ਮਾਲਦਾਰ ਛੜੇ ਦੀ ਕਹਾਣੀ !

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਮਾਲਦਾਰ ਛੜਾ ਦੋਸਤੋ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਜੋ ਆਪਣੀ ਪਤਨੀ ਨੂੰ ਧੋਖਾ ਦੇ ਰਿਹਾ ਹੁੰਦਾ ਹੈ ਵਿਅਕਤੀ ਉਸ ਨੂੰ ਪੁਲੀਸ ਅਧਿਕਾਰੀਆਂ ਤੋਂ ਪਕੜਾ ਦਿੰਦਾ ਹੈ ਔਰਤ ਨੂੰ ਕੀ ਇਹ ਮੇਰੇ ਨਾਲ ਝਗੜ ਰਹੀ ਹੈ ਤੇ ਮੈਂ ਤੇ ਸ਼ੱਕ ਵੀ ਕਰ ਰਹੀ ਹੈ ਜਦੋਂ ਜਦੋਂ ਪਤਨੀ ਨੂੰ ਪਕੜਾ ਦਿੰਦਾ ਹੈ ਪਤੀ ਅਤੇ ਬਾਅਦ ਵਿਚ ਉਹ ਆਰਾਮ ਦੇ ਨਾਲ ਘਰ ਵਿੱਚ ਰਹਿੰਦਾ ਹੈ ਆਪਣੇ ਸਾਲੇ ਨੂੰ ਵੀ ਘਰ ਵਿਚ ਰੱਖਦਾ ਹੈ
ਕਿ ਕੰਮਕਾਰ ਕਰ ਇਸੇ ਦੌਰਾਨ ਉਹ ਦੂਜੀਆਂ ਤੀਵੀਆਂ ਤੇ ਗ਼ਲਤ ਨਿਗ੍ਹਾ ਰੱਖਦਾ ਹੈ ਅਤੇ ਮੋਟਰ ਤੇ ਬੁਲਾਉਣ ਬਾਰੇ ਵੀਹ ਕਹਿੰਦਾ ਹੈ ਸਿਵਲ ਵਰਦੀ ਵਿਚ ਜਦੋਂ ਪੁਲੀਸ ਅਧਿਕਾਰੀ ਘਰ ਪਹੁੰਚਦੀ ਹੈ ਅਤੇ ਉਸ ਨੂੰ ਲੱਭਿਆ ਜਾਂਦਾ ਹੈ ਕਿ ਉਹ ਕਿੱਥੇ ਬਣਦਾ ਹੈ ਜੋ ਆਪਣੀ ਟੀਵੀ ਨਾਲ ਇਸ ਤਰ੍ਹਾਂ ਦਾ ਵਤੀਰਾ ਕਰ ਰਿਹਾ ਹੈ ਅਤੇ ਬਾਅਦ ਵਿੱਚ ਜਦੋਂ ਇਸ ਬਾਰੇ ਆਪਣੇ ਹੀ ਭਰਾ ਦੀ ਤੀਵੀਂ ਤੇ ਗ਼ਲਤ ਨਿਗ੍ਹਾ ਰੱਖਦਾ ਸੀ
ਇਸ ਬਾਰੇ ਵੀ ਜਾਣਕਾਰੀ ਮਿਲਦੀ ਹੈ ਤਾਂ ਪੁਲੀਸ ਸਿਵਲ ਵਰਦੀ ਵਿਚ ਆ ਕੇ ਉਸ ਨੂੰ ਪਛਤਾਵਾ ਕਰਨ ਦੇ ਲਈ ਜਦੋਂ ਘਰ ਵਿੱਚ ਆਉਂਦੀ ਹੈ ਤਾਂ ਉਹ ਘਰ ਵਿਚ ਮੌਜੂਦ ਨਹੀਂ ਹੁੰਦਾ ਹੈ ਦਰਅਸਲ ਉਹ ਨਾਲ ਹੀ ਲਗਦੇ ਖੇਤਾਂ ਵਿੱਚ ਚਲਾ ਜਾਂਦਾ ਹੈ ਤੇ ਫਿਰ ਸਿਵਲ ਵਰਦੀ ਵਿਚ ਆਈ ਪੁਲੀਸ ਅਧਿਕਾਰੀ ਜਦੋਂ ਉਸਦੇ ਸਾਲੇ ਨੂੰ ਪੁੱਛਦੀ ਹੈ
ਤਾਂ ਉਹ ਦੌੜਦਾ ਹੈ ਘਰੋਂ ਕਿਵੇਂ ਲੈ ਕੇ ਉਹਨਾਂ ਜੀਜਾ ਜੀ ਨੂੰ ਤੇ ਜਦੋਂ ਉਹ ਘਰ ਵਾਪਸ ਨਹੀਂ ਆਉਂਦਾ ਤਾਂ ਕੰਧ ਦੀ ਦੀਵਾਰ ਤੋਂ ਦੇਖਿਆ ਜਾਂਦਾ ਹੈ ਤੇ ਵਾਜਾਂ ਮਾਰਦੀ ਹੈ ਪੁਲੀਸ ਅਧਿਕਾਰੀ ਕੀ ਦੁਹਰਾਓ ਸੀਤਾ ਨੂੰ ਕੁਝ ਨਹੀਂ ਕਹਿੰਦੇ ਬੜੇ ਹੀ ਢੰਗ ਦੇ ਨਾਲ ਉਸ ਨੂੰ ਘਰ ਬੁਲਾਇਆ ਜਾਂਦਾ ਹੈ ਤੇ ਪੁਛਤਾਛ ਜਾਰੀ ਹੁੰਦੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ