ਬਹੁਤ ਹੀ ਅਸਾਨ ਤੇ ਸੌਖਾ ਤਰੀਕਾ !

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਡਰਾਈਵਿੰਗ ਲਾਇਸੈਂਸ ਰੀਨਿਊ ਆਨ ਲੈਣ ਦੋਸਤੋ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਜੋ ਲੋਕ ਅਜੇ ਤਕ ਡ੍ਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਕੀ ਪਰੂਫ ਚਾਹੀਦੇ ਹਨ ਤੇ ਉਹ ਆਨਲਾਈਨ ਹੀ ਕਰਵਾ ਸਕਦੇ ਹਨ ਰੀਨਿਊ ਲਾਇਸੈਂਸ ਸਭ ਤੋਂ ਪਹਿਲੇ ਤਾਂ ਦੋਸਤ ਉਨ੍ਹਾਂ ਨੂੰ ਇਹ ਚਾਹੀਦਾ ਹੈ ਕਿ ਡਰਾਈਵਿੰਗ ਲਾਇਸੈਂਸ ਨੂੰਹ
ਬਣਾਉਣ ਦੇ ਲਈ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਪਰੂਫ ਚਾਹੀਦੇ ਹਨ ਪਹਿਲਾਂ ਤਾਂ ਆਧਾਰ ਕਾਰਡ ਦਾ ਲਿੰਕ ਜੋੜਨਾ ਅਤੇ ਦੂਸਰਾ ਸਵੈ ਘੋਸ਼ਣਾ ਪੱਤਰ ਅਤੇ ਤੀਸਰਾ ਮੈਡੀਕਲ ਦਾ ਫਾਰਮ ਅਤੇ ਨਾਲ ਹੀ ਰੀਨਿਊ ਕਰਨ ਵਾਲਾ ਫਾਰਮ ਇਸ ਤਰ੍ਹਾਂ ਸਾਰੇ ਡਾਕੂਮੇਂਟਸ ਲੱਗੇ ਜਾਂਦੇ ਹਨ ਫਿਰ ਇਹ ਲਗਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਰੀਨਿਊ ਕਰਵਾ
ਸਕਦੇ ਉਹ ਆਪਣਾ ਡਰਾਈਵਿੰਗ ਲਾਇਸੈਂਸ ਦੋਸਤੋ ਇਸ ਵਿਚ ਤੁਹਾਨੂੰ ਬਸ ਇੰਨਾ ਹੀ ਕੰਮ ਕਰਨਾ ਪੈਣਾ ਹੈ ਕਿ ਇਸ ਦੇ ਲਈ ਡਾਕੂਮੈਂਟਸ ਚਾਹੀਦੇ ਹੁੰਦੇ ਹਨ ਜੋ ਤੁਸੀਂ ਲਗਾ ਕੇ ਦੇ ਦੇਣੇ ਹਨ ਅਤੇ ਫਿਰ ਤੁਹਾਡਾ ਘਰ ਬੈਠਿਆਂ ਦਾ ਹੀ ਰੀਨਿਊ ਹੋ ਜਾਣਾ ਹੈ ਲਾਈਸੰਸ ਇਸਦੇ ਲਈ ਤੁਹਾਨੂੰ ਕਿਤੇ ਆਲੇ ਦੁਆਲੇ ਘੁੰਮਣ ਦੀ ਲੋੜ ਨਹੀਂ ਪੈਣੀ ਹੈ ਦੋਸਤੋ ਇਸ ਗੱਲ ਵੱਲ
ਜ਼ਰਾ ਧਿਆਨ ਨਾਲ ਸੋਚ ਵਿਚਾਰ ਕਰਨੀ ਹੈ ਤਾਂ ਹੀ ਤੁਹਾਡਾ ਡਰਾਈਵਿੰਗ ਲਾਇਸੈਂਸ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਵਿੱਚ ਜ਼ਿਆਦਾਤਰ ਤੁਹਾਨੂੰ ਇਸ ਗੱਲ ਦੀ ਧਿਆਨ ਵਿੱਚ ਹੋਣਾ ਚਾਹੀਦਾ ਹੈ ਕਿ ਅਸੀਂ ਰੀਨਿਊ ਕਰਾਉਣਾ ਹੈ ਲਾਈਸੰਸ ਤੇ ਸਾਨੂੰ ਇਸ ਬਾਰੇ ਜਾਣਕਾਰੀ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੋਸਤੋ ਲੈ ਸਕਦੇ ਹੋ ਤੁਹਾਨੂੰ ਇਸ ਵਿਚ ਦੱਸਿਆ ਜਾਣਾ
ਹੋਵੇਗਾ ਕਿ ਤੁਸੀਂ ਕਿਤੋਂ ਹੋਰ ਲਾਈਸੰਸ ਅਪਲਾਈ ਕਰਨ ਦੇ ਲਈ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ ਸਗੋਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਆਨਲਾਈਨ ਫੋਨ ਤੇ ਹੀ ਸਮਝਾ ਦਿੱਤਾ ਜਾਵੇਗਾ ਕਿ ਤੁਸੀਂ ਕਿਸ ਤਰੀਕੇ ਨਾਲ ਆਪਣਾ ਲਾਇਸੈਂਸ ਅਪਲਾਈ ਕਰ ਸਕਦੇ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ