ਕੈਮਰੇ ਚ ਕੈਦ ਹੋਇਆ ਭਿਆ-ਨਕ ਮੰਜਰ

ਕੈਮਰੇ ਚ ਕੈਦ ਹੋਇਆ ਭਿਆ-ਨਕ ਮੰਜਰ

ਸਭ ਤੋ ਪਹਿਲਾ ਸਾਡੇ ਪੇ ਜ ਤੇ ਆਉਣ ਤੇ ਅਸੀ ਤੁਹਾਡਾ ਸੁਆਗਤ ਕਰਦੇ ਹਾਂ ਦੋਸਤੋ ਜੇਕਰ ਸਾਡੇ ਦੁਆਰਾ ਦਿੱਤੀ ਹਰ ਤਾਜਾ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਉੱਪਰ ਦਿੱਤਾ ਫੌ ਲੋ ਬਟਨ ਦੱਬ ਕੇ ਸਪੋਰਟ ਕਰੋ ।ਇਸ ਵੇਲੇ ਅਸੀ ਤੁਹਾਡੇ ਲਈ ਨਵੀ ਅਤੇ ਤਾਜਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਇਸ ਸਮੇ ਜੋ ਖਬਰ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਦੇਖ ਕੇ ਤੁਹਾਡਾ ਵੀ ਮਨ ਭਾਵੁਕ ਹੋ ਜਾਵੇਗਾ

ਡੁੱਬ ਰਿਹਾ ਸੀ ਅਸਾਮ ਬਾੜ ਦਾ ਪ੍ਰਚੰਡ ਰੂਪ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਅਸਾਮ ਵਿੱਚ ਜਦੋਂ ਬਾੜ ਆ ਜਾਂਦੀ ਹੈ ਤਾਂ ਕਾਫ਼ੀ ਜ਼ਿਆਦਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਤੁਸੀਂ ਇਹ ਦੇਖੋਗੇ ਇੱਕ ਪੁਲ ਹੈ  ਜਿੱਥੇ ਕਿ ਬੋਹੜ ਇੰਨੀ ਜ਼ਿਆਦਾ ਆ ਜਾਂਦੀ ਹੈ ਪਾਣੀ ਦੇ ਨਾਲ ਡੁੱਬ ਰਹੀ ਬੋਟ ਜਦੋਂ ਇਸ ਵਿਅਕਤੀ ਦਾ ਬੋਟ ਡੁੱਬ ਰਿਹਾ ਸੀ

ਤਾਂ ਵਿਅਕਤੀ ਨੂੰ ਕਾਫੀ ਜ਼ਿਆਦਾ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਸ ਤੋਂ ਹੀ ਉਸ ਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਹੁੰਦਾ ਹੈ ਤੇ ਉਹੀ ਬੋਟ ਜੋ ਕਿ ਡੁੱਬ ਰਿਹਾ ਹੁੰਦਾ ਹੈ ਤਾਂ ਦੇਖ ਕੇ ਕਾਫੀ ਜ਼ਿਆਦਾ ਦੁੱਖ ਪ੍ਰਗਟਾਉਂਦਾ ਹੈ ਵਿਅਕਤੀ ਉਸ ਦਾ ਕਹਿਣਾ ਹੁੰਦਾ ਹੈ ਕਿ ਮੇਰਾ ਵੋਟ ਪਈ ਮੇਰੀ ਕਮਾਈ ਹੈ

ਪਰ ਬੋਟ ਪਾਣੀ ਦੀ ਇੰਨੇ ਕਹਿਰ ਤੋਂ ਨਹੀਂ ਬਚ ਪਾਉਂਦਾ ਪੂਲ ਵਿੱਚ ਜਾ ਟਕਰਾਉਂਦਾ ਹੈ ਜਿਸ ਨਾਲ ਤਹਿਸ ਨਹਿਸ ਹੋ ਜਾਂਦਾ ਹੈ ਬੋਟ ਨੂੰ ਕੋਈ ਕਿਨਾਰਾ ਨਹੀਂ ਮਿਲ ਰਿਹਾ ਹੁੰਦਾ ਹੈ ਪਾਣੀ ਦੀ ਏਨੀ ਜ਼ਿਆਦਾ ਵਹਾਅ ਕਾਰਨ ਉਹ ਡੁੱਬਦਾ ਜਾਂਦਾ ਹੈ ਇਸੇ ਦੌਰਾਨ

ਉਹ ਪੂਲ ਵਿੱਚ ਵੀ ਜਾ ਟਕਰਾਉਂਦਾ ਹੈ ਜਿਸ ਨਾਲ ਤਹਿਸ ਨਹਿਸ ਹੋ ਜਾਂਦਾ ਹੈ ਲੋਕ ਸਭ ਕੁਝ ਦੇਖ ਰਹੇ ਹੁੰਦੇ ਹਨ ਤੇ ਕਾਫ਼ੀ ਜ਼ਿਆਦਾ ਹੈਰਾਨ ਵੀ ਹੁੰਦੇ ਹਨ ਪਰ ਲੋਕਾਂ ਨੂੰ ਪਾਣੀ ਦੇ ਕਹਿਰ ਦੇ ਕਾਰਨ ਇਸ ਤਰ੍ਹਾਂ ਕਾਫ਼ੀ ਜ਼ਿਆਦਾ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ

ਜੇਕਰ ਸਾਡੇ ਦੁਆਰਾ ਸਾਂਝੀ ਕੀਤੀ ਹਰ ਜਾਣਕਾਰੀ ਤੁਸੀ ਆਪਣੇ ਮੋਬਾਇਲ ਤੇ ਸਭ ਤੋ ਪਹਿਲਾ ਦੇਖਣਾ ਚਾਹੁੰਦੇ ਹੋ ਤਾ ਸਾਡੇ ਫੇਸਬੁੱਕ ਪੇਜ ਨੂੰ ਫੌਲੋ ਕਰ ਸਕਦੇ ਹੋ ਅਸੀ ਹਰ ਤਰਾ ਦੀ ਜਾਣਕਾਰੀ ਜੋ ਸੋਸ਼ਲ ਮੀਡੀਆ ਤੇ ਵਾਰਿਅਲ ਹੁੰਦੀ ਹੈ ਅਸੀ ਤੁਹਾਡੇ ਤੱਕ ਪਹੁੰਚਾਉਣ ਰਹਿੰਦੇ ਹਾਂ ਪਰ ਇਹਨਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਨਵੀਆ ਜਾਣਕਾਰੀਆ ਲੈਣ ਲਈ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਹੋ ਤਾਕਿ ਹਰ ਨਵੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ।

admin

Leave a Reply

Your email address will not be published. Required fields are marked *