ਡਾ ਹਰਸ਼ਿੰਦਰ ਕੌਰ ਨੇ ਨਸ਼ਿਆਂ ਨੂੰ ਲੈ ਕੇ ਆਖੀ ਇਹ ਵੱਡੀ ਗੱਲ

ਡਾ ਹਰਸ਼ਿੰਦਰ ਕੌਰ ਨੇ ਨਸ਼ਿਆਂ ਨੂੰ ਲੈ ਕੇ ਆਖੀ ਇਹ ਵੱਡੀ ਗੱਲ

ਸੋਸ਼ਲ ਮੀਡੀਆ ਤੇ ਆਏ ਦਿਨ ਨਵੀਂ ਤੋਂ ਨਵੀਂ ਗਿਰਾਵਟ ਦੇਖਣ ਨੂੰ ਮਿਲਦੀ ਹੈ ਜਿੱਥੇ ਕਿ ਅਜਿਹੀ ਹੀ ਇਕ ਖਬਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੱਸ ਦਈਏ ਕਿ ਅੱਜਕੱਲ੍ਹ ਨੌਜਵਾਨ ਨਸ਼ਿਆਂ ਦੇ ਵਿੱਚ ਫਸਦੇ ਜਾ ਰਹੇ ਹਨ ਜਿਥੇ ਕਿ ਸ਼ਰ੍ਹੇਆਮ ਨੌਜਵਾਨ ਨਸ਼ਾ ਕਰਦੇ ਹੋਏ ਦੇਖੇ ਜਾ ਸਕਦੇ ਹਨ ਇਸੇ ਤਰ੍ਹਾਂ ਹੀ ਹਰ ਰੋਜ਼ ਸਾਨੂੰ ਸੋਸ਼ਲ ਮੀਡੀਅਾ ਤੇ ਨਵੀਂ ਤੋਂ

ਨਵੀਂ ਵੀਡੀਓ ਦੇਖਣ ਨੂੰ ਮਿਲਦੀ ਹੈ ਪੰਜਾਬ ਵਿੱਚ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਜਿਥੇ ਕਿ ਆਏ ਦਿਨ ਨੌਜਵਾਨ ਨਸ਼ਾ ਕਰ ਰਹੇ ਹਨ ਉੱਥੇ ਉਨ੍ਹਾਂ ਦੀ ਮੌਤ ਦੀ ਖ਼ਬਰ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ ਜਿਥੇ ਕਿ ਪੰਜਾਬ ਦੇ ਵਿੱਚ ਤਾਂ ਨਸ਼ਾ ਆਮ ਹੋ ਚੁੱਕਿਆ ਹੈ ਜਿਥੇ ਕਿ ਨੌਜਵਾਨਾਂ ਦੁਆਰਾ ਨਸ਼ਾ ਕੀਤਾ ਜਾਂਦਾ ਹੈ ਉਥੇ ਹੀ ਡਾ ਹਰਸ਼ਿੰਦਰ ਕੌਰ ਨੇ ਬਹੁਤ ਹੀ ਵੱਡੇ ਖੁਲਾਸੇ ਕੀਤੇ ਹਨ

ਜਿੱਥੇ ਕਿ ਉਨ੍ਹਾਂ ਦੱਸਿਆ ਕਿ ਨੌਜਵਾਨ ਨਸ਼ਾ ਕਰਨ ਦੇ ਲਈ ਆਪਣੇ ਗੁਪਤ ਅੰਗਾਂ ਦੇ ਉੱਪਰ ਟੀਕੇ ਲਾ ਰਹੇ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਉਨ੍ਹਾਂ ਦੇ ਲਈ ਕਿੰਨਾ ਹਾਨੀਕਾਰਕ ਹੋਵੇਗਾ ਪਰ ਕੁਝ ਮਾਮਲੇ ਅਜਿਹੇ ਸਾਹਮਣੇ ਆਏ ਹਨ ਜਿੱਥੇ ਕਿ ਨੌਜਵਾਨਾਂ ਦੁਆਰਾ ਗੁਪਤ ਅੰਗਾਂ ਤੇ ਟੀਕੇ ਲਗਾਏ ਜਾਂਦੇ ਹਨ ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਕਈ ਨੌਜਵਾਨਾਂ ਦੀ ਤਾਂ ਮੌਤ ਵੀ ਹੋ ਜਾਂਦੀ ਹੈ

ਜਿੱਥੇ ਕਿ ਇਹ ਟੀਕਾ ਆਪਣੇ ਗੁਪਤ ਅੰਗਾਂ ਤੇ ਲਾੳੁਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਇਸ ਨੂੰ ਝੱਲ ਨਹੀਂ ਪਾਉਂਦੇ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਇੱਕ ਅਜਿਹਾ ਮਾਮਲਾ ਅਮਰੀਕਾ ਵਿਚ ਸਾਹਮਣੇ ਆਇਆ ਸੀ ਜਿੱਥੇ ਕਿ ਇਕ ਨੌਜਵਾਨ ਆਪਣੇ ਗੁਪਤ ਅੰਗ ਤੇ ਟੀਕਾ ਲਾਉਂਦਾ ਹੈ

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *