ਕੇਂਦਰ ਸਰਕਾਰ ਦਾ ਵੱਡਾ ਐਲਾਨ

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਅਜ ਦੀ ਇਸ ਖਬਰ ਦੇ ਵਿਚ ਦਸਿਆ ਹੈ ਕਿ ਜਿਨਾ ਨੂੰ ਵੀ ਕੇਂਦਰ ਸਰਕਾਰ ਦੇ ਵਲੋ 2000 2000 ਰੁਪਏ ਮਿਲਦੇ ਹਨ। ੳੁਹਨਾ ਦੇ ਖਾਤਿਆ ਦੇ ਵਿਚ ਹੁਣ 6000-6000 ਹਜਾਰ ਰੁਪਏ ਪੀਐਮ ਕਿਸਾਨ ਨਿਧੀ ਯੋਜਨਾ ਦੇ ਤਹਿਤ ਦਿੱਤੇ ਜਾਣ ਗੇ। ਜਿਨਾ ਦੀ ਕੇ ਵਾਈ ਸੀ ਨਹੀ ਸੀ ਹੋਈ ੳੁਹਨਾ ਦੇ ਖਾਤਿਆ ਦੇ ਵਿਚ ਪੈਸੇ ਆਓਣੇ ਰੁਕ ਗਏ ਸਨ ਹੁਣ
ੳੁਹਨਾ ਨੂੰ ਚਿੰਤਾ ਕਰਨ ਦੀ ਲੋੜ ਨਹੀ ਹੈ। ਦਸਿਆ ਜਾ ਰਿਹਾ ਹੈ ਕਿ ਕਿਸਾਨਾ ਨੂੰ ਮੋਦੀ ਸਰਕਾਰ ਦੇ ਵਲੋ ਸ਼ੁਰੂ ਕੀਤੀ ਸਕੀਮ ਦੇ ਤਹਿਤ ਪੈਸੇ ਦਿੱਤੇ ਗਏ ਸਨ ਜਿਹੜੇ ਕਿ ਹੁਣ ਕਿਸਾਨ ਦੀ ਪਤਨੀ ਦੇ ਖਾਤੇ ਵਿਚ ਵੀ ਪਾਏ ਜਾਣ ਗੇ ਨਾਲੇ ਵਧਾ ਕੇ ਦਿੱਤੇ ਜਾਣਗੇ। ਦਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵਲੋਂ ਇਹ ਜਿਨਾ ਦੇ ਖਾਤਿਆ ਦੇ ਵਿਚ ਟਰਾਂਸਫਰ ਕਰੇ ਜਾਂਦੇ ਹਨ ਕਿ
ਸਰਕਾਰ ਦੇ ਵਲੋ ਇਕ ਯੋਜਨਾ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਕਿਸਾਨਾ ਨੂੰ ਖੇਤੀਬਾੜੀ ਦੇ ਲਈ ਸਰਕਾਰ ਦੇ ਵਲੋ ਪੈਸੇ ਪਾਏ ਗਏ ਸਨ। ਇਹ ਪੈਸੇ ਸਰਕਾਰ ਦੇ ਵਲੋ ਇਕ ਸਾਲ ਦੇ ਵਿਚ 6000 ਰੁਪਏ ਕਿਸਾਨਾ ਦੇ ਖਾਤਿਆ ਦੇ ਵਿਚ ਪਾਏ ਜਾਂਦੇ ਹਨ। ਇਹ 6000 ਰੁਪਏ ਤਿੰਨ ਕਿਸ਼ਤਾ ਦੇ ਵਿਚ ਖਾਤਿਆ ਦੇ ਵਿਚ ਪਾਏ ਜਾਂਦੇ ਹਨ
2000 ਰੁਪਏ ਦੀ ਜਗਾ ਹੁਣ ਜਿਹੜੇ ਵੀ ਈ ਕੇ ਵਾਈ ਸੀ ਕਰਵਾਓਂਗੇ। ਪਤੀ ਪਤਨੀ ਦੋਨਾ ਦੇ ਖਾਤਿਆ ਦੇ ਵਿਚ ਇਕੱਠੀਆ ਕਿਸ਼ਤਾ ਪਾਈਆ ਜਾਣ ਗੀਆ ਜੋ ਕਿ 6000 ਹਜਾਰ ਰੁਪਏ ਖਾਤਿਆ ਦੇ ਵਿਚ ਪਾਏ ਜਾਣ ਗੇ। ਲੋਕਾ ਨੂੰ ਇਸ ਦਾ ਲਾਭ ਦਿੱਤਾ ਜਾਵੇਗਾ ਕਿਸਾਨਾ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ।
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ