ਮੈਨੂੰ ਵੀਹ ਲੱਖ ਮਿਲ ਗਿਆ ਸੀ ਪਰ ਧੋਖਾ ਹੀ ਹੋ ਗਿਆ ਤੁਸੀ ਵੀ ਇਸ ਤਰਾ ਨਾ ਠੱਗੇ ਜਾਇਓ !

ਮੈਨੂੰ ਤਾਂ ਵੀਹ ਲੱਖ ਮਿਲ ਗਿਆ ਪਰ ਤੁਸੀਂ ਵੀ ਇਸ ਤਰ੍ਹਾਂ ਠੱਗੇ ਨਾ ਜਾਓ ਇਸ ਵੀਡਿਓ ਨੂੰ ਜ਼ਰੂਰ ਦੇਖੋ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਅੱਜਕੱਲ੍ਹ ਫੋਨ ਕਾਲ ਉਵੇਂ ਹੀ ਅਨਨੋਨ ਨੰਬਰ ਤੇ ਆ ਜਾਂਦੇ ਹਨ ਤੇ ਉਹ ਪੈਸਿਆਂ ਦੀ ਵੀ ਗੱਲ ਕਰਦੇ ਹਨ ਕਿ ਅਸੀਂ ਤੁਹਾਨੂੰ ਪੈਸੇ ਦਿਵਾਵਾਂਗੇ ਤੁਹਾਡੇ ਇਸ ਤਰੀਕੇ ਨਾਲ ਪੈਸੇ ਬੈਂਕ ਵਿਚ
ਆ ਚੁੱਕੇ ਹਨ ਇਸਦੇ ਲਈ ਤੁਸੀਂ ਕਿਸੇ ਹੋਰ ਦੇ ਨਾਲ ਗੱਲਬਾਤ ਨਹੀਂ ਕਰਨੀ ਇਸ ਤਰ੍ਹਾਂ ਇਕ ਪਰਦਾ ਰੱਖਿਆ ਜਾਂਦਾ ਹੈ ਅਤੇ ਬਾਅਦ ਵਿਚ ਉਸ ਵਿਅਕਤੀ ਦੁਹਰਾਈ ਗੱਲ ਦੱਸੀ ਜਾਂਦੀ ਹੈ ਜੋ ਕਿ ਵੀਡੀਓ ਦੇ ਜ਼ਰੀਏ ਕੀ ਮੇਰੇ ਨਾਲ ਵੀਹ ਲੱਖ ਦਾ ਧੋਖਾ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਡੇ ਅਕਾਊਂਟ ਵਿੱਚ ਵੀਹ ਲੱਖ ਰੁਪਏ ਆ ਗਏ ਹਨ ਤੁਸੀਂ ਕਢਵਾ ਲਵੋ
ਤੇ ਅਸੀਂ ਉਵੇਂ ਹੀ ਗੁੰਮਰਾਹ ਹੋਏ ਜਦੋਂ ਬੈਂਕ ਅਧਿਕਾਰੀਆਂ ਨੂੰ ਪੁੱਛਦੇ ਜਾਂਦੇ ਹਾਂ ਤਾਂ ਸਾਡੇ ਨਾਲ ਵੀਹ ਲੱਖ ਦਾ ਇਸ ਤਰ੍ਹਾਂ ਦਾ ਧੋਖਾ ਹੋਇਆ ਹੈ ਤੇ ਉਹ ਵੀ ਹੈਰਾਨ ਹੋ ਜਾਂਦੇ ਹਨ ਤੇ ਇਸੇ ਦੁਆਰਾ ਇੱਕ ਵਿਅਕਤੀ ਦਾ ਸੁਝਾਅ ਹੁੰਦਾ ਹੈ ਜੋ ਕਿ ਉਹ ਲੋਕਾਂ ਨੂੰ ਤੱਕ ਉਹ ਚਾਹੁੰਦਾ ਹੈ ਕਿ ਇਹ ਧੱਕਾ ਹੁੰਦਾ ਹੈ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਜ਼ਰੀਏ ਦੇਖ ਹੀ ਸਕਦੇ ਹੋ ਕਿ ਵਿਅਕਤੀਆ
ਨੂੰ ਏਦਾਂ ਫੂਨ ਕੋਲ ਆਉਂਦੇ ਹਨ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡੇ ਪੈਸੇ ਅਕਾਊਂਟ ਵਿੱਚ ਹੋਣੇ ਹਨ ਇਸ ਤਰ੍ਹਾਂ ਤੁਸੀਂ ਇਹ ਕੰਮ ਕਰੋ ਜਿਸ ਬਾਰੇ ਹੋਰ ਕਿਸੇ ਨੂੰ ਨਾ ਜਾਣਕਾਰੀ ਹੋਵੇ ਕਈ ਲੋਕ ਇਸ ਝਾਂਸੇ ਵਿਚ ਆ ਜਾਂਦੇ ਹਨ ਅਤੇ ਆਪਣੇ ਪੈਸੇ ਬਰਬਾਦ ਕਰ ਲੈਂਦੇ ਹਨ ਕੀ ਤੂੰ ਚੱਕ ਥੱਲ ਕੇ ਉਹ ਪੈਸੇ ਇਸ ਤਰ੍ਹਾਂ ਬਰਬਾਦ ਕਰਦੇ ਹਨ ਕਿ ਬੈਗਾਂ ਪੌਂਡਾਂ ਵਿੱਚ ਗੁਆ ਦਿੰਦੇ ਹਨ
ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਫੋਨ ਕਾਲ ਜਾਂ ਕੋਈ ਵੀ ਮੈਸੇਜ ਨਹੀਂ ਆਉਂਦਾ ਤੇ ਉਹ ਹੈਰਾਨ ਹੋ ਜਾਂਦੇ ਹਨ ਕਿ ਆਖਿਰ ਇਹ ਹੋਇਆ ਕਿ ਇਸ ਲਈ ਲੋਕਾਂ ਨੂੰ ਇਸ ਵੀਡੀਓ ਦੇ ਜ਼ਰੀਏ ਸਾਵਧਾਨ ਕੀਤਾ ਜਾਂਦਾ ਹੈ ਕਿ ਕਦੇ ਵੀ ਜੇਕਰ ਫੋਨ ਕੋਲ ਆਉਂਦਾ ਹੈ ਇਸ ਤਰ੍ਹਾਂ ਪੈਸੇ ਸਬੰਧੀ ਤਾਂ ਤੁਸੀਂ ਉਸ ਵੱਲ ਧਿਆਨ ਨਹੀਂ ਦੇਣਾ ਕਿਉਂਕਿ ਇਹ ਲੋਕ ਸਭ ਫਰੌਡ ਹੁੰਦੇ ਹਨ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ