ਛਿਪਿਆ ਹੋਇਆ ਸੀ ਕੋਬਰਾ ਪਰ ….. !

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਝੌਂਪੜੀ ਦੇ ਵਿੱਚ ਛਿਪਿਆ ਹੋਇਆ ਕੋਬਰਾ ਸੱਪ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਹਨ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਝੌਂਪੜੀ ਦੇ ਵਿਚ ਸੱਪ ਛਿਪਿਆ ਹੁੰਦਾ ਹੈ ਜੋ ਕਿ ਕੋਬਰਾ ਹੁੰਦਾ ਹੈ ਪਰਿਵਾਰਿਕ ਮੈਂਬਰਾਂ ਦੁਆਰਾ ਜਦੋਂ ਇਹ ਸੱਪ ਨੂੰ ਦੇਖਿਆ ਜਾਂਦਾ ਹੈ ਤਾਂ ਤੁਰੰਤ ਹੀ ਰੈਸਕਿੳੂ ਅਧਿਕਾਰੀਆਂ ਨੂੰ ਸੂਚਿਤ ਕਰ
ਦਿੱਤਾ ਜਾਂਦਾ ਹੈ ਦਰਅਸਲ ਰੈਸਕਿਊ ਅਧਿਕਾਰੀ ਜੋ ਕਿ ਮੌਕੇ ਤੇ ਪਹੁੰਚ ਕੇ ਦੇਖਦੇ ਹਨ ਕਿ ਇਹ ਜ਼ਹਿਰੀਲਾ ਸੱਪ ਬਹੁਤ ਜ਼ਿਆਦਾ ਖ਼ਤਰਨਾਕ ਹੈ ਅਤੇ ਇਹ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਰੈਸਕਿਊ ਅਧਿਕਾਰੀ ਉਸ ਜ਼ਹਿਰੀਲੇ ਸੱਪ ਨੂੰ ਪਕੜਨ ਵਿੱਚ ਲੱਗ ਜਾਂਦੇ ਹਨ ਜ਼ਹਿਰੀਲਾ ਸੱਪ ਜੋ ਕਿ ਗਾਂਧੀ ਦੀਵਾਰ ਵਿੱਚ ਛਿਪਿਆ ਹੁੰਦਾ ਹੈ
ਕੱਚੀ ਦੀਵਾਰ ਹੁੰਦੀ ਹੈ ਜਿਵੇਂ ਕਿ ਝੌਂਪੜੀ ਟੈਪ ਤੇ ਫਿਰ ਉਸ ਝੌਂਪੜੀ ਦੇ ਛੱਤ ਦੇ ਉੱਪਰ ਜੋ ਲਟਕ ਰਿਹਾ ਸੱਪ ਜ਼ਹਿਰੀਲਾ ਹੁੰਦਾ ਹੈ ਰੈਸਕਿਊ ਅਧਿਕਾਰੀ ਉਸ ਨੂੰ ਪਕੜਨ ਵਿੱਚ ਲੱਗ ਜਾਂਦੇ ਹਨ ਜਦੋਂ ਰੈਸਕਿਊ ਅਧਿਕਾਰੀ ਏ ਦੇਖਦੇ ਹਨ ਕਿ ਇਹ ਸੱਪ ਤਾਂ ਬਹੁਤ ਜ਼ਿਆਦਾ ਜ਼ਹਿਰੀਲਾ ਹੈ ਅਤੇ ਇਸ ਨੂੰ ਪਕੜਨ ਵਿਚ ਹੀ ਵਧੀਆ ਹੈ ਇਸ ਲਈ
ਉਹ ਉਸ ਨੂੰ ਛੱਤ ਤੋਂ ਲਾਉਂਦੇ ਹਨ ਅਤੇ ਰੈਸਕਿਊ ਕਰਦੇ ਹਨ ਤੇ ਪਰਿਵਾਰਕ ਮੈਂਬਰਾਂ ਨੂੰ ਕਹਿੰਦੇ ਹਨ ਕਿ ਜ਼ਹਿਰੀਲਾ ਸੱਪ ਜੇਕਰ ਇਸ ਤਰ੍ਹਾਂ ਡੰਗ ਦਾ ਹੈ ਤਾਂ ਬੁਰੀ ਤਰੀਕੇ ਦੇ ਨਾਲ ਵਿਅਕਤੀ ਘਾਇਲ ਹੁੰਦਾ ਹੈ ਤੇ ਉਸ ਦਾ ਤੁਰੰਤ ਹੀ ਹਸਪਤਾਲ ਨਜ਼ਦੀਕੀ ਵਿਚ ਇਲਾਜ ਕਰਵਾ ਦੇਣਾ ਚਾਹੀਦਾ ਹੈ ਨਹੀਂ ਤਾਂ ਵਿਅਕਤੀ ਦੀ ਮੌਤ ਹੋ ਸਕਦੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ