ਕਿਵੇ ਮਰੀ ਹੋਈ ਔਰਤ ਚਿਖਾ ਚੋ ਹੋਈ ਜਿਉਦੀ

ਕਿਵੇਂ ਮਰੀ ਹੋਈ ਔਰਤ ਚਿਤਾ ਤੋਂ ਹੋਈ ਜਿਊਂਦੀ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਔਰਤ ਜੋ ਕਿ ਮਰ ਚੁੱਕੀ ਹੁੰਦੀ ਹੈ ਅਤੇ ਪਰਿਵਾਰਿਕ ਮੈਬਰਾਂ ਦੁਆਰਾ ਉਸ ਦਾ ਅੰਤਿਮ ਸੰਸਕਾਰ ਲਿਜਾਣ ਦੇ ਲਈ ਜ਼ਿਦੋ ਚਿਤਾ ਤੇ ਲੁਟਾਇਆ ਜਾਂਦਾ ਹੈ ਤਾਂ ਔਰਤ ਉੱਠ ਕੇ ਖੜ੍ਹੀ ਹੋ ਜਾਂਦੀ ਹੈ ਪਰਿਵਾਰਿਕ ਮੈਂਬਰ ਇਸ ਦੇਖ ਕੇ ਡਰ ਜਾਂਦੇ ਹਨ
ਅਤੇ ਰਿਸ਼ਤੇਦਾਰ ਵੀ ਕੀ ਆਖੀ ਦੇ ਭੂਤ ਹੈ ਜੋ ਉੱਠ ਗਿਆ ਹੈ ਅਤੇ ਸਾਰੇ ਹੀ ਦੌੜ ਜਾਂਦੇ ਹਨ ਉਥੋਂ ਤੇ ਜਦੋਂ ਔਰਤ ਤੁਰ ਕੇ ਘਰ ਆ ਜਾਂਦੀ ਹੈ ਤੇ ਮੰਜੇ ਤੇ ਬੈਠਦੀ ਹੈ ਅਤੇ ਪਤੀ ਦੁਆਰਾ ਦਿਮਾਗ ਲੜਾਇਆ ਜਾਂਦਾ ਹੈ ਕਿ ਮੈਂ ਹੁਣੇ ਇਸ ਪਤਨੀ ਨੂੰ ਜਿਊਂਦੀ ਦੇਖਦਾ ਹਾਂ ਤੇ ਦਿਮਾਗ ਲੜਾਉਂਦਾ ਹਾਂ ਕਿ ਮੈਨੂੰ ਇਸ ਤੋਂ ਪੈਸੇ ਲੈਣੇ ਚਾਹੀਦੇ ਹਨ ਅਤੇ ਉਹ
ਮਰਨ ਦਾ ਬਹਾਨਾ ਕਰਦਾ ਹੈ ਤੇ ਰੱਸਾ ਲੈ ਕੇ ਘਰੋਂ ਚਲਾ ਜਾਂਦਾ ਹੈ ਮੋਟਰ ਤੇ ਇਸੇ ਦੌਰਾਨ ਪਤਨੀ ਦੁਆਰਾ ਰੋਕਿਆ ਜਾਂਦਾ ਹੈ ਕਿ ਆਖਿਰ ਤੁਸੀਂ ਕਿਉਂ ਏਦਾਂ ਕਰ ਰਹੇ ਓ ਮੈਂ ਤੁਹਾਡਾ ਪਿੱਛਾ ਕਰਦੀ ਆਈ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਜਾ ਰਹੇ ਹੋ ਤੇ ਮੈਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾਵਾਂਗੀ ਪਤੀ ਦੁਆਰਾ ਕਿਹਾ ਜਾਂਦਾ ਹੈ ਕਿ
ਮੈਨੂੰ ਪੰਜ ਲੱਖ ਦੀ ਲੋੜ ਹੈ ਕਿਉਂਕਿ ਦੋ ਲੱਖ ਰੁਪਈਆ ਕਿਸੇ ਨੇ ਮੇਰੇ ਨਾਲ ਧੋਖਾ ਕਰ ਕੇ ਲੈ ਲਿਆ ਜਿਸ ਦੇ ਵਿਆਜ ਕਾਰਨ ਪੰਜ ਲੱਖ ਸਿਰ ਤੇ ਚੜ੍ਹ ਗਿਆ ਹੈ ਜਿਸ ਨੂੰ ਕਿ ਉਤਾਰਨਾ ਹੈ ਤੇ ਮੈਨੂੰ ਪੈਸੇ ਦੀ ਜ਼ਰੂਰਤ ਹੈ ਨਹੀਂ ਤਾਂ ਮੈਂ ਜਾਨੋਂ ਮਾਰ ਦੇਵਾਂਗਾ ਪਤਨੀ ਦੁਆਰਾ ਬੜੇ ਹੀ ਤਰੀਕੇ ਦੇ ਨਾਲ ਪਤੀ ਨੂੰ ਸਮਝਾਇਆ ਜਾਂਦਾ ਹੈ ਅਤੇ ਮੇਰੇ ਮਰਨ ਤੋਂ ਬਚਾਇਆ
ਜਾਂਦਾ ਹੈ ਕਿ ਮੈਂ ਕੁਝ ਕਰਾਂਗੀ ਤੁਹਾਡੇ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਤੇ ਫਿਰ ਉਹ ਵਾਅਦਾ ਮੰਗਦਾ ਹੈ ਕਿ ਮੇਰੇ ਨਾਲ ਵਾਅਦਾ ਕਰ ਕਿ ਤੂੰ ਮੇਰੀ ਇਸ ਕੰਮ ਵਿੱਚ ਮਦਦ ਕਰੇਗੀ ਤੇ ਪਤਨੀ ਦੁਆਰਾ ਕਿਹਾ ਜਾਂਦਾ ਹੈ ਹਾਂ ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਇਸ ਕੰਮ ਵਿੱਚ ਤੇਰੀ ਮਦਦ ਕਰਾਂਗੀ ਅਤੇ ਤੂੰ ਕਦੇ ਵੀ ਆਪਣੇ ਬਾਰੇ
youtube.com/watch?v=J4661BKBZ1g&feature=emb_title
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ