ਇਹੋ ਜਿਹਾ ਕਿਹੜਾ ਫ਼ਲ ਹੈ ਜਿਸਨੂੰ ਸਿੱਧਾ ਕਰਨ ਤੇ ਕੁੜੀ ਦਾ ਨਾਮ ਆਉਂਦਾ ਹੈ.

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਆਓ ਦੋਸਤੋ ਜਾਣਦਿਆਂ ਕੁਝ ਐਸੇ ਪ੍ਰਸ਼ਨਾਂ ਬਾਰੇ ਜੋ ਤੁਹਾਨੂੰ ਵੱਡੇ-ਵੱਡੇ ਅਹੁਦੇ ਲੈਣ ਲਈ ਪੇਪਰਾਂ ਵਿਚ ਕੰਮ ਆਉਣਗੇ।1ਅਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਟ ਕੇ ਤੁਸੀਂ ਗਾਣਾ ਗਾਉਣ ਲਗਦੇ ਹੋ. 1ਜਨਮ ਦਿਨ ਵਾਲਾ ਕੇਕ.
2. ਅਜਿਹੀ ਕਿਹੜੀ ਜਗਾ ਹੈ ਜਿੱਥੇ ਸੌ ਲੋਕ ਜਾਂਦੇ ਹਨ ਤੇ 99 ਵਾਪਸ ਆਉਦੇ ਹਨ.2ਸ਼ਮਸ਼ਾਨ ਘਾਟ.3ਅਜਿਹਾ ਕਿਹੜਾ ਜੀਵ ਹੈ ਜੀ ਕਿ ਜੀਭ ਕਾਲੀ ਹੁੰਦੀ ਹੈ।3. ਜਿਰਾਫ ਦੀ.4ਅਜਿਹੀ ਕਿਹੜੀ ਚੀਜ਼ ਹੈ ਜੀ ਦੀਆ ਚਾਰ ਲੱਤਾਂ ਹਨ ਪਰ ਚੱਲ ਨਹੀਂ ਸਕਦੀ.4ਟੇਬਲ .
5ਅਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ ਪਰ ਹੱਥ ਨਹੀਂ ਲਾ ਸਕਦੇ।5ਸੁਪਨੇ ਨੂੰ.6ਅਜਿਹੀ ਕਿਹੜੀ ਚੀਜ਼ ਹੈ ਜੋ ਕੀ ਠੰਡ ਦੇ ਵਿੱਚ ਵੀ ਪਿਗਲਦੀ ਹੈ।6ਮੋਮਬੱਤੀ.7ਅਜਿਹਾ ਕਿਹੜਾ ਜੀਵ ਹੈ ਨਾ ਸੱਟ ਲੱਗਣ ਤੇ ਇਨਸਾਨਾਂ ਵਾਂਗ ਰੋਂਦਾ ਹੈ।7ਭਾਲੂ.8ਅਜਿਹਾ ਕੀ ਹੈ ਜੋ ਉਪਰ ਨੀਚੇ ਹੁੰਦਾ ਹੈ ਪਰ ਹਿਲਦਾ ਬਿਲਕੁਲ ਵੀ ਨਹੀਂ।
8ਤਾਪਮਾਨ.9. ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਨਾਲ ਰੌਸ਼ਨੀ ਦੇ ਵਿਚ ਰਹਿੰਦੀ ਹੈ ਪਰ ਹਨੇਰੇ ਚੋਂ ਨਹੀਂ ਰਹਿੰਦੀ।9ਪਰ ਸ਼ਾਹੀ.10ਅਜਿਹਾ ਕੀ ਹੈ ਜੋ ਨੱਕ ਤੇ ਚੜ੍ਹਦਾ ਹੈ ਅਤੇ ਕੰਨ ਫੜ ਕੇ ਪੜ੍ਹਾਉਂਦਾ ਹੈ।10ਐਨਕ.11ਅਜਿਹਾ ਕੌਣ ਹੈ ਜਿਹੜਾ ਦਿਲ ਦੇ ਵਿੱਚ ਹੈ ਪਰ ਧੜਕਣ ਵਿੱਚ ਨਹੀਂ.
11ਅਮੀਰ ਖਾਨ.12ਅਜਿਹਾ ਕਿਹੜਾ ਸਕੂਲ ਜਿਹੜਾ ਸਭ ਤੋਂ ਵੱਡਾ ਹੈ।12ਤਕਸ਼ੀਲਾ ਸਕੂਲ. 13ਅੰਤ੍ਰਿਕਸ਼ ਵਿਚ ਪਹੁੰਚਣ ਵਾਲਾ ਸਭ ਤੋਂ ਪਹਿਲਾਂ ਵਿਅਕਤੀ ਕਿਹੜਾ ਹੈ।13ਮੇਜਰ ਯੂਰੀ ਗਾਗਰਿਨ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ