ਆਹ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ

ਕੈਨੇਡਾ ਦੇ ਮਸ਼ਹੂਰ ਰਿਪੋਰਟਰ ਜੋਗਿੰਦਰ ਬਾਸੀ ਦੇ ਹਵਾਲੇ ਤੋਂ ਆ ਰਹੀ ਹੈ ਜਿਸਦੇ ਚੱਲਦਿਆਂ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਨਵ ਵਿਆਹੀ ਲੜਕੀ ਨੇ ਆਪਣੇ ਪਤੀ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਛੱਡ ਦਿੱਤਾ ਜਿਸ ਤੋਂ ਬਾਅਦ ਉਸਦੇ ਪਤੀ ਨੇ ਇਸ ਸੰਬੰਧੀ ਮੀਡੀਆ ਨੂੰ ਵੀ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ
ਕਿ ਉਕਤ ਵਿਅਕਤੀ ਅਤੇ ਉਸਦੀ ਪਤਨੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਆਪਸ ਵਿੱਚ ਪਤੀ ਪਤਨੀ ਬਣੇ ਸਨ । ਉਹਨਾਂ ਦਾ ਸੁਪਨਾ ਸੀ ਕਿ ਉਹ ਕੈਨੇਡਾ ਜਾ ਕੇ ਆਪਣਾ ਭਵਿੱਖ ਵਧੀਆ ਬਣਾ ਸਕਣ ਜਿਸਦੇ ਚੱਲਦਿਆਂ ਉਸਨੇ ਆਪਣੀ ਪਤਨੀ ਨੂੰ ਆਈਲੈਟਸ ਦੀ ਤਿਆਰੀ ਕਰਵਾਉਣ ਲਈ ਬਠਿੰਡਾ ਦੇ ਕਿਸੇ ਮਸ਼ਹੂਰ ਟਰੇਨਿੰਗ ਸੈਂਟਰ ਵਿੱਚ ਲਗਵਾ ਦਿੱਤਾ
ਜਿਸ ਤੋਂ ਬਾਅਦ ਉਹ ਉੱਥੇ ਹੀ ਪੀ ਜੀ ਲੈ ਕੇ ਰਹਿਣ ਲੱਗੀ ਤਾਂ ਕਈ ਦਿਨਾਂ ਤੋਂ ਬਾਅਦ ਜਦੋਂ ਗੱਲਬਾਤ ਨਾ ਹੋਈ ਤਾਂ ਉਸ ਲੜਕੇ ਨੇ ਜਾ ਕੇ ਪਤਾ ਕਰਨਾ ਚਾਹਿਆ ਤਾਂ ਉਸਨੁੰ ਲੜਕੀ ਬਾਰੇ ਕੋਈ ਵੀ ਸੂਹ ਨਾ ਮਿਲੀ ਕਿਉੰਕਿ ਉਹ ਆਪਣੇ ਆਸ਼ਕ ਨਾਲ ਫ਼ਰਾਰ ਹੋ ਚੁੱਕੀ ਸੀ । ਇਸ ਘਟਨਾ ਤੋਂ ਬਾਅਦ ਇੱਕ ਤਰ੍ਹਾਂ ਨਾਲ ਉਸ
ਵਿਅਕਤੀ ਨੇ ਰੱਬ ਦਾ ਸ਼ੁਕਰ ਵੀ ਕੀਤਾ ਕਿ ਉਸਦਾ ਵਿਦੇਸ਼ ਜਾਣ ਤੋਂ ਪਹਿਲਾਂ ਹੀ ਉਸਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਨਹੀਂ ਤਾਂ ਉਸ ਨਾਲਬਹੁਤ ਵੱਡੀ ਠੱਗੀ ਵੱਜਣੀ ਸੀ। ਉਸਨੇ ਦੱਸਿਆ ਕਿ ਵਿਆਹ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਸਿਰਫ਼ ਦੋ ਤਿੰਨ ਵਾਰ ਹੀ ਸਰੀਰਿਕ ਸੰਬੰਧ ਬਣਾਏ ਸਨ ਕਿਉਕਿ ਉਹ ਲੜਕੀ ਬਹੁਤ ਗੁੱਲੇ ਵਾਲੀ ਸੀ ਪਰ ਫਿਰ ਵੀ ਉਹ ਉਸਦੇ ਨਾਲ ਪਿਆਰ ਨਾਲ ਰਹਿੰਦਾ ਸੀ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ