ਕੈਮਰੇ ਚ ਕੈਦ ਹੋਈ ਅਜੀਬ ਘਟਨਾ !

ਬੱਚਾ ਭੂਤ ਤੋਂ ਕਿੱਦਾਂ ਬਚਿਆ ਦੋਸਤੋ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲਾਂ ਤਾਂ ਇਕ ਲਿਫਟ ਵਿੱਚ ਬੱਚਾ ਜਦੋਂ ਦਾਖ਼ਲ ਹੁੰਦਾ ਹੈ ਤੇ ਉਸ ਦੇ ਨਾਲ ਇਕ ਹੋਰ ਬੱਚਾ ਹੁੰਦਾ ਹੈ ਜੋ ਕਿ ਉਸੇ ਬੱਚੇ ਨੂੰ ਦਿਖਾਈ ਦਿੰਦਾ ਹੈ ਜਿਸ ਦਾ ਪਿਤਾ ਉਸ ਦੀ ਵੀਡੀਓ ਬਣਾ ਰਿਹਾ ਹੁੰਦਾ ਹੈ ਜੋ ਕਿ ਉਸ ਦਾ ਆਪਣਾ ਬੱਚਾ ਹੁੰਦਾ ਹੈ ਤੇ ਜਦੋਂ ਬੱਚਾ ਕਹਿੰਦਾ
ਹੈ ਕਿ ਪਾਪਾ ਸਾਡੇ ਨਾਲ ਕੋਈ ਹੋਰ ਵੀ ਮੌਜੂਦ ਹੈ ਪਰ ਉਹ ਪਾਪਾ ਨੂੰ ਨਹੀਂ ਦਿਖਾਈ ਦਿੰਦਾ ਹੁੰਦਾ ਇਹ ਅਚਾਨਕ ਹੀ ਵੀਡਿਓ ਬਣਾ ਦੇ ਪਿਤਾ ਨੂੰ ਅਤੇ ਆਪਣੇ ਬੱਚੇ ਨੂੰ ਲੈ ਕੇ ਉਥੋਂ ਚਲਾ ਜਾਂਦਾ ਹੈ ਹੁਣ ਤੁਸੀਂ ਇਸ ਵੀਡੀਓ ਵਿੱਚ ਹੀ ਦੇਖੋ ਕਿ ਇਕ ਪਾਣੀ ਦੇ ਕਿਨਾਰੇ ਵਿਅਕਤੀ ਬੈਠਾ ਹੋਇਆ ਹੈ ਤੇ ਅਚਾਨਕ ਇਕ ਸਾਇਆ ਪਾਣੀ ਵਿੱਚੋਂ ਨਿਕਲਦਾ ਹੈ
ਜਿਸ ਦੀ ਕਿ ਸ਼ਕਲ ਦਿਖਾਈ ਦਿੰਦੀ ਹੈ ਇਹ ਵੀਡੀਓ ਵਿੱਚ ਰਿਕਾਰਡ ਹੋ ਜਾਂਦਾ ਹੈ ਜਿਸ ਨੂੰ ਦੇਖ ਕੇ ਵੀਡੀਓ ਬਣਾ ਰਿਹਾ ਵਿਅਕਤੀ ਵੀ ਹੈਰਾਨ ਹੋ ਜਾਂਦਾ ਹੈ ਹੁਣ ਤੁਸੀਂ ਜਿਹੜੀ ਵੀਡੀਓ ਦੇਖਣ ਜਾ ਰਹੇ ਓ ਦੋਸਤੋ ਉਸ ਵਿਚ ਇਕ ਵਿਅਕਤੀ ਜੋ ਕਿ ਐਂਬੂਲੈਂਸ ਕਾਰ ਦਾ ਦਰਵਾਜ਼ਾ ਬੰਦ ਕਰਦਾ ਹੈ ਪਰ ਅਚਾਨਕ ਕੀ ਉਹ ਖੁੱਲ੍ਹ ਜਾਂਦਾ ਹੈ ਜਿਵੇਂ ਕਿ ਕਿਸੇ
ਚੀਜ਼ ਨੇ ਖੋਲ੍ਹਿਆ ਹੋਵੇ ਇਹ ਵੀ ਵੀਡੀਓ ਵਿੱਚ ਰਿਕਾਰਡ ਹੋਇਆ ਹੁੰਦਾ ਹੈ ਜੋ ਕਿ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਹਨ ਉਸ ਵਿੱਚ ਦੋ ਸੌ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਰਾਤ ਦੇ ਸਮੇਂ ਜੇਕਰ ਬੱਚਾ ਉੱਠਦਾ ਹੈ ਤੇ ਮਾਂ ਨਾਲ ਕੋਈ ਹੋਰ ਵੀ ਜਾਗ ਜਾਂਦਾ ਹੈ ਜੋ ਕਿ ਨਾਲ ਸੁੱਤਾ ਹੁੰਦਾ ਹੈ ਬੱਚੇ ਦੀ ਆਵਾਜ਼ ਸੁਣ ਕੇ ਰੌਲੇ ਦੀ ਦੋਸਤੋ ਤੁਸੀਂ ਜੋ ਇਸ ਵੀਡੀਓ ਵਿੱਚ
ਦੇਖੋਗੇ ਕਿ ਬੱਚਾ ਰੋ ਰਿਹਾ ਹੈ ਪਰ ਉਸ ਦੀ ਆਵਾਜ਼ ਉਸ ਦੀ ਮਾਂ ਦੇ ਕੋਲ ਨਹੀਂ ਪਹੁੰਚਦੀ ਜਿਸ ਕਾਰਨ ਮਾਂ ਸੌਂ ਰਹੀ ਹੁੰਦੀ ਹੈ ਤੇ ਬੱਚਾ ਪਲਟੀ ਖਾ ਕੇ ਡਿੱਗਦਾ ਹੈ ਥੱਲੇ ਜ਼ਮੀਨ ਤੇ ਬੈੱਡ ਤੋਂ ਤੇ ਬੱਚੇ ਨੂੰ ਕੋਈ ਘਸੀੜ ਕੇ ਲਿਜਾ ਰਿਹਾ ਹੈ ਪਰ ਉਹ ਆਪ ਦਿਖਾਈ ਨਹੀਂ ਦੇ ਰਿਹਾ ਹੁੰਦਾ ਤੇ ਕੈਮਰੇ ਵਿਚ ਸਭ ਕੁਝ ਰਿਕਾਰਡ ਹੋ ਰਿਹਾ ਹੁੰਦਾ ਹੈ ਜਦੋਂ ਬੱਚਾ ਘਿਸੜਦਾ
ਹੋਇਆ ਬਾਹਰ ਗਾਰਡਨ ਵਿੱਚ ਚਲਾ ਜਾਂਦਾ ਹੈ ਤੇ ਮਾਂ ਅਚਾਨਕ ਹੀ ਅੱਖ ਖੋਲ੍ਹਦੀ ਹੈ ਕਿ ਬੱਚਾ ਉਸ ਦੇ ਕੋਲ ਨਹੀਂ ਹੁੰਦਾ ਤੇ ਤੁਰੰਤ ਹੀ ਉਹ ਬਾਹਰ ਜਾ ਕੇ ਦੇਖਦੀ ਹੈ ਤੇ ਬੱਚਾ ਮੂਧੜੇ ਮੂੰਹ ਪਿਆ ਹੁੰਦਾ ਹੈ ਤੇ ਮਾਂ ਘੁੱਟ ਕੇ ਜਾ ਕੇ ਸੀਨੇ ਨਾਲ ਲਾ ਲੈਂਦੀ ਹੈ ਇਸ ਤਰ੍ਹਾਂ ਬੱਚਾ ਬਚ ਜਾਂਦਾ ਹੈ ਜੇਕਰ ਦੇਰੀ ਹੋ ਜਾਂਦੀ ਤਾਂ ਬੱਚੇ ਨਾਲ ਕੁਝ ਵੀ ਹੋ ਸਕਦਾ ਸੀ ਇਸ
ਤਰ੍ਹਾਂ ਦੋਸਤੋ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਕਾਫ਼ੀ ਡਰਾਵਣੀਆਂ ਅਤੇ ਪਹੇਲੀਆਂ ਜਿਹੀਆਂ ਹੁੰਦੀਆਂ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ
ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ