ਤੇਦੂਆ ਨੇ ਦੇਖੋ ਕੀ ਕਰ ਦਿੱਤਾ ਕੁੱਤੇ ਨਾਲ ….. !

ਤੇਦੂਆ ਨੇ ਦੇਖੋ ਕੀ ਕਰ ਦਿੱਤਾ ਕੁੱਤੇ ਨਾਲ ….. !

ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ ।

ਇਹ ਤੇਂਦੂਆ ਕੁੱਤੇ ਨੂੰ ਲੈ ਕੇ ਇੱਕ ਦਰੱਖਤ ਤੇ ਚੜ੍ਹ ਜਾਂਦਾ ਹੈ ਫਿਰ ਜੋ ਹੋਇਆ ਤੁਸੀਂ ਦੇਖ ਕੇ ਹੈਰਾਨ ਹੋ ਜਾਊ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਤੇਂਦੂਆ ਜੋ ਕਿ ਕੁੱਤੇ ਦਾ ਸ਼ਿਕਾਰ ਕਰਦਾ ਹੈ ਦਰਅਸਲ ਵੀਡੀਓ ਬਣਾ ਰਹੇ ਸ਼ਖ਼ਸ ਜੋ ਉੱਥੇ ਪਹੁੰਚੇ ਸਨ ਇਹ ਸਭ ਕੁਝ ਦੇਖ ਰਹੇ ਸਨ ਜੰਗਲ ਵਿਚ ਉਹ ਕਾਫੀ ਹੈਰਾਨ ਸਨ ਕਿ ਕੁੱਤਾ ਜੋ ਕਿ ਤੇਂਦੂਆ ਚੁੱਕ ਕੇ

ਲੈ ਜਾਂਦਾ ਹੈ ਤੇ ਇਕ ਕੁੱਤਾ ਜੋ ਕਿ ਹੱਥ ਪੈਰ ਤਾਂ ਮਾਰਦਾ ਹੈ ਪਰ ਉਸ ਦੀ ਬਾਂਹ ਨਹੀਂ ਚੱਲਣ ਦਿੰਦਾ ਤੇਂਦੂਆ ਅਤੇ ਜਦੋਂ ਕੁੱਤਾ ਅੱਧਮਰਾ ਜਿਹਾ ਹੁੰਦਾ ਹੈ ਤਾਂ ਉਸ ਨੂੰ ਗਲੇ ਤੋਂ ਜਬੜੇ ਦੇ ਨਾਲ ਪਕੜਿਆ ਹੁੰਦਾ ਹੈ ਤੇ ਇਸੇ ਦੌਰਾਨ ਕੁੱਤਾ ਮਰ ਜਾਂਦਾ ਹੈ ਫੇਰ ਉਹ ਆਪਣਾ ਸ਼ਿਕਾਰ ਬਣਾ ਲੈਂਦਾ ਹੈ ਇਸੇ ਦੌਰਾਨ ਤੁਸੀਂ ਹੁਣੇ ਜੋ ਵੀਡੀਓ ਦੇਖਣ ਜਾ ਰਹੇ ਹੋ ਉਸ ਵਿੱਚ ਕੁੱਤਾ ਜੋ ਕਿ ਘਰ

ਦੇ ਬਾਹਰ ਮਾਲਕਾਂ ਦੀ ਰਾਖੀ ਕਰਦਾ ਹੁੰਦਾ ਹੈ ਤੇ ਧੀਮੀ ਗਈ ਚਾਲ ਵਿੱਚ ਇੱਕ ਤੇਂਦੂਆ ਆਉਂਦਾ ਹੈ ਅਤੇ ਉਸ ਕੁੱਤੇ ਤੇ ਹਮਲਾ ਕਰ ਦਿੰਦਾ ਹੈ ਕੁੱਤੇ ਤੇ ਜਦੋਂ ਹਮਲਾ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਕੋਈ ਵੀ ਆਲੇ ਦੁਆਲੇ ਨਹੀਂ ਹੁੰਦਾ ਜੋ ਕਿ ਉਸ ਨੂੰ ਬਚਾਅ ਪਾਉਂਦਾ ਕੁੱਤੇ ਦੀ ਹਾਲਤ ਬਹੁਤ ਬੁਰੀ ਕਰ ਦਿੰਦਾ ਹੈ ਤੇਂਦੂਆ ਦਰਅਸਲ ਉਸ ਕੁੱਤੇ ਦੇ ਜਬੜੇ ਨਾਲ ਹਮਲਾ ਕੀਤਾ ਹੁੰਦਾ ਹੈ

ਦੰਦ ਉਸ ਦੀ ਗਰਦਨ ਵਿੱਚ ਖੁਭੋ ਦਿੱਤੇ ਗਏ ਹੁੰਦੇ ਹਨ ਜਿਸ ਕਾਰਨ ਕੁੱਤੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਅਤੇ ਸ਼ਿਕਾਰ ਬਣਾ ਲੈਂਦਾ ਹੈ ਤੇਂਦੂਆ ਉਸ ਕੁੱਤੇ ਨੂੰ ਆਪਣਾ ਦੋਸਤੋ ਇਸੇ ਦੌਰਾਨ ਤੁਸੀਂ ਹੁਣ ਜੋ ਦੇਖਣ ਜਾ ਰਹੇ ਓ ਵੀਡੀਓ ਉਸ ਵਿੱਚ ਇੱਕ ਪੀਕੋ ਪਾਈ ਹੁੰਦਾ ਹੈ ਜਿਸ ਦੇ ਕਿ ਕੰਢੇ ਬਹੁਤ ਜ਼ਿਆਦਾ ਹੁੰਦੇ ਹਨ ਸਿਰ ਤੇ ਜਦੋਂ ਵੀ ਕੋਈ ਅਧਿਕਾਰੀ ਉਨ੍ਹਾਂ ਤੇ ਹਮਲਾ ਕਰਦਾ ਹੈ

ਤਾਂ ਉਹ ਮਾਤ ਪਾਉਣ ਨੂੰ ਕੰਡੇ ਖਡ਼੍ਹੇ ਕਰ ਦਿੰਦਾ ਹੈ ਤਾਂ ਜਾਨਵਰ ਜਦੋਂ ਅਟੈਕ ਕਰਨ ਲੱਗਦਾ ਹੈ ਕੋਈ ਵੀ ਤਾਂ ਉਹ ਕੰਡਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਇਸੇ ਦੌਰਾਨ ਜਦੋਂ ਇਕ ਤੇਂਦੂਏ ਨੇ ਬੜੀ ਹੀ ਦਿਮਾਗ ਨਾਲ ਸਕੀਮ ਘੜੀ ਜਿਸ ਨੇ ਕਿ ਉਸ ਪਿੰਕੀ ਪਾਓ ਨੋਕ ਪੈਰਾਂ ਤੋਂ ਫੜਿਆ ਅਤੇ ਉਸ ਤੇ ਹਮਲਾ ਕਰ ਦਿੱਤਾ ਅਤੇ ਜਿਸ ਨਾਲ ਉਸ ਜਾਨਵਰ ਦੀ ਮੌ-ਤ ਹੁੰਦੀ ਹੈ

ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *