ਇਸ ਗੁਰੂ ਘਰ ਵਿੱਚ ਮੱਥਾ ਟੇਕਣ ਤੇ ਹੁੰਦੀਆਂ ਹਨ ਪੂਰੀਆਂ ਮੁਰਾਦਾਂ

ਅੱਜਕੱਲ੍ਹ ਲੋਕਾਂ ਦੀਆਂ ਟੈਨਸ਼ਨਾਂ ਬਹੁਤ ਹੀ ਜ਼ਿਆਦਾ ਹਨ ਜਿੱਥੇ ਕਿ ਇਹ ਜਾਂ ਤਾਂ ਬੀਮਾਰੀਆਂ ਦੇ ਨਾਲ ਘਿਰੇ ਹੋਏ ਹਨ ਜਾਂ ਫਿਰ ਇਹ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਆਪਣੇ ਦੁੱਖਾਂ ਦਾ ਨਿਪਟਾਰਾ ਕਰਨ ਦੇ ਲਈ ਗੁਰਦੁਆਰਿਆਂ ਵਿਚ ਜਾਂਦੇ ਹਨ ਉਥੇ ਹੀ ਕਈ ਲੋਕਾਂ ਦੇ ਵਿਚ ਸ਼ਰਧਾ ਭਾਵਨਾ ਵੀ ਬਹੁਤ ਜ਼ਿਆਦਾ
ਹੁੰਦੀ ਹੈ ਉੱਥੇ ਜਾ ਕੇ ਉਹ ਸੱਚੇ ਮਨ ਨਾਲ ਆਪਣੀਆਂ ਮੰਨਤਾਂ ਮੰਗਦੇ ਹਨ ਜਿਥੇ ਕਿ ਉਨ੍ਹਾਂ ਦੀਆਂ ਇਹ ਮੰਗਾਂ ਪੂਰੀਆਂ ਵੀ ਹੁੰਦੀਆਂ ਹਨ ਇਸੇ ਤਰ੍ਹਾਂ ਦੇ ਇੱਕ ਮਾਮਲਾ ਸਾਡੇ ਸਾਹਮਣੇ ਹੈ ਜਿੱਥੇ ਕਿ ਅੰਮ੍ਰਿਤਸਰ ਵਿੱਚ ਇੱਕ ਗੁਰਦੁਆਰੇ ਵਿੱਚ ਪਾਥੀਆਂ ਚੜ੍ਹਦੀਆਂ ਹਨ ਜਿੱਥੇ ਕਿ ਲੋਕ ਉੱਥੇ ਘਰੋਂ ਪਾਥੀਆਂ ਲੈ ਕੇ ਜਾਂਦੇ ਹਨ ਅਤੇ ਉੱਥੇ ਜਾ ਕੇ ਉਹ ਜੋ ਵੀ ਮੰਨਤ
ਮੰਗਦੇ ਹਨ ਉਨ੍ਹਾਂ ਦੀ ਪੂਰੀ ਹੁੰਦੀ ਹੈ ਇਸੇ ਦੌਰਾਨ ਹੀ ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸੀ ਉਹ ਉੱਥੇ ਜਾ ਕੇ ਪਾਥੀਆਂ ਚੜ੍ਹਾਉਂਦੇ ਹਨ ਤਾਂ ਉਨ੍ਹਾਂ ਦੀ ਇਹ ਮੰਗ ਪੂਰੀ ਹੋ ਜਾਂਦੀ ਹੈ ਇਸ ਦੌਰਾਨ ਬਹੁਤ ਸਾਰੇ ਲੋਕ ਉਸ ਗੁਰਦੁਆਰੇ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਉੱਥੇ ਜਾ ਕੇ ਜਿਹੜਾ ਵੀ ਸੱਚੇ ਮਨ ਨਾਲ ਵਾਹਿਗੁਰੂ
ਤੋਂ ਕੋਈ ਚੀਜ਼ ਮੰਗਦਾ ਹੈ ਉਸਦੀ ਪੂਰੀ ਹੁੰਦੀ ਹੈ ਉੱਥੇ ਹੀ ਔਰਤਾਂ ਨੇ ਦੱਸਿਆ ਕਿ ਉਸ ਦੇ ਕੋਲ ਪੰਦਰਾਂ ਸਾਲਾਂ ਤੋਂ ਕੋਈ ਜੁਆਕ ਨਹੀਂ ਹੋਇਆ ਸੀ ਜਿਥੇ ਕਿ ਉਸ ਨੇ ਉੱਥੇ ਆ ਕੇ ਸੱਚੇ ਮਨ ਨਾਲ ਪਾਥੀਆਂ ਚੜ੍ਹਾਈਆਂ ਅਤੇ ਉਸ ਤੋਂ ਬਾਅਦ ਹੀ ਉਸ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ ਇਸ ਦੌਰਾਨ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਹੈ
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ