ਪੰਗਾ ਲੈਣਾ ਪਿਆ ਭਾਰੀ !

ਬਾਂਦਰ ਅਤੇ ਸੱਪ ਵਿਚਕਾਰ ਦੋਸਤੀ ਭਰੀ ਦਾਸਤਾਂ ਦੋ ਤੋਂ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਬਾਂਦਰ ਜੋ ਕਿ ਸੱਪ ਦੇ ਨਾਲ ਇਸ ਤਰ੍ਹਾਂ ਦੋਸਤੀ ਪਾ ਰਿਹਾ ਹੈ ਅਤੇ ਉਸ ਨੂੰਹ ਏ ਜ਼ਰਾ ਵੀ ਹੋਪ ਨਹੀਂ ਕਿ ਸੱਪ ਉਸ ਦੇ ਡੰਗ ਮਾਰ ਕੇ ਉਸ ਨੂੰ ਖ਼ਤਰਾ ਹੋ ਜਾ ਸਕਦਾ ਹੈ ਸਗੋਂ ਆਪਣੀ ਦੋਸਤੀ ਦੀ ਮਿਸਾਲ ਨੂੰ ਦਿਖਾਉਂਦੇ ਹਨ ਬਾਂਦਰ ਜੋ ਕਿ ਸੱਪ ਦੀ ਬਾਰ ਬਾਰ ਪੋਸ਼ ਨੂੰ ਖਿੱਚ ਰਿਹਾ ਹੈ
ਅਤੇ ਸੱਪ ਜੋ ਕਿ ਉਸ ਦੇ ਡੰਗ ਮਾਰਨ ਨੂੰ ਆਪਣੀ ਫ਼ਨ ਖਿਲਾਰਦਾ ਹੈ ਅਸੀਂ ਕਈ ਵਾਰ ਦੇਖਦੇ ਹਾਂ ਕਿ ਸੱਪ ਦਾ ਇੱਕ ਵਾਰ ਡੰਗਿਆ ਚਾਹੇ ਜਾਨਵਰ ਹੋਏ ਚਾਹੇ ਹੋਵੇ ਇਨਸਾਨ ਮੁੜ ਉੱਠਦਾ ਨਹੀਂ ਕਿਉਂਕਿ ਉਸ ਦੇ ਜ਼ਹਿਰ ਦਾ ਅਸਰ ਉਸ ਦੀ ਬਾਡੀ ਵਿੱਚ ਹੋ ਜਾਂਦਾ ਹੈ ਦਰਅਸਲ ਦੋਸਤੋ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਵਾਰਦਾਤਾਂ ਹੁੰਦੀਆਂ ਹਨ ਕਿ ਜਾਨਵਰਾਂ ਨੂੰ ਜੇਕਰ ਸੱਪ ਕੱਟ ਲਵੇ
ਤਾਂ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜੇਕਰ ਸਮੇਂ ਸਿਰ ਉਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਉਸ ਨੂੰ ਮੌਤ ਦੀ ਨੀਂਦ ਸੌਣਾ ਹੀ ਪੈਂਦਾ ਹੈ ਦੋਸਤੋ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਾਨਵਰ ਅਤੇ ਸੱਪ ਵਿਚਕਾਰ ਦੋਸਤੀ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਜ਼ਰੀਏ ਦੇਖੋਗੇ ਕਿ ਬਾਂਦਰ ਅਤੇ ਸੱਪ ਦੇ ਵਿਚਕਾਰ ਇਸ ਤਰ੍ਹਾਂ ਦੋਸਤੀ ਬਣੀ ਹੈ
ਬਾਂਦਰ ਜੋ ਕਿ ਸੱਪ ਨੂੰ ਵਾਰ ਵਾਰ ਪੂਛ ਤੋਂ ਪਕੜ ਕੇ ਛੇੜਦਾ ਹੈ ਤੇ ਸੱਪ ਜੋ ਕਿ ਉਸਦੇ ਫਨ ਖਿਲਾਰ ਕੇ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਦੋਂ ਇਸ ਬਾਰੇ ਮਦਾਰੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਸੱਪ ਦੇ ਦੰਦ ਨਿਕਲੇ ਹੋਏ ਹਨ ਜੋ ਜ਼ਹਿਰ ਵਾਲੇ ਹਨ ਅਤੇ ਇਸ ਲਈ ਬਾਂਦਰ ਇਸ ਨੂੰ ਛੇੜ ਰਿਹਾ ਹੈ ਬੇਫ਼ਿਕਰ ਹੋ ਕੇਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ