ਮਨਪਸੰਦ ਲੜਕੀ ਨਾ ਮਿਲਣ ਤੇ ਲੜਕੇ ਨੇ ਕਰਤਾ ਕਾਡ

ਮਨਪਸੰਦ ਲੜਕੀ ਨਾ ਮਿਲਣ ਤੇ ਲੜਕੇ ਨੇ ਕਰਤਾ ਕਾਡ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ

ਓਵਰ ਸਪੀਡ ਕਾਰ ਨੇ ਟੱਕਰ ਮਾਰੀ ਟਰੱਕ ਵਿੱਚ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਨੌਜਵਾਨ ਦੁਆਰਾ ਘਰ ਵਿੱਚ ਵਿਆਹ ਦੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਜਿਸ ਕਾਰਨ ਕਾਰ ਵਿੱਚ ਸਵਾਰ ਹੋ ਕੇ ਨੌਜਵਾਨ ਘਰੋਂ ਨਿਕਲਦਾ ਹੈ ਸਪੀਡ ਕਾਫੀ ਜ਼ਿਆਦਾ ਕਰ ਲੈਂਦਾ ਹੈ ਕਾਰ ਦੀ ਕਾਰ ਦੀ ਸਪੀਡ ਇੰਨੀ

ਜ਼ਿਆਦਾ ਹੁੰਦੀ ਹੈ ਕਿ ਓਵਰਟੇਕ ਕਰਨ ਦੇ ਬਾਵਜੂਦ ਟਰੱਕ ਵਿਚ ਇਸ ਤਰੀਕੇ ਨਾਲ ਟੱਕਰ ਮਾਰਦਾ ਹੈ ਜ਼ਬਰਦਸਤ ਜਿਸ ਕਾਰਨ ਕਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਜਦੋਂ ਜ਼ਬਰਦਸਤ ਟੱਕਰ ਵੱਜਦੀ ਹੈ ਤਾਂ ਕਾਫ਼ੀ ਜ਼ਿਆਦਾ ਕਾਰ ਨੂੰ ਫੱਟਡ਼ ਹੋ ਜਾਂਦਾ ਹੈ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਨੌਜਵਾਨ ਦੀ ਜਦੋਂ ਲੋਕਾਂ ਦੁਆਰਾ ਇਹ

ਹਾਲਤ ਦੇਖੀ ਜਾਂਦੀ ਹੈ ਤਾਂ ਉਹ ਦੌੜਦੇ ਹੋਏ ਨੌਜਵਾਨ ਦੇ ਕੋਲ ਜਾਂਦੇ ਹਨ ਤੇ ਕੌਰ ਦਾ ਬੁਰਾ ਹਾਲ ਹੋਇਆ ਹੁੰਦਾ ਹੈ ਤੇ ਬੁਰੀ ਤਰੀਕੇ ਦੇ ਨਾਲ ਕਾਰੇ ਚਕਨਾਚੂਰ ਹੋਈ ਇਹ ਟਰੱਕ ਜੋ ਕਿ ਖਡ਼੍ਹਾ ਕੀਤਾ ਹੁੰਦਾ ਹੈ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਕਿ ਬੈਲੇਂਸ ਨੂੰ ਸਾਂਭਿਆ ਨਹੀਂ ਜਾਂਦਾ ਨੌਜਵਾਨ ਗੁੱਸੇ ਵਿਚ ਘਰੋਂ ਆਇਆ ਹੁੰਦਾ ਹੈ ਜਿਸ

ਕਾਰਨ ਉਹ ਹਾਦਸੇ ਦਾ ਸ਼ਿਕਾਰ ਬਣਦਾ ਹੈ ਘਰ ਦੇ ਵਿਆਹ ਦੇ ਲਈ ਨਹੀਂ ਮੰਨਦੇ ਸਨ ਦਰਅਸਲ ਨੌਜਵਾਨ ਚਾਹੁੰਦਾ ਸੀ ਕਿ ਮੇਰੀ ਲਵ ਮੈਰਿਜ ਹੋਵੇ ਜਿਸ ਨਾਲ ਮੈਂ ਪਿਆਰ ਕਰਦਾ ਹਾਂ ਉਸ ਦੇ ਨਾਲ ਹੀ ਮੇਰਾ ਵਿਆਹ ਹੋਵੇ ਪਰ ਘਰ ਵਾਲਿਆਂ ਵੱਲੋਂ ਨਹੀਂ ਮੰਨਿਆ ਜਾਂਦਾ ਜਿਸ ਕਾਰਨ ਨੌਜਵਾਨ ਗੁੱਸੇ ਵਿਚ ਘਰੋਂ ਜਾਂਦਾ ਹੈ ਤੇ ਮੌ-ਤ ਦਾ ਸ਼ਿਕਾਰ ਹੋ ਜਾਂਦਾ ਹੈ

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *