ਮਾਸੂਮ ਬੱਚੇ ਦੀ ਹੋਈ ਇਹ ਵੀਡੀਓ ਵਾਇਰਲ

ਤੁਹਾਨੂੰ ਪਤਾ ਈ ਐ ਕਿ ਘਰ ਵਿੱਚ ਕਈ ਵਾਰ ਇੰਨੀ ਜ਼ਿਆਦਾ ਗ਼ਰੀਬੀ ਹੁੰਦੀ ਜਿੱਤ ਕੇ ਬੱਚਿਆਂ ਨੂੰ ਵੀ ਕੰਮ ਕਰਨਾ ਪੈਂਦਾ ਹੈ ਉਥੇ ਹੀ ਕਈ ਬੱਚੇ ਅਜਿਹੇ ਹਨ ਜਿਹੜੇ ਕਿ ਆਪਣੇ ਪਰਿਵਾਰ ਨੂੰ ਪਾਲਦੇ ਹਨ ਅਤੇ ਉਨ੍ਹਾਂ ਦੇ ਛੋਟੇ ਹੁੰਦਿਆਂ ਹੀ ਜ਼ਿੰਮੇਵਾਰੀ ਪੈ ਜਾਂਦੀ ਹੈ ਇਸ ਦੇ ਕਾਰਨ ਇੱਕ ਅਜਿਹੀ ਹੀ ਵੀਡੀਓ ਸਾਡੇ ਸਾਹਮਣੇ ਹੈ ਜਿੱਥੇ ਕਿ ਇੱਕ ਛੋਟਾ ਜਿਹਾ ਬੱਚਾ
ਜਿਹੜਾ ਕਿ ਸਬਜ਼ੀ ਵੇਚ ਰਿਹਾ ਹੁੰਦਾ ਹੈ ਉੱਥੇ ਹੀ ਉਹ ਸਬਜ਼ੀ ਸੜਕ ਤੇ ਰੱਖ ਕੇ ਉਸ ਨੂੰ ਵੇਚ ਰਿਹਾ ਸੀ ਜਿੱਥੇ ਕਿ ਉਸ ਦੀ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਉੱਥੇ ਹੀ ਉਸ ਬੱਚੇ ਦੀ ਫੋਟੋ ਖਿੱਚ ਕੇ ਕਿਸੇ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਿਸਦੇ ਦੌਰਾਨ ਇਸ ਤੋਂ ਬਾਅਦ ਲੋਕਾਂ ਦੁਆਰਾ ਬਹੁਤ ਸਾਰੇ ਕੁਮੈਂਟ ਇਸ ਬੱਚੇ ਲਈ ਆਏ ਅਤੇ ਉਥੇ ਹੀ ਇਸਦੇ
ਲਈ ਲੋਕਾਂ ਨੇ ਹਮਦਰਦੀ ਵੀ ਦਿਖਾਈ ਅਤੇ ਵੱਧ ਤੋਂ ਵੱਧ ਇਸ ਫੋਟੋ ਨੂੰ ਸ਼ੇਅਰ ਵੀ ਕੀਤਾ ਗਿਆ ਉੱਥੇ ਇੱਕ ਫਿਲੀਪੀਨ ਦੀ ਇੱਕ ਐਕਟਰਸ ਨੇ ਇਸ ਫੋਟੋ ਨੂੰ ਪਾ ਕੇ ਲਿਖਿਆ ਕਿ ਉਹ ਇਸ ਬੱਚੇ ਦੀ ਮਦਦ ਕਰਨਾ ਚਾਹੁੰਦੀ ਹੈ ਤੇ ਉਸ ਨੂੰ ਚੰਗੇ ਸਕੂਲ ਵਿੱਚ ਪੜ੍ਹਾਉਣਾ ਚਾਹੁੰਦੀ ਹੈ ਜਿਥੇ ਕਿ ਉਸ ਨੇ ਆਖਿਆ ਕਿ ਜੇਕਰ ਉਸ ਨੂੰ ਪਤਾ ਲੱਗ ਜਾਵੇ ਤੇ ਉਹ ਇਸ ਬੱਚੇ ਦੀ
ਪਰਵਰਿਸ਼ ਕਰੇਗੀ ਅਤੇ ਉਸ ਤੋਂ ਬਾਅਦ ਉਸ ਨੇ ਇਹ ਆਖਿਆ ਕਿ ਉਹ ਇਸ ਬੱਚੇ ਦਾ ਪਤਾ ਲਗਾ ਰਹੀ ਹੈ ਅਤੇ ਉੱਥੇ ਹੀ ਉਹ ਇਸ ਬੱਚੇ ਨੂੰ ਚੰਗੇ ਸਕੂਲ ਵਿੱਚ ਪੜ੍ਹਾਉਣਾ ਚਾਹੁੰਦੀ ਹੈ ਕਿਉਂਕਿ ਉਸ ਮਾਸੂਮ ਬੱਚੇ ਦੀ ਫੋਟੋ ਦੇਖ ਕੇ ਹਰ ਕੋਈ ਭਾਵੁਕ ਹੋ ਜਾਵੇਗਾ
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ