ਕਲਯੁਗੀ ਮਾ ਬਣੀ ਹੈਵਾਨ ਕਾਰਾ ਸੁਣ ਕੰਬ ਜਾਓਗੇ !

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਪਤੀ ਨਾਲ ਹੋਈ ਲੜਾਈ ਅਤੇ ਪਤਨੀ ਨੇ ਗੁੱਸੇ ਵਿਚ ਆ ਕੇ ਚਾਰ ਮਹੀਨਿਆਂ ਦੀ ਲੜਕੀ ਨੂੰ ਖੂਹ ਵਿਚ ਸੁੱਟ ਦਿੱਤਾ ਅਤੇ ਕਿਹਾ ਭੂਤ ਲੈ ਕੇ ਦੌੜ ਗਿਆ ਮੇਰੀ ਬੱਚੀ ਨੂੰ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਛੋਟੀ ਬੱਚੀ ਜੋ ਕਿ ਚਾਰ ਮਹੀਨਿਆਂ ਦੀ ਹੁੰਦੀ ਹੈ ਪਤੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੈ ਅਤੇ ਪਤਨੀ
ਜੋ ਕਿ ਗੁੱਸੇ ਵਿਚ ਆ ਕੇ ਆਪਣੀ ਛੋਟੀ ਜਿਹੀ ਬੱਚੀ ਨੂੰ ਖੂਹ ਵਿੱਚ ਸੁੱਟ ਦਿੰਦੀ ਹੈ ਦਰਅਸਲ ਪਤਨੀ ਦਾ ਕਹਿਣਾ ਹੈ ਜਦੋਂ ਪੁਲੀਸ ਅਧਿਕਾਰੀਆਂ ਨੇ ਇਸ ਬਾਰੇ ਪੁੱਛਿਆ ਤੇ ਕਿਹਾ ਕਿ ਮੇਰੇ ਪਤੀ ਜੋ ਕਿ ਮੈਨੂੰ ਪੈਸੇ ਲਿਆਉਣ ਦੇ ਲਈ ਕਹਿੰਦੇ ਸਨ ਪਿਤਾ ਤੋਂ ਜ਼ਮੀਨ ਲੈਣ ਦੇ ਲਈ ਵੀ ਕਹਿੰਦੇ ਸਨ ਤੇ ਇਸ ਗੱਲ ਨੂੰ ਲੈ ਕੇ ਮੇਰੇ ਵਿਚਕਾਰ ਅਤੇ ਪਤੀ ਨੇ ਮੈਨੂੰ ਗੁੱਸੇ ਵਿਚ ਝਿੜਕਦਾ
ਰਹਿੰਦਾ ਅਤੇ ਲੜਾਈ ਕਰਦਾ ਰਹਿੰਦਾ ਬੱਚੀ ਨਾਲ ਵੀ ਉਸ ਨੇ ਪਿਆਰ ਭਾਵਨਾ ਨਾਲ ਪਿਆਰ ਨਹੀਂ ਕੀਤਾ ਕਿਉਂਕਿ ਜਦੋਂ ਦਾ ਬੱਚੀ ਦਾ ਜਨਮ ਹੋਇਆ ਹੈ ਇਸ ਨੇ ਲੜਾਈ ਝਗੜਾ ਹੀ ਪਾਈ ਰੱਖਿਆ ਜਿਸ ਕਾਰਨ ਮੈਂ ਗੁੱਸੇ ਵਿੱਚ ਰਹਿੰਦੀ ਸੀ ਬੱਚੀ ਦੁੱਧ ਮੰਗਣ ਲੱਗੀ ਰਾਤ ਨੂੰ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਖੂਹ ਦੇ ਵਿੱਚ ਬੱਚੀ ਨੂੰ ਸੁੱਟ ਦਿੱਤਾ ਇਹ ਬਿਆਨ ਕਬੂਲ ਕਰ ਲਿਆ
ਪਹਿਲਾਂ ਤਾਂ ਪਤਨੀ ਇਸ ਗੱਲ ਤੋਂ ਮੁੱਕਰ ਦੀ ਸੀ ਕਹਿੰਦੀ ਸੀ ਕਿ ਮੇਰੀ ਬੱਚੀ ਨੂੰ ਕੋਈ ਭੂਤ ਉਠਾ ਕੇ ਲੈ ਗਿਆ ਹੈ ਪਰ ਪੁਲੀਸ ਅਧਿਕਾਰੀਆਂ ਨੇ ਜਦੋਂ ਸਖਤਾਈ ਦੇ ਨਾਲ ਪੁਛਤਾਛ ਕੀਤੀ ਦਾ ਪਤਾ ਚੱਲ ਗਿਆ ਕਿ ਪਤਨੀ ਨੇ ਹੀ ਆਪਣੀ ਚਾਰ ਮਹੀਨਿਆਂ ਦੀ ਬੱਚੀ ਨੂੰ ਖੂਹ ਵਿੱਚ ਸੁੱਟਿਆ ਹੈ ਘਰ ਦੀ ਲੜਾਈ ਝਗੜੇ ਕਾਰਨ ਪਤੀ ਜੋ ਕਿ ਬੱਚੀ ਨਾਲ ਪਿਆਰ ਕੀਤੇ ਬਿਨਾਂ ਹੀ
ਚਲਾ ਜਾਂਦਾ ਹੈ ਮੁੜ ਦੁਆਰਾ ਕੰਮ ਦੇ ਸਿਲਸਿਲੇ ਚ ਤੇ ਇਸ ਗੱਲ ਵਿਆਹੀ ਪਤਨੀ ਨੂੰ ਗੁੱਸਾ ਸੀ ਜਿਸ ਕਾਰਨ ਉਸ ਨੇ ਆਪਣੇ ਚਾਰ ਮਹੀਨਿਆਂ ਦੀ ਬੱਚੀ ਨੂੰ ਜਾਨੋਂ ਮਾਰ ਦਿੱਤਾ ਪੁਲੀਸ ਅਧਿਕਾਰੀਆਂ ਨੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਣਦੀ ਕਾਰਵਾਈ ਉਸਤੇ ਮੁਕੰਮਲ ਕਰ ਦਿੱਤੀ ਮਾਂ ਦੀ ਇਸ ਹਰਕਤ ਨੂੰ ਲੈ ਕੇ ਲੋਕਾਂ ਨੇ ਵੀ ਕਾਫੀ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ