Canada ਤੋਂ 7 ਸਾਲ ਬਾਅਦ ਵਾਪਸ ਘਰ ਆਈ ਧੀ ਨੇ ਮਾਂ ਨੂੰ ਦਿੱਤਾ ਅਜਿਹਾ Surprise ਕਿ ਸਾਰਾ ਪਰਿਵਾਰ ਹੋਇਆ ਭਾਵੁਕ

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਕੈਨੇਡਾ ਵਿੱਚੋਂ ਸੱਤ ਸਾਲ ਬਾਅਦ ਆਈ ਧੀ ਨੇ ਆਪਣੀ ਮਾਂ ਨੂੰ ਸਰਪ੍ਰਾਈਜ਼ ਦਿੱਤਾ ਤੇ ਸਾਰਾ ਪਰਿਵਾਰ ਹੈਰਾਨ ਹੋਇਆ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਲੜਕੀ ਜੋ ਕਿ ਕੈਨੇਡਾ ਵਿਚ ਕਾਰ ਵਿੱਚ ਉਤਰਦੀ ਹੈ ਅਤੇ ਬਾਅਦ ਵਿੱਚ ਉਹ ਕੁਝ ਇਸ ਤਰ੍ਹਾਂ ਦਾ ਕਰਦੀ ਹੈ ਜਿਵੇਂ
ਕਿ ਤੁਸੀਂ ਇਸ ਵੀਡੀਓ ਦੇ ਜ਼ਰੀਏ ਦੇਖੋਗੀ ਕੀਪ ਅੱਜਕੱਲ੍ਹ ਦੇ ਨੌਜਵਾਨ ਘਰ ਦੇ ਹਾਲਾਤਾਂ ਤੋਂ ਦੁਖੀ ਹੋ ਕੇ ਕਿਉਂਕਿ ਬੇਰੁਜ਼ਗਾਰ ਨੌਜਵਾਨ ਜੋ ਪੜ੍ਹੇ ਲਿਖੇ ਹੁੰਦੇ ਹਨ ਅਤੇ ਨੌਕਰੀ ਨਾ ਮਿਲਣ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਊਣ ਦੇ ਲਈ ਅਤੇ ਫਿਊਚਰ ਬਾਰੇ ਸੋਚਣ ਦੇ ਲਈ ਬਾਹਰ ਕੰਟਰੀ ਵਿੱਚ ਜਾਣਾ ਪੈਂਦਾ ਹੈ
ਇਸ ਦੇ ਚੱਲਦਿਆਂ ਉਹ ਫਿਰ ਆਪਣਾ ਰੋਜ਼ਗਾਰ ਉੱਥੇ ਹੀ ਲੱਭ ਲੈਂਦੇ ਹਨ ਇਸ ਦੇ ਚਲਦਿਆਂ ਇਕ ਪੰਜਾਬ ਤੋਂ ਧੀ ਜਾਂਦੀ ਹੈ ਜਦੋਂ ਸੱਤ ਸਾਲ ਬਾਅਦ ਮੁੜ ਪਰਤਦੀ ਹੈ ਤਾਂ ਉਹ ਆਪਣੇ ਪਰਿਵਾਰ ਨੂੰ ਇਕ ਸਰਪ੍ਰਾਈਜ਼ ਦਿੰਦੀ ਹੈ ਜਿਵੇਂ ਕਿ ਇਸ ਵੀਡੀਓ ਦੇ ਜ਼ਰੀਏ ਦੇਖੋਗੇ ਕਿ ਇੱਕ ਲੜਕੀ ਜੋ ਕਿ ਗੱਡੀ ਦੀ ਡਿੱਗੀ ਵਿਚ ਹੁੰਦੀ ਹੈ
ਤੇ ਜਦੋਂ ਮਾਂ ਡਿੱਗੀ ਖੋਲ੍ਹਦੀ ਹੈ ਤੇ ਲੜਕੀ ਬਾਹਰ ਨਿਕਲ ਕੇ ਆਉਂਦੀ ਹੈ ਇਸ ਦੇ ਚਲਦਿਆਂ ਘਰ ਪਰਿਵਾਰ ਸਾਰਾ ਖੁਸ਼ ਹੋ ਜਾਂਦਾ ਹੈ ਕਿ ਬੱਚੀ ਸੱਤ ਸਾਲ ਬਾਅਦ ਘਰ ਪਰਤੀ ਹੈ ਮਾਪਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ ਅਤੇ ਮਾਂ ਆਪਣੀ ਧੀ ਨੂੰ ਗਲ ਲੱਗ ਕੇ ਰੋਂਦੀ ਹੈ ਅਤੇ ਮਿਲਦੀ ਹੈ ਕਿ ਸੱਤ ਸਾਲ ਬਾਅਦ ਮੇਰੀ ਧੀ ਘਰ ਪਰਤੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ