ਬੱਕਰੀ ਨੇ ਦਿੱਤਾ ਅਜੀਬ ਸਕਲ ਵਾਲੇ ਬੱਚੇ ਨੂੰ ਜਨਮ !

ਬੱਕਰੀ ਨੇ ਦਿੱਤਾ ਇੱਕ ਇਨਸਾਨ ਦੇ ਬੱਚੇ ਵਾਂਗ ਬੱਕਰੀ ਦਾ ਬੱਚੇ ਨੂੰ ਜਨਮ ਤੇ ਉਸ ਦਾ ਮੂੰਹ ਯੂਪੀ ਇੱਕ ਬਜ਼ੁਰਗ ਵਾਂਗ ਲੱਗਦਾ ਹੈ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਬੱਕਰੀ ਨੇ ਕੁਝ ਇਸ ਤਰ੍ਹਾਂ ਦੇ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਕਿ ਮੂੰਹ ਬਜ਼ੁਰਗ ਦੇ ਵਾਂਗ ਲੱਗਦਾ ਹੈ ਜਿਵੇਂ ਕੋਈ ਅੱਖਾਂ ਤੇ ਚਸ਼ਮਾ ਪਾਇਆ ਉਹ
ਵੀ ਅਜੀਬ ਜਿਹਾ ਏ ਬੱਕਰੀ ਦਾ ਬੱਚਾ ਜੋ ਕਿ ਬੱਕਰੀ ਉਸ ਨੂੰ ਦੁੱਧ ਵੀ ਨਹੀਂ ਬੁਲਾ ਰਹੀ ਤੇ ਭੁੱਖ ਦੇ ਨਾਲ ਉਸ ਦੀ ਸਿਹਤ ਕਾਫ਼ੀ ਕਮਜ਼ੋਰ ਹੋ ਰਹੀ ਹੈ ਜਿਸ ਦੇ ਚਲਦਿਆਂ ਵਣ ਵਿਭਾਗ ਦੇ ਅਧਿਕਾਰੀਆਂ ਨੇ ਉਸ ਬੱਚੇ ਨੂੰ ਆਪਣੇ ਕੋਲ ਲਿਆ ਅਤੇ ਬੜੀ ਹੀ ਜੱਦੋ ਜਹਿਦ ਕਰਕੇ ਉਸ ਨੂੰ ਵੈੱਬ ਦੇ ਜ਼ਰੀਏ ਦੁੱਧ ਪਿਆਇਆ ਜਾ ਰਿਹਾ ਹੈ ਤਾਂ ਕਿ ਉਹ
ਭੁੱਖਾ ਨਾ ਰਹਿ ਸਕੇ ਡਾਕਟਰਾਂ ਦੁਆਰਾ ਕਿਹਾ ਜਾਂਦਾ ਹੈ ਕਿ ਏ ਜਾਨਵਰ ਜੋ ਕਿ ਬਹੁਤੀ ਦੇਰ ਤਕ ਦਿੰਦੇ ਨਹੀਂ ਰਹਿੰਦੇ ਜੇਕਰ ਇਸ ਤਰ੍ਹਾਂ ਦੇ ਪੈਦਾ ਹੁੰਦੇ ਹਨ ਤਾਂ ਉਹ ਕਾਫੀ ਹੈਰਾਨ ਹਨ ਕਿ ਇਸ ਬੱਚੇ ਦੀ ਇਹ ਹਾਲਤ ਨੂੰ ਦੇਖਦੇ ਹੋਏ ਜੋ ਕਿ ਬੱਕਰੀ ਦਾ ਹੈ ਪਰ ਬੱਕਰੀ ਇਸ ਨੂੰ ਦੁੱਧ ਨੇ ਹੀ ਪਿਆਰੀ ਜਿਸ ਕਾਰਨ ਭੁੱਖ ਦੀ ਮਾਰ ਕਾਰਨ ਉਹ ਕਾਫੀ
ਕਮਜ਼ੋਰ ਹੋਈ ਜਾ ਰਿਹਾ ਹੈ ਵਣ ਵਿਭਾਗ ਵਾਲੇ ਅਧਿਕਾਰੀ ਵੀ ਹੈਰਾਨ ਹਨ ਇਹ ਸਭ ਕੁਝ ਦੇਖ ਕੇ ਕਿ ਕਿਸ ਤਰੀਕੇ ਨਾਲ ਇਸ ਨੂੰ ਜ਼ਿੰਦਾ ਰੱਖ ਸਕੀਏ ਪਰ ਉਸ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਬਣੀ ਹੋਈ ਹੈ ਅਤੇ ਇਸ ਦੇ ਚਲਦਿਆਂ ਵਣ ਵਿਭਾਗ ਅਧਿਕਾਰੀਆਂ ਨੇ ਕਾਫੀ ਜੱਦੋ ਜਹਿਦ ਕਰ ਕੇ ਉਸ ਨੂੰ ਦੁੱਧ ਪਿਆਉਣ ਦੀ ਕੋਸ਼ਿਸ਼ ਕੀਤੀ
ਸਾਰੇ ਉਸ ਤਰੀਕੇ ਨਾਲ ਰੱਜਵਾਂ ਦੁੱਧ ਨਹੀਂ ਓ ਪੀ ਰਿਹਾ ਜਿਸ ਤਰੀਕੇ ਨਾਲ ਉਸ ਦੀ ਸਿਹਤ ਬਣ ਸਕੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ