ਟਰੇਨ ਚ ਮੁੰਡੇ ਨੂੰ ਸਟੰਟ ਕਰਨਾ ਪਿਆ ਮਹਿੰਗਾ

ਨੌਜਵਾਨ ਨਾਲ ਵਰਤਿਆ ਵੱਡਾ ਭਾਣਾ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਨੌਜਵਾਨ ਜੋ ਕਿ ਟਰੇਨ ਵਿੱਚ ਸਫ਼ਰ ਕਰ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਉਸ ਨਾਲ ਇਹ ਭਾਣਾ ਵਾਪਰਦਾ ਹੈ ਦਰਅਸਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਜੋ ਸਾਡੇ ਸਾਹਮਣੇ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਨੌਜਵਾਨ ਟ੍ਰੇਨ
ਵਿਚ ਜੋ ਕਿ ਵੀਡੀਓ ਬਣਾ ਰਿਹਾ ਸੀ ਅਤੇ ਟ੍ਰੇਨ ਦੀ ਰਫ਼ਤਾਰ ਤੇਜ਼ ਹੁੰਦੀ ਹੈ ਜੋ ਕਿ ਖਿੜਕੀ ਰਾਹੀਂ ਲਟਕਿਆ ਹੋਇਆ ਸੀ ਅਤੇ ਉਸ ਨੇ ਆਪਣੇ ਵੀਡੀਓ ਬਣਾਈ ਸੀ ਜੋ ਸਾਡੇ ਹੱਥ ਲੱਗ ਗਈ ਸਾਨੂੰ ਉਸ ਵੀਡੀਓ ਦੇ ਜ਼ਰੀਏ ਹੀ ਪਤਾ ਲੱਗਾ ਕਿ ਨੌਜਵਾਨ ਜੋ ਕਿ ਲਟਕ ਕੇ ਖਿੜਕੀ ਤੇ ਵੀਡੀਓ ਬਣਾ ਰਿਹਾ ਹੁੰਦਾ ਹੈ ਅਤੇ ਤੇਜ਼ ਰਫ਼ਤਾਰ ਨਾਲ ਟ੍ਰੇਨ ਦੀ ਹੈ ਕਿ ਪੋਲ ਵਿੱਚ ਉਹ
ਬੱਝਦਾ ਹੈ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਦਰਅਸਲ ਉਹ ਵੀਡੀਓ ਬਣਾ ਰਿਹਾ ਹੁੰਦਾ ਹੈ ਲਟਕ ਕੇ ਤੇ ਜਿਸ ਕਾਰਨ ਉਹ ਪੋਲ ਵਿੱਚ ਵੱਜਦਾ ਹੈ ਤੇ ਡਿੱਗ ਜਾਂਦਾ ਹੈ ਤੇ ਇਸ ਬਾਰੇ ਸੂਚਨਾ ਸਾਨੂੰ ਸਟੇਸ਼ਨ ਮਾਸਟਰ ਨੇ ਦਿੱਤੀ ਹੈ ਕਿ ਇਸ ਤਰ੍ਹਾਂ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ ਤੇ ਅਸੀਂ ਤੁਰੰਤ ਹੀ ਜਾ ਕੇ ਦੇਖਿਆ ਅਤੇ ਹੋਣਾ ਸੀ ਉਸ ਨੂੰ ਪੋਸਟਮਾਰਟਮ ਕ
ਕੇ ਫਿਰ ਨਜ਼ਾਰੇ ਹਾਂ ਸੰਸਕਾਰ ਦੇ ਲਈ ਤੇ ਜੋ ਸਾਨੂੰ ਵੀਡੀਓ ਦੇ ਜ਼ਰੀਏ ਪਤਾ ਲੱਗਾ ਕਿ ਇਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਦਰਅਸਲ ਇਹ ਨੌਜਵਾਨ ਵੀਡੀਓ ਬਣਾ ਰਿਹਾ ਸੀ ਜਿਸ ਕਾਰਨ ਪੁਲ ਦੇ ਵਿੱਚ ਵੱਜਣ ਕਾਰਨ ਇਸ ਦੀ ਮੌਤ ਹੋਈ ਹੈ ਖਿੜਕੀ ਵਿੱਚ ਲਟਕ ਕੇ ਆਪਣੀ ਵੀਡੀਓ ਬਣਾ ਰਿਹਾ ਸੀ ਇਸ ਲਈ ਅਸੀਂ ਇਸ ਮਾਮਲੇ ਨੂੰ ਦਰਜ ਤਾਂ ਕਰ ਲਿਆ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ