ਕੁੜੀ ਨੇ ਦੱਸਿਆ ਸਾਰਾ ਸੱਚ

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Dailਕੁੜੀ ਨੇ ਦੱਸਿਆ ਸਾਰਾ ਸੱਚy Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਇਸ ਵੀਡੀਓ ਦੇ ਜਰੀਏ ਇਕ ਕੁੜੀ ਦੇ ਵਲੋ ਮਾਪਿਆ ਨੂੰ ਵੀ ਬੇਨਤੀ ਕਰੀ ਜਾ ਰਹੀ ਹੈ ਕਿ ਕਿ ੳੁਹ ਕੁੜੀਆ ਇਕੱਲੀਆ ਨਾ ਬਾਹਰ ਭੇਜਣ। ਜੇਕਰ ੳੁਹਨਾ ਨੇ ਕੁੜੀਆ ਨੂੰ ਭੇਜਣਾ ਹੈ ਤਾ ੳੁਹਨਾ ਦੇ ਵਿਆਹ ਕਰਕੇ ਭੇਜਣ ਕੁੜੀ ਦੇ ਵਲੋ ਇੰਡੀਆ ਤੋ ਯੂ ਕੇ ਤਕ ਦੇ ਸਫਰ ਵਿਚ ਜੋ ਹੋਇਆ ੳੁਸ ਦੇ ਬਾਰੇ ਲਾਈਵ ਹੋ ਕੇ ਦਸਿਆ ਜਾ ਰਿਹਾ
ੳੁਹਨਾ ਦੇ ਕੋਲ ਪੈਸੇ ਵੀ ਨਹੀ ਸਨ। ਜੋ ਪੈਸੇ ਲਿਆਂਦੇ ਸਨ ੳੁਹ ਸਭ ਖਤਮ ਹੋ ਗਏ ਸਨ । ਮੁੰਡੇ ਇਕ ਨੇ ਕਿਹਾ ਕਿ ਰਾਤ ੳੁਹਨਾ ਕੋਲ ਰੁਕ ਜਾਓ ਕਲ ਕਮਰਾ ਲਭ ਕੇ ਚਲੇ ਜਾਇਓ ਮੁੰਡੇ ਨੇ ਆਪਣੇ ਘਰ ਦੇ ੳੁੱਥੇ ਹੀ ਬੁਲਾ ਲਿਆ। ਓਨਰ ਨਾਲ ਗਲ ਕਰ ਕੇ ਰਖ ਲਿਆ ਜਦੋ ਸਵੇਰ ਹੋਈ ਤਾ ਗੁਰੂ ਘਰ ਚਲੇ ਗਏ।
ਕਿਸੇ ਵੀ ਤਰੀਕੇ ਦੇ ਨਾਲ ਕਮਰਾ ਨਹੀ ਸੀ ਮਿਲ ਰਿਹਾ ਇਕ ਵੀਰ ਦਿਖਿਆ ਜਿਹੜਾ ਕਿ ਪੰਜਾਬੀ ਸੀ। ਜਿਨਾ ਨੂੰ ਜਾ ਕੇ ੳੁਨਾ ਦੀ ਸਮੱਸਿਆ ਬਾਰੇ ਦਸਿਆ ੳੁਨਾ ਨੇ ਘਰ ਜਾ ਕੇ ਫੋਨ ਕਰਿਆ ਦੋਨਾ ਪਤੀ ਪਤੀ ਪਤਨੀ ਨੇ ਮਦਦ ਕਰਨ ਦੇ ਲਈ ਫੋਨ ਕਰਿਆ। ੳੁਹਨਾ ਨੇ ਕਿਸੇ ਨੂੰ ਕਹਿ ਕੇ ਫੋਨ ਕਰਿਆ ਕਿ ਕੁੜੀਆਂ ਆਈਆ ਹਨ
ਮਦਦ ਕਰੀ ਜਾਵੇ। ਮੈਨਚੇਸਟਰ ਦੇ ਵਿਚ ਕਮਰਾ ਮਿਲ ਗਿਆ ਨਾਲੇ ਕੰਮ ਮਿਲ ਗਿਆ। ਫਿਰ ੳੁੱਥੇ ਦੇਖਿਆ ਕਿ ਕੋਈ ਵੀ ਨੇੜੇ ਤੇੜੇ ਪੰਜਾਬੀ ਵੀਰ ਨਹੀ ਸੀ ਜਿਸ ਦੇ ਬਾਦ ਬੜਾ ਹੀ ਇਕੱਲਾਪਣ ਹੋ ਗਿਆ। ਲੋਕਾ ਦੀ ਕਹੀਆ ਗੱਲਾ ਚੇਤੇ ਆਈਆਂ ਕਿ ਬਾਹਰ ਜਾ ਕੇ ਬਹੁਤ ਜਿਆਦਾ ਤੰਗੀਆ ਆਓਂਦੀਆ ਹਨ ੳੁਹੀ ਕੰਮ ੳੁਨਾ ਦੇ ਨਾਲ ਹੋਇਆ।
ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ