ਪੁਲਿਸ ਮੁਲਾਜ਼ਮ ਦਾ ਵੀਡੀਓ ਹੋਇਆ ਕੈਮਰੇ ਵਿੱਚ ਰਿਕਾਰਡ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਪੁਲਿਸ ਜਿਹੜੀ ਹੁੰਦੀ ਹੈ ੳੁਹ ਇਸ ਲਈ ਹੁੰਦੀ ਹੈ ਕਿ ਜੋ ਵੀ ਸਮਾਜ ਦੇ ਵਿਚ ਲੋਕ ਰਹਿ ਰਹੇ ਹਨ ੳੁਹਨਾ ਦੀ ਰੱਖਿਆ ਕਰ ਸਕਣ। ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕਾ ਦੀ ਰਖਿਆ ਕਰਨ ਵਾਲੇ ਕਈ ਵਾਰ ਆਪਣੀ ਰਖਿਆ ਕਰ ਦੇ ਹੋਏ ਦਿਖਾਈ ਦਿੰਦੇ ਹਨ।ਅਜਿਹਾ ਹੀ ਇਕ ਮਾਮਲਾ ਦਿੱਲੀ ਤੋ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇਕ ਪੁਲਿਸ ਵਾਲੇ ਦੇ ਵਲੋ ਸਵੇਰੇ ਸਵੇਰੇ ਅਖਬਾਰ ਹੱਥ ਦੇ ਵਿਚ ਫੜ ਕੇ ਕੋਲ ਦੀ ਲੰਘ ਰਹੀਆ
ਔਰਤਾ ਨੂੰ ਕਹਿੰਦਾ ਹੈ ਕਿ ਤੁਹਾਡੀ ਲਿਪਸਟਿਕ ਬੜੀ ਸੋਹਣੀ ਲਗ ਰਹੀ ਹੈ। ਜਿਸ ਦੇ ਬਾਦ ਜੋ ਔਰਤਾ ਹੁੰਦੀਆ ਹਨ ੳੁਹ ਇਸ ਨੂੰ ਚੰਗਾ ਸੁਣਾਓਂਦੀਆ ਹਨ ਤੇ ਇਸ ਦਾ ਮਾ ਭੈਣ ਇਕ ਕਰ ਕਰਦੀਆ ਹਨ ਦਰੋਗਾ ਪੁਲਿਸ ਵਾਲਾ ੳੁਹਨਾ ਦੇ ਪੈਰੀ ਪੈ ਕੇ ਮਾਫੀ ਮੰਗ ਰਿਹਾ ਹੁੰਦਾ ਹੈ। ਜਿਵੇ ਹੀ ਇਹ ਵੀਡੀਓ ੳੁਪਰ ਅਫਸਰਾ ਦੇ ਕੋਲ ਜਾਂਦੀ ਹੈ
ਤਾ ਤੁਰੰਤ ੳੁਹਨਾ ਦੇ ਵਲੋ ਇਸ ਪੁਲਿਸ ਵਾਲੇ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਔਰਤਾ ਨੂੰ ਗਲਤ ਕਮੈਂਟ ਕਰਨ ਤੋ ਪਹਿਲਾ ਸੋਚ ਲੈਣਾ ਚਾਹੀਦਾ ਦੀ ਜਿਸ ਦੀ ਇਕ ਗਲਤੀ ਦੇ ਕਾਰਨ ਅਜ ੳੁਸ ਦੀ ਵਧੀਆ ਨੌਕਰੀ ਸਰਕਾਰੀ ਜਿਹੜੀ ਕਿ ਹੱਥੋ ਨਿਕਲ ਗਈ ਹੈ । ਔਰਤਾਂ ਕਹਿ ਰਹੀਆ ਹਨ
ਕਿ ਅਸੀ ੳੁਵੇ ਦੀਆ ਨਹੀਆ ਹਾ ਜਿਵੇ ਦੀਆ ੳੁਹ ਸਮਝ ਕੇ ਕਮੈਂਟ ਪਾਸ ਕਰ ਰਿਹਾ ਹੈ ਵਰਦੀ ਦੀ ਤਾ ਸ਼ਰਮ ਕਰ ਲੈਣੀ ਚਾਹੀਦੀ ਸੀ। ਲੋਕ ਇਹਨਾ ਵਿਸ਼ਵਾਸ਼ ਕਰ ਦੇ ਹਨ ਪਰ ਕੁਝ ਅਜਿਹੇ ਪੁਲਿਸ ਵਾਲਿਆ ਦੇ ਕਰਕੇ ਸਾਰੇ ਡਿਪਾਰਟਮੈਂਟ ਦਾ ਨਾਮ ਖਰਾਬ ਹੋ ਜਾਂਦਾ ਹੈ।
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ