ਸੌ ਸਾਲ ਪੁਰਾਣੇ ਖੰਡਰ ਚੋ ਨਿਕਲਿਆ ਕੁਝ ਅਜਿਹਾ

ਸੌ ਸਾਲ ਪੁਰਾਣੇ ਖੰਡਰ ਚੋ ਨਿਕਲਿਆ ਕੁਝ ਅਜਿਹਾ

ਸਭ ਤੋ ਪਹਿਲਾ ਸਾਡੇ ਪੇ ਜ ਤੇ ਆਉਣ ਤੇ ਅਸੀ ਤੁਹਾਡਾ ਸੁਆਗਤ ਕਰਦੇ ਹਾਂ ਦੋਸਤੋ ਜੇਕਰ ਸਾਡੇ ਦੁਆਰਾ ਦਿੱਤੀ ਹਰ ਤਾਜਾ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਉੱਪਰ ਦਿੱਤਾ ਫੌ ਲੋ ਬਟਨ ਦੱਬ ਕੇ ਸਪੋਰਟ ਕਰੋ ।ਇਸ ਵੇਲੇ ਅਸੀ ਤੁਹਾਡੇ ਲਈ ਨਵੀ ਅਤੇ ਤਾਜਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਇਸ ਸਮੇ ਜੋ ਖਬਰ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਦੇਖ ਕੇ ਤੁਹਾਡਾ ਵੀ ਮਨ ਭਾਵੁਕ ਹੋ ਜਾਵੇਗਾ

100 ਸਮੇਂ ਤੋਂ ਪੁਰਾਣਾ ਸੱਪ ਜੋ ਕਿ ਇੱਕ ਖੰਡਰ ਦੇ ਵਿਚ ਪਾਇਆ ਜਾਂਦਾ ਹੈ ਜਦੋਂ ਕਿ ਉਸ ਦੀ ਖੁਦਾਈ ਹੁੰਦੀ ਹੈ 23ਸਾਲਾਂ ਤੋਂ ਪੁਰਾਣਾ ਸੱਪ ਜਿਸ ਨੂੰ ਖੁਦਾਈ ਕਰਨ ਤੋਂ ਬਾਅਦ ਬਾਹਰ ਨਿਕਲਿਆ ਗਿਆ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਜਦੋਂ ਇੱਕ ਘਰ ਪੁਰਾਣਾ ਜੋ ਕਿ ਖੰਡਰ ਹੋਇਆ ਪਿਆ ਸੀ ਉਸ ਦੀ ਖੁਦਾਈ ਹੋ ਰਹੀ ਹੈ ਤਾਂ ਇੱਕ ਬਹੁਤ ਪੁਰਾਣਾ ਸੱਪ ਜ਼ਹਿਰੀਲਾ ਕੋਬਰਾ ਜੋ ਕਿ ਦਿਖਾਈ ਦਿੰਦਾ ਹੈ ਅਤੇ ਤੁਰੰਤ ਹੀ ਰੈਸਕਿੳੂ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ

ਹੈ ਜਦੋਂ ਰੈਸਕਿਊ ਅਧਿਕਾਰੀ ਉੱਥੇ ਪਹੁੰਚਦੇ ਹਨ ਤਾਂ ਉਹ ਖੁਦਾਈ ਕਰਦੇ ਮਜ਼ਦੂਰਾਂ ਨੂੰ ਦੇਖਦੇ ਹਨ ਤੇ ਖੁਦ ਵੀ ਲੱਗ ਜਾਂਦੇ ਹਨ ਤੇ ਜਿੱਤੇ ਉਹ ਕੋਬਰਾ ਸੱਪ ਬਹੁਤ ਪੁਰਾਣਾ ਬੈਠਾ ਹੋਇਆ ਹੁੰਦਾ ਹੈ ਤਾਂ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ ਜਦੋਂ ਉਸ ਜ਼ਹਿਰੀਲੇ ਸੱਪ ਨੂੰ ਬਾਹਰ ਨਿਕਲਿਆ ਜਾ ਰਿਹਾ ਸੀ ਤਾਂ ਬਹੁਤ ਸਾਰੇ ਕੀੜੇ ਉਸਦੇ ਆਲੇ ਦੁਆਲੇ ਘੁੰਮ ਰਹੇ ਸਨ ਪਹਿਲਾਂ ਤਾਂ ਉਨ੍ਹਾਂ ਨੂੰ ਹਟਾਇਆ ਗਿਆ ਸ਼ੈੱਡ ਨੂੰ ਅਤੇ ਬਾਅਦ ਵਿਚ ਸੱਪ ਜ਼ਹਿਰੀਲੇ ਕੋਬਰੇ ਨੂੰ ਉਥੋਂ ਬਾਹਰ ਕੱਢਿਆ ਗਿਆ ਤੇ

ਰੈਸਕਿਊ ਅਧਿਕਾਰੀ ਨੇ ਕਿਹਾ ਕਿ ਜੇਕਰ ਇਹ ਜ਼ਹਿਰੀਲਾ ਸੱਪ ਕਿਸੇ ਨੂੰ ਡੰਗਦਾ ਹੈ ਤਾਂ ਤੁਰੰਤ ਹੀ ਹਸਪਤਾਲ ਜਾਣਾ ਨਾ ਕਿ ਝਾੜ ਫੂਕ ਦੇ ਚੱਕਰਾਂ ਵਿੱਚ ਪੈਣਾ ਜਾਂ ਤੰਤਰ ਮੰਤਰਾਂ ਦੇ ਚੱਕਰਾਂ ਵਿੱਚ ਪੈਣਾ ਤੁਰੰਤ ਹੀ ਹਸਪਤਾਲੀ ਜਾਂ ਇਲਾ ਕਰਵਾਉਣਾ ਤਾਂ

ਕਿ ਤੂੰ ਹੀ ਸਹੀ ਸਲਾਮਤ ਹੋ ਸਕੋ ਕਿਉਂਕਿ ਜ਼ਹਿਰੀਲਾ ਸੱਪ ਜੇਕਰ ਡੰਗ ਲੈਂਦਾ ਹੈ ਤਾ ਜਲਦ ਹੀ ਇਲਾਜ ਨਾ ਕਰਨ ਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਦੋਸਤੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਸੇ ਦੁਆਰਾ ਰੈਸਕਿਊ ਅਧਿਕਾਰੀ ਜਦੋ ਉਸ ਜ਼ਹਿਰੀਲੇ ਸੱਪ

ਜੇਕਰ ਸਾਡੇ ਦੁਆਰਾ ਸਾਂਝੀ ਕੀਤੀ ਹਰ ਜਾਣਕਾਰੀ ਤੁਸੀ ਆਪਣੇ ਮੋਬਾਇਲ ਤੇ ਸਭ ਤੋ ਪਹਿਲਾ ਦੇਖਣਾ ਚਾਹੁੰਦੇ ਹੋ ਤਾ ਸਾਡੇ ਫੇਸਬੁੱਕ ਪੇਜ ਨੂੰ ਫੌਲੋ ਕਰ ਸਕਦੇ ਹੋ ਅਸੀ ਹਰ ਤਰਾ ਦੀ ਜਾਣਕਾਰੀ ਜੋ ਸੋਸ਼ਲ ਮੀਡੀਆ ਤੇ ਵਾਰਿਅਲ ਹੁੰਦੀ ਹੈ ਅਸੀ ਤੁਹਾਡੇ ਤੱਕ ਪਹੁੰਚਾਉਣ ਰਹਿੰਦੇ ਹਾਂ ਪਰ ਇਹਨਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਨਵੀਆ ਜਾਣਕਾਰੀਆ ਲੈਣ ਲਈ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਹੋ ਤਾਕਿ ਹਰ ਨਵੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ।

admin

Leave a Reply

Your email address will not be published. Required fields are marked *