ਚੂਹੇ ਭੁੱਲ ਜਾਣਗੇ ਤੁਹਾਡੇ ਘਰ ਦਾ ਪਤਾ !

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਚੂਹੇ ਤੁਹਾਡੇ ਘਰ ਦਾ ਪਤਾ ਭੁੱਲ ਜਾਣਗੇ ਅਤੇ ਮੋੜ ਦੁਬਾਰਾ ਘਰ ਵਿੱਚ ਆਉਣ ਦੀ ਕੋਸ਼ਿਸ਼ ਨਹੀਂ ਕਰਨਗੇ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਚੂਹਾ ਜੇਕਰ ਤੁਹਾਡੇ ਘਰ ਵਿੱਚ ਆਉਂਦਾ ਹੈ ਤਾਂ ਤੁਸੀਂ ਬਹੁਤ ਪ੍ਰੇਸ਼ਾਨ ਹੋ ਕੇ ਸਾਡੇ ਘਰ ਚੂਹੇ ਆਉਂਦੇ ਹਨ ਤੇ ਅਸੀਂ ਚੂਹਿਆਂ ਦੇ ਵਜ੍ਹਾ ਕਾਰਨ ਬਹੁਤ ਦੁਖੀ ਪ੍ਰੇਸ਼ਾਨ ਹਾਂ ਕਿਉਂਕਿ ਉਹ ਸਾਡੇ ਘਰ ਦਾ ਸਾਰਾ ਸਾਮਾਨ
ਜੋ ਕਿ ਉਲਟ ਪੁਲਟ ਕਰ ਦਿੰਦੇ ਹਨ ਅਤੇ ਕਾਫ਼ੀ ਸਾਨੂੰ ਨੁਕਸਾਨ ਪਹੁੰਚਾ ਰਹੇ ਹਨ ਉਨ੍ਹਾਂ ਨੂੰ ਤੁਸੀਂ ਇਸ ਨੁਸਖੇ ਨੂੰ ਅਪਣਾਉ ਸਭ ਤੋਂ ਪਹਿਲਾਂ ਤਾਂ ਤੁਸਾਂ ਇਹ ਲਾਲ ਰੰਗ ਦਾ ਸਾਬਣ ਲੈਣਾ ਹੈ ਅਤੇ ਉਸ ਦੇ ਦੱਸ ਟੁਕੜੇ ਕਰਨਾ ਹਨ ਜਿਵੇਂ ਕਿ ਇਸ ਨੂੰ ਘਰਦ ਦੇ ਨਾਲ ਛਿੱਲਣਾ ਹੈ ਅਤੇ ਦੱਸ ਟੁਕੜੇ ਕਰਕੇ ਇੱਕ ਪਲੇਟ ਵਿੱਚ ਪਾ ਲੈਣੇ ਹਨ ਅਤੇ ਦੋਸਤੋ
ਤੁਸੀਂ ਬਾਅਦ ਵਿੱਚ ਇਸ ਦਵਾਈ ਨੂੰ ਇਸਤੇਮਾਲ ਕਰਨਾ ਹੈ ਜੋ ਚੂਹਿਆਂ ਮਾਰ ਸਕੇ ਅਤੇ ਦੋਸਤੋ ਤੁਸੀਂ ਦਵਾਈ ਨੂੰ ਮਿਕਸ ਕਰ ਦੇਣਾ ਹੈ ਸਾਬਣ ਦੇ ਵਿੱਚ ਅਤੇ ਫਿਰ ਉਨ੍ਹਾਂ ਕੋਨਿਆਂ ਤੇ ਰੱਖ ਦੇਣਾ ਹੈ ਜਿੱਥੇ ਚੂਹੇ ਆਉਂਦੇ ਜਾਂਦੇ ਹਨ ਤੁਸੀਂ ਦੇਖੋਗੇ ਕਿ ਚੂਹੇ ਸਵੇਰ ਤਕ ਮਰੇ ਹੋਣਗੇ ਅਤੇ ਤੁਹਾਨੂੰ ਰਾਹਤ ਮਿਲ ਜਾਵੇਗੀ ਇਵੇਂ ਕਰ
ਕੇ ਇਸ ਨੁਸਖੇ ਨੂੰ ਜੇਕਰ ਤੁਸੀਂ ਅਪਨਾਉਂਦੇ ਹੋ ਤਾਂ ਤੁਸੀਂ ਫ਼ਾਇਦੇ ਵਿੱਚ ਰਹੋਗੇ ਦੋਸਤੋ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਇਸ ਤਰ੍ਹਾਂ ਕਿਵੇਂ ਕਰਾਂਗੇ ਕਿਉਂਕਿ ਚੂਹੇ ਜੇਕਰ ਖੁੱਡਾਂ ਵਿੱਚ ਲੁਕ ਗਏ ਤਾਂ ਸਾਨੂੰ ਔਖਾ ਹੋ ਜਾਵੇਗਾ ਦੋਸਤੋ ਇਸ ਦਵਾਈ ਨੂੰ ਖੁਆ ਕੇ ਚੂਹੇ ਬਾਹਰ ਨੂੰ ਦੌੜਨਗੇ ਤੇ ਮੋੜ ਦੁਆਰਾ ਤੁਹਾਡੇ ਘਰ ਵਿੱਚ ਨਹੀਂ ਆਉਣਗੇ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ