ਨਵੀ ਵਿਆਹੀ ਦੁਲਹਨ ਨੇ ਸਵੇਰੇ ਉੱਠ ਕੇ ਹੀ ਪਾ ਦਿੱਤਾ ਸਿਆਪਾ ਕਹਿੰਦੀ ਮੇਰਾ ਪਤੀ ਤਾ

ਕੋਰੋਨਾ ਮਹਾਂਮਾਰੀ ਦੇ ਵਧਦੇ ਕ੍ਮ ਕਰਕੇ ਪੂਰੇ ਵਿਸ਼ਵ ਵਿੱਚ ਹੀ ਲਾਕਡਾਊਨ ਲਗਾ ਦਿੱਤਾ ਗਿਆ ਸੀ। ਜਿਸ ਵਿੱਚ ਅਨੇਕਾਂ ਲੋਕਾਂ ਦੀਆ ਜਿੰਦਗੀਆਂ ਵੀ ਬਦਲ ਗਈਆ। ਦਰਅਸਲ ਗੱਲ ਆ ਰਹੀ ਹੁਸ਼ਿਆਰਪੁਰ ਦੇ ਪਿੰਡ ਵਿਚ ਰਹਿਣ ਵਾਲੇ ਤਰਸੇਮ ਸਿੰਘ ਦੀ ਪਿਛਲੇ ਸਾਲ ਲਾਕਡਾਊਨ ਦੌਰਾਨ ਬਾਕੀ ਸਭ ਤਾਂ ਬੰਦ ਹੋ ਗਿਆ।
ਪਰ ਵਿਆਹ ਹੁੰਦੇ ਰਹੇ। ਕਿੳਂਕਿ ਲਾਕਡਾਊਨ ਵਿਚ ਨਾ ਤਾ ਰਿਸ਼ਤੇਦਾਰ ਆ ਸਕਦੇ ਸਨ ਤੇ ਨਾ ਹੀ ਏਨਾ ਖਰਚਾ ਸੀ ਨਾ ਕੋਈ ਪੈਲਿਸ ਕਰਨੀ ਸੀ। ਤਰਸੇਮ ਸਿੰਘ ਲਾਕਡਾਊਨ ਵਿੱਚ ਆਪਣੀ ਕੁੜੀ ਦਾ ਵਿਆਹ ਕਾਰਨ ਬਾਰੇ ਸੋਚਣ ਲੱਗਾ। ੳੁਸਨੇ ਕਈਆਂ ਨੂੰ ਕਿਹਾ ਪੁੱਛਿਆ ਵੀ ਇਕ ਦਿਨ ਤਰਸੇਮ ਸਿੰਘ ਨੂੰ ਅਣਪਛਾਤਾ
ਵਿਅਕਤੀ ਮਿਲਿਆ ਜਿਸਦਾ ਨਾਮ. ਜਸਵੀਰ ਸਿੰਘ ਸੀ ੳੁਸਨੇ ਤਰਸੇਮ ਸਿੰਘ ਨੂੰ ਕਿਹਾ. ਕਿ. ੳੁਸਦਾ ਭਤੀਜਾ ਕੈਨੇਡਾ ਤੋ ਆਇਆ ਹੈ ਤੇ ੳੁਹ ਤੁਹਾਡੀ ਕੁੜੀ ਨੂੰ ਵੀ. ਜਾਣਦਾ ਹੈ ਤਰਸੇਮ ਸਿੰਘ ਕੈਨੇਡਾ ਦਾ ਨਾਮ ਸੁਣਕੇ ਅਗਲੇ ਹੀ ਦਿਨ ਦੇਖ ਦੇਖਾਈ ਵੀ ਕਰ ਲਈ ਗਈ ਤੇ ਰਿਸ਼ਤੇ ਨੂੰ ਹਾਂ ਵੀ ਕਰ ਦਿੱਤੀ। ਜਸਵੀਰ ਸਿੰਘ ਨੇ ਕਿਹਾ ਕਿ ਮੁੰਡੇ ਦੇ ਮਾਂ ਪਿਓ ਕੈਨੇਡਾ ਵਿੱਚ ਪੱਕੇ ਹਨ। ਅਗਲੇ ਦਿਨ ਹੀ ਘਰ-ਬਾਰ ਵੀ ਦੇਖ ਲਿਆ ਗਿਆ ।
੧੫ ਦਿਨਾ ਬਾਦ ਕੁੜੀ ਦਾ ਵਿਆਹ ਵੀ ਕਰ ਦਿੱਤਾ ਗਿਆ। ਵਿਆਹ ਤੋ ਅਗਲੇ ਦਿਨ ਹੀ ਜਸਵੀਰ ਸਿੰਘ ਨੇ ਕਿਹਾ ਕਿ ਅਸੀ ਕੁੜੀ ਦੇ ਪੇਪਰ ਕੈਨੇਡਾ ਲਿਜਾਣ ਲਈ ਲਗਾਣ ਲੱਗੇ ਹਾਂ ਤੇ ਜੇ ੳੁਹ ਕਹਿੰਦੇ ਹਨ ਤਾ ੳੁਸਦੇ ਮੁੰਡੇ ਨੂੰ ਵੀ ੳੁਹ ਲਿਜਾ ਸਕਦੇ ਹਨ। ੳੁਹਨਾ ਦਾ ਕੈਨੇਡਾ ਵਿੱਚ ਚੰਗਾ ਕਾਰੋਬਾਰ ਹੈ ਤੇ ੳੁਸਨੂੰ ਕੋਈ ਵੀ. ਪਰੇਸ਼ਾਨੀ ਵੀ ਨਹੀ ਹੋਗੇਗੀ।
ਤਰਸੇਮ ਸਿੰਘ ਬੜਾ ਖੁਸ਼ ਹੋਇਆ। ਜਸਵੀਰ ਸਿੰਘ ਨੇ ਕਿਹਾ ਕਿ ਕੁੜੀ ਦਾ ਖਰਚਾ ਤਾਂ ਅਸੀ ਚੱਕ ਲਵਾਂਗੇ ਪਰ ਮੁੰਡੇ ਦਾ ਖਰਚਾ ਜੋ ਕਿ ੨੨ ਲੱਖ ਰੁਪਏ ੳੁਹ ਤੁਹਾਨੂੰ ਕਰਨੇ ਪੈਣੇ ਹਨ। ਤਰਸੇਮ ਸਿੰਘ ਇਹ ਸੁਣ ਕੇ ਚੁੱਪ ਕਰ ਗਿਆ। ਜਸਵੀਰ ਸਿੰਘ ਨੇ ਤਰਸੇਮ ਨੂੰ ਦੇਖਦਿਆ ਕਿਹਾ ਕਿ ਜੇ ਇਕ ਵਾਰ ਚਲਾ ਗਿਆ ਤਾਂ ਪੈਸੇ ਤਾਂ
ਇਹ ੬ ਮਹੀਨਿਆਂ ਚ ਕਮਾਲੂਗਾ। ਜਿਸ ਕਰਕੇ ਤਰਸੇਮ ਸਿੰਘ ਨੇ ਆਪਣੀ ਜਮੀਨ ਗਹਿਣੇ ਰੱਖ ਦਿੱਤੀ ਤੇ ਬਣਦੇ ੨੨ ਲੱਖ ਰੁਪਏ ਜਸਵੀਰ ਸਿੰਘ ਨੂੰ ਦੇ ਦਿੱਤੇ। ੳੁਹਨਾ ਕਿਹਾ ਕਿ ਅਸੀ ਚੰਡੀਗੜ੍ਹ ਪੇਪਰ ਜਮਾ ਕਰਾਣ ਚੱਲੇ ਹਾਂ। ਸਾਨੂੰ ੨ ਦਿਨ ਲੱਗ ਜਾਣਗੇ ੳੁਹਨਾ ਸਮਾ ੳੁਹ ਕੁੜੀ ਨੂੰ ਆਪਣੇ ਕੋਲ ਹੀ ਰੱਖ ਲੈਣ। ਸ਼ਾਮ ਨੂੰ
ਜਸਵੀਰ ਸਿੰਘ ਹੁਣਾ ਨਾਲ ਗੱਲ ਵੀ ਹੋਈ ਪਰ ਅਗਲੇ ਦਿਨ ੳੁਹਨਾ ਦੇ ਫੋਨ ਬੰਦ ਆਣ ਲੱਗ ਪਏ। ਜਦੋ ੪ ਦਿਨ ਲਗਾਤਾਰ ਫੋਨ ਕਰਨ ਤੋ ਬਾਦ ੳੁਹ ੳੁਹਨਾ ਦੇ ਘਰ ਗਏ ਤੇ ਹੈਰਾਨੀ ਦੀ ਗੱਲ ਇਹ ਹੋਈ ੳੁਹ ਘਰ ਵੀ ੳੁਹਨਾ ਦਾ ਨਹੀ ਸੀ। ੳੁਹ ਕਿਰਾਏ ਤੇ ਲਿਆ ਗਿਆ ਸੀ। ਤਰਸੇਮ ਸਿੰਘ ਸਮਝ ਗਿਆ ਸੀ ੳੁਹਨਾ ਨਾਲ ਬੜਾ ਵੱਡਾ ਧੋਖਾ ਹੋਇਆ ਹੈ। ੳੁਸਨੇ ਪੁਲਿਸ ਤੇ ਪ੍ਸ਼ਾਸ਼ਨ ਦੀ ਵੀ ਮਦਦ ਲਈ ਪਰ ਕੁਝ ਵੀ ਹੱਥ ਨਾ ਆਇਆ।
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ