ਜਦੋਂ ਖਰਗੋਸ਼ ਦੀ ਟੱਕਰ ਹੋ ਗਈ ਆਪਣੇ ਵਰਗੇ ਤੇਜ਼ ਰਫ਼ਤਾਰ ਜਾਨਵਰ ਦੇ ਨਾਲ ਦੇਖੋ ਵੀਡੀਓ…

ਜਾਨਵਰਾਂ ਵਿਚ ਲੜਾਈ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਜਿਵੇਂ ਕਿ ਜੰਗਲ ਦੇ ਵਿੱਚ ਛੋਟੇ ਜਾਨਵਰਾਂ ਤੇ ਜਦੋਂ ਵੱਡਾ ਜਾਨਵਰ ਅਟੈਕ ਕਰਦਾ ਹੈ ਤਾਂ ਦੇਖੋ ਕਿਵੇਂ ਉਨ੍ਹਾਂ ਦੀ ਹਾਲਤ ਹੋ ਜਾਂਦੀ ਹੈ ਦਰਅਸਲ ਜਿਵੇਂ ਤੁਸੀਂ ਦੇਖੋਗੇ ਕਿ ਨਿਓਲਾ ਜੋ ਕਿ ਜੰਗਲ ਵਿੱਚ ਰਹਿੰਦਾ ਹੈ ਉਹ ਹਿਰਨ ਮਗਰ ਕਿਵੇਂ ਦੌੜਦਾ ਹੈ ਦਰਅਸਲ ਉਹ ਉਸ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ
ਪਰ ਹਿਰਨ ਬੜੀ ਚਲਾਕੀ ਦੇ ਨਾਲ ਉਸ ਦੇ ਅੱਗੇ ਅੱਗੇ ਦੌੜਦੀ ਰਹਿੰਦੀ ਦਰਅਸਲ ਉਹ ਹਿਰਨ ਦਾ ਬੱਚਾ ਹੁੰਦਾ ਹੈ ਜੋ ਕਿ ਉਸ ਤੋਂ ਬਚਾਅ ਕਰਨ ਦੇ ਲਈ ਬੜੀ ਫੁਰਤੀਲੀ ਨਾਲ ਦੌੜਦਾ ਹੈ ਤੇ ਨਿਓਲ ਜੰਗਲ ਦਾ ਜੋ ਕਿ ਉਸ ਨੂੰ ਮਾਤ ਦੇਣ ਦੇ ਲਈ ਫੁਰਤੀ ਨਾਲ ਦੌੜਦਾ ਹੈ ਉਸਦੇ ਪਿੱਛੇ ਹੁਣ ਤੁਸੀਂ ਇਸ ਵੀਡੀਓ ਵਿੱਚ ਹੀ ਦੇਖੋ ਕਿ ਇੱਕ ਖ਼ਰਗੋਸ਼ ਮਗਰ ਨਿਓਲਾ ਲੱਗ ਜਾਂਦਾ
ਇਹ ਅਤੇ ਨਿਓਲ ਉਸਦੇ ਪਿੱਛੇ ਉਦੋਂ ਤਕ ਭੱਜਦਾ ਹੈ ਜਦੋਂ ਤਕ ਖ਼ਰਗੋਸ਼ ਦੇ ਪਿੱਛਿਓ ਖਾਣਾ ਨਹੀਂ ਸ਼ੁਰੂ ਕਰ ਦਿੰਦਾ ਪਹਿਲਾਂ ਤਾਂ ਉਸਨੇ ਦੰਦ ਮਾਰ ਕੇ ਉਸ ਦੀ ਪੂਛ ਨੂੰ ਲਾ ਦਿੱਤਾ ਅਤੇ ਬਾਅਦ ਵਿਚ ਹੌਲੀ ਹੌਲੀ ਉਸ ਨੂੰ ਖਾਂਦਾ ਗਿਆ ਫੁਰਤੀ ਦੇ ਨਾਲ ਇਹ ਨਿਓਲ ਜੋ ਕਿ ਜੰਗਲ ਜਿਹਾ ਹੁੰਦਾ ਹੈ ਤੇ ਬੜੀ ਹੀ ਜਲਦੀ ਖ਼ਰਗੋਸ਼ ਨੂੰ ਮਾਰ ਦਿੰਦਾ ਹੈ ਅਤੇ ਖਾ ਜਾਂਦਾ ਹੈ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ
ਕਿ ਇੱਕ ਸ਼ੇਰ ਜੋ ਕਿ ਮੱਝਾਂ ਨੂੰ ਇਕੱਠਿਆਂ ਦੇਖਦਾ ਹੈ ਤੇ ਉਹ ਅਟੈਕ ਕਰਦਾ ਹੈ ਕਿਸੇ ਇੱਕ ਮੱਝ ਦਾ ਹਮਲਾ ਕਰਾਂ ਇਸੇ ਦੌਰਾਨ ਹਮਲਾ ਕਰ ਦਿੰਦਾ ਹੈ ਅਤੇ ਨੋਚ ਨੋਚ ਕੇ ਕਿੰਨੇ ਸ਼ੇਰ ਇੱਕ ਮੱਝ ਨੂੰ ਖਾਣ ਲੱਗ ਪੈਂਦੇ ਹਨ ਤੇ ਮੱਝ ਹੌਲੀ ਹੌਲੀ ਸਾਹ ਲੈ ਰਹੀ ਹੁੰਦੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ