ਸਿੱਧੂ ਬਾਰੇ ਆਈ ਵੱਡੀ ਅਪਡੇਟ

ਸਿੱਧੂ ਬਾਰੇ ਆਈ ਵੱਡੀ ਅਪਡੇਟ

ਦੋ ਸਾਲ ਚ ਸਿੱਧੂ ਮੂਸੇਵਾਲਾ ਦੇ ਘਰ ਮਾਪਿਆਂ ਨੂੰ ਮਿਲੇਗਾ ਦੁਬਾਰਾ ਪੁੱਤ। ਲੋਕਾਂ ਨੇ ਕੀਤੀਆਂ ਅਰਦਾਸਾਂਇਹ ਬਾਬੇ ਨੂੰ ਰੱਖ ਕੇ ਕਰਨੀ ਯੂ ਬੋਲ ਰਿਹਾ ਮੇਰੇ ਘਰ ਹੋਇਆ ਬੱਚਾ 65 ਸਾਲ ਬਾਅਦ।

ਮੂਸੇਵਾਲਾ ਦੇ ਪਿਤਾ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਪੁੱਤ ਨੂੰ ਗੀਤਾਂ ਜਰੀਏ ਦਸ ਸਾਲ ਤੱਕ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰੇਗਾ ਆਉ ਸੁਣਦੇ ਹਾਂ ਪੂਰੀ ਵੀਡੀਓ। ਮੂਸੇਵਾਲਾ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜੀ ਮਾਨਸਾ ਦੀ ਧਰਤੀ,ਭੋਗ ‘ਤੇ ਲੱਖਾਂ ਦਾ ਇੱਕਠ ਦੇਖੋ ਕੀ ਕਹਿ ਰਹੇ ਲੋਕ। ਮੂਸੇਵਾਲਾ ਦੀ ਅੰਤਿਮ ਅਰਦਾਸ ਹੋ ਗਈ ਹੈ। ਦੱਸ ਦਈਏ ਕਿ । ਅੰਮ੍ਰਿਤ ਮਾਨ ਵੀਰ ਨੇ ਆਖਿਆ ਹੈ ਕਿ ਮੂਸੇਵਾਲਾ ਦੇ ਪਿਤਾ ਤੇ ਮਾਤਾ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਹੈ।

ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਮਾਨਸਾ ਵਿਖੇ ਕੀਤਾ ਜਾ ਚੁੱਕਾ ਹੈ । ਸ਼ੁੱਭਦੀਪ ਸਿੰਘ ਸਿੱਧੂ ਯਾਨੀਕਿ ਸਿੱਧੂ ਮੂਸੇਵਾਲਾ ਨੇ ਆਪਣੀ ਜ਼ਿੰਦਗੀ ‘ਚ ਕੀ ਕਮਾਇਆ ਹੈ ਉਨ੍ਹਾਂ ਦੇ ਭੋਗ ਉੱਤੇ ਇਕੱਠਾ ਹੋਇਆ ਇਕੱਠ ਬੋਲ ਰਿਹਾ ਹੈ । ਦੱਸ ਦਈਏ ਅੰਤਿਮ ਅਰਦਾਸ ‘ਚ ਵੱਡੀ ਸੰਖਿਆ ‘ਚ ਲੋਕ ਪਹੁੰਚੇ ਹਨ । ਪ੍ਰਸ਼ੰਸਕਾਂ ਤੋਂ ਇਲਾਵਾ ਪੰਜਾਬੀ ਕਲਾਕਾਰ ਵੀ ਪਹੁੰਚੇ ਹਨ।

ਅਦਾਕਾਰਾ ਮੈਂਡੀ ਤਖਰ ਜੋ ਕਿ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲਕੇ ਗਲ ਲੱਗ ਕੇ ਰੋਂਦੇ ਹੋਏ ਨਜ਼ਰ ਆਈ। ਇਹ ਭਾਵੁਕ ਪਲ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਰੇਸ਼ਮ ਸਿੰਘ ਅਨਮੋਲ, ਕੌਰ ਬੀ, ਅਤੇ ਕਈ ਹੋਰ ਕਲਾਕਾਰ ਆਪਣੇ ਪਿਆਰੇ ਸਾਥੀ ਨੂੰ ਅਲਵਿਦਾ ਕਹਿਣ ਆਏ ਹਨ। ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਤੇ ਦੋਸਤ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਟੀ –ਸ਼ਰਟ ਪਾ ਕੇ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦਈਏ ਵੱਡੀ ਗਿਣਤੀ ‘ਚ ਲੋਕ ਪੱਗਾਂ ਬਣ ਕੇ ਪਹੁੰਚੇ ਹਨ।

ਗਾਇਕ ਸਿੱਧੂ ਮੂਸੇਵਾਲਾ ਜੋ ਕਿ 29 ਮਈ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ। ਸਿੱਧੂ ਮੂਸੇਵਾਲਾ ਆਪਣੇ ਪਿੱਛੇ ਕਈ ਅਣਗਿਣਤੀ ਸੁਪਰ ਹਿੱਟ ਗੀਤ ਛੱਡ ਗਿਆ ਹੈ। ਅੱਜ ਵੱਡੀ ਗਿਣਤੀ ‘ਚ ਲੋਕ ਸਿੱਧੂ ਮੂਸੇਵਾਲਾ ਨੂੰ ਆਖਰੀ ਅਲਵਿਦਾ ਕਹਿਣ ਆਏ ਹਨ। ਪਰ ਉਹ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਦਰਸ਼ਕਾਂ ਦੇ ਦਿਲਾਂ ਚ ਜ਼ਿੰਦਾ ਰਹੇਗਾ। ਇਸ ਹੇਠ ਦਿੱਤੇ ਲਿੰਕ ਉੱਤੇ ਸਿੱਧੂ ਮੂਸੇਵਾਲਾ ਦੇ ਭੋਗ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ।

admin

Leave a Reply

Your email address will not be published. Required fields are marked *