ਰੇਮੀ ਆਸ਼ਕ ਦੇ ਨਾਲ ਸਲਾਹ ਕਰਦੀ ਹੈ ਕਿ ਇਸ ਨੂੰ ਜਾਨੋਂ ਹੀ ਮਾਰ ਦੇਣਾ ਹੈ ਤੇ ਮਾਂ ਜਦੋਂ ਇਹ ਸਭ ਕੁਝ ਸੁਣ ਲੈਂਦੀ ਹੈ ਨੂੰਹ ਦੇ ਬੋਲਾਂ ਨੂੰ ਤਾਂ ਉਹ ਤੁਰੰਤ ਹੀ ਆਪਣੀ ਨੂੰਹ ਵੱਲ ਹੋ ਜਾਂਦੀ ਹੈ ਕਿ ਉਸ ਨੇ ਮੇਰੇ ਪੁੱਤਰ ਨੂੰ ਮਾਰ ਦੇਣਾ ਹੈ ਅਤੇ ਮੈਂ ਉਸ ਦਾ ਕੰਮ ਤਮਾਮ ਕਰ ਦਵਾਂ ਇਸੇ ਦੌਰਾਨ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਦਿੱਤੀਆਂ ਜਾਂਦੀਆਂ ਹਨ ਤੇ ਬਹੁ ਬੇਹੋਸ਼ ਹੋ ਜਾਂਦੀ ਹੈ ਤੇ ਫਿਰ

ਸੱਸ ਨੇ ਸਿਰਹਾਣੇ ਦੇ ਨਾਲ ਆਪਣੀ ਬਹੂ ਦਾ ਸਾਹ ਘੁੱਟਿਆ ਤੇ ਜਾਨੋਂ ਮਾਰ ਦਿੱਤਾ ਤਾਂ ਕਿ ਉਸ ਦੇ ਪੁੱਤਰ ਨੂੰ ਮਾਰ ਦੇਵੇ ਪਏਗੀ ਉਸ ਦੀ ਬਹੂ ਜਿਸ ਕਾਰਨ ਉਸਨੇ ਆਪਣੀ ਬਹੂ ਦਾ ਰਾਮ ਨਾਮ ਸੱਤ ਕਰ ਦਿੱਤਾ ਸੱਸ ਦੁਆਰਾ ਬਹੂ ਨੂੰ ਵਰਜਿਆ ਤਾਂ ਜਾਂਦਾ ਸੀ ਪਰ ਨਾ ਮੰਨਣ ਤੇ ਪਤੀ ਵੀ ਪ੍ਰੇਸ਼ਾਨ ਸੀ ਤੇ ਪਤੀ ਸ਼ਰਾਬ ਵਿਚ ਧੁੱਤ ਰਹਿੰਦਾ ਸੀ ਜਿਸ ਕਾਰਨ ਮਾਂ ਉਸ ਨੂੰ

ਡਾਂਟਦੀ ਵੀ ਰਹੀ ਪਰ ਜਦੋਂ ਨੌੰ ਦੁਆਰਾ ਇਹ ਸੁਣਿਆ ਜਾਂਦਾ ਹੈ ਕਿ ਉਹ ਆਸ਼ਿਕ ਦੇ ਨਾਲ ਮਿਲ ਕੇ ਸਲਾਹ ਬਣਾਉਂਦੀ ਹੈ ਕਿਵੇਂ ਜਾਨੋਂ ਹੀ ਪਤੀ ਨੂੰ ਮਾਰ ਦੇਣਾ ਹੈ ਇਸ ਗੱਲ ਨੂੰ ਲੈ ਕੇ ਮਾਂ ਸ਼ੈਅ ਨਹੀਂ ਪਾਉਂਦੀ ਇਸ ਕਾਰਨ ਆਪਣੀ ਹੀ ਨੂੰਹ ਨੂੰ ਜਾਨੋਂ ਮਾਰ ਦਿੰਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ

ਜੇਕਰ ਸਾਡੇ ਦੁਆਰਾ ਸਾਂਝੀ ਕੀਤੀ ਹਰ ਜਾਣਕਾਰੀ ਤੁਸੀ ਆਪਣੇ ਮੋਬਾਇਲ ਤੇ ਸਭ ਤੋ ਪਹਿਲਾ ਦੇਖਣਾ ਚਾਹੁੰਦੇ ਹੋ ਤਾ ਸਾਡੇ ਫੇਸਬੁੱਕ ਪੇਜ ਨੂੰ ਫੌਲੋ ਕਰ ਸਕਦੇ ਹੋ ਅਸੀ ਹਰ ਤਰਾ ਦੀ ਜਾਣਕਾਰੀ ਜੋ ਸੋਸ਼ਲ ਮੀਡੀਆ ਤੇ ਵਾਰਿਅਲ ਹੁੰਦੀ ਹੈ ਅਸੀ ਤੁਹਾਡੇ ਤੱਕ ਪਹੁੰਚਾਉਣ ਰਹਿੰਦੇ ਹਾਂ ਪਰ ਇਹਨਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਨਵੀਆ ਜਾਣਕਾਰੀਆ ਲੈਣ ਲਈ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਹੋ ਤਾਕਿ ਹਰ ਨਵੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ।

admin

Leave a Reply

Your email address will not be published. Required fields are marked *