ਛੋਟੀ ਬੱਚੀ ਦੇ ਨਾਲ ਪੁਲਸ ਵਾਲੇ ਨੂੰ ਇਸ ਤਰ੍ਹਾਂ ਦੇਖ ਹੋਇਆ ਸੱਕ ,ਪਰ ਜਦੋਂ ਸੱਚ ਆਇਆ ਸਾਹਮਣੇ ਤਾਂ ਸਭ ਦੇ ਉੱਡ ਗਏ ਹੋਸ਼

ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੁਲੀਸ ਕਰਮਚਾਰੀ ਔਰਤ ਵੱਲੋਂ ਆਪਣੀ ਹੀ ਬੱਚੀ ਨੂੰ ਬੈਂਚ ਤੇ ਲਿਟਾ ਕੇ ਅਾਪਣੇ ਦਫ਼ਤਰ ਦੇ ਕੰਮਾਂਕਾਰਾਂ ਵਿੱਚ ਰੁੱਝੇ ਹੋਏ ਨੂੰ ਤੁਸੀਂ ਦੇਖ ਸਕਦੇ ਹੋ ਕਿਉਂਕਿ ਦੋਸਤੋ ਜਾਣਕਾਰੀ ਦੇ ਅਧਾਰ ਤੇ ਦੱਸਦੀ ਕਿ ਮਹਿਲਾ ਕਰਮਚਾਰੀ ਦਾ ਘਰ ਦੂਰ ਹੋਣ ਕਰਕੇ ਅਤੇ ਉਨ੍ਹਾਂ ਦੇ ਪਤੀ ਇਕ ਪ੍ਰਾਈਵੇਟ ਨੌਕਰੀ ਕਰਦੇ ਹਨ
ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਅਜਿਹੀਆਂ ਆਪਣੀ ਨੌਕਰੀ ਦੇ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਸ ਨੌਜਵਾਨ ਮਹਿਲਾ ਦਾ ਆਪਣੀ ਨੌਕਰੀ ਪ੍ਰਤੀ ਜਜ਼ਬਾ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆਪਣੀ ਛੋਟੀ ਜਿਹੀ ਬੱਚੀ ਨੂੰ ਇੱਕ ਬੈਂਚ ਉੱਤੇ ਲਿਟਾ ਕੇ ਆਪਣੇ ਦਫਤਰ ਦੇ ਕੰਮਾਂ ਕਾਰਾਂ ਵਿਚ ਰੁੱਝੇ ਹੋਏ ਦਿਖਾਈ ਦੇ ਰਹੇ ਹਨ ਅਤੇ ਪੁਲਸ ਦੇ ਵੱਡੇ ਅਧਿਕਾਰੀ ਵੱਲੋਂ ਵੀ ਉਸ ਪੁਲਸ ਕਾਂਸਟੇਬਲਾਂ ਔਰਤ ਦੀ ਪ੍ਰਸੰਸਾ ਕੀਤੀ ਗਈ
ਅਤੇ ਉਨ੍ਹਾਂ ਨੂੰ ਨਾਮ ਵਜੋਂ ਇੱਕ ਹਜਾਰ ਪੰਜਾਬੀ ਦਿੱਤਾ ਗਿਆ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਹ ਮਾਮਲਾ ਸਾਹਮਣੇ ਆਇਆ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਤੋਂ ਜਿਥੇ ਇਕ ਮਹਿਲਾ ਕਰਮਚਾਰੀ ਦਾ ਘਰ ਦੂਰ ਹੋਣ ਕਰਕੇ ਅਤੇ ਉਨ੍ਹਾਂ ਦੇ ਪਤੀ ਇਕ ਪ੍ਰਾਈਵੇਟ ਨੌਕਰੀ ਕਰਦੇ ਹਨ ਇਸ ਮਾਮਲੇ ਨੂੰ ਲੈ ਕੇ ਇਸ ਗੱਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਉਸ ਮਹਿਲਾ ਕਰਮਚਾਰੀ ਵੱਲੋਂ ਆਪਣੀ ਛੋਟੀ ਜਿਹੀ
ਮਾਸੂਮ ਬੱਚੀ ਨੂੰ ਆਪਣੇ ਨਾਲ ਨੌਕਰੀ ਉੱਤੇ ਲਿਜਾਣ ਲਈ ਹੀ ਅਜਿਹੀ ਚੀਜ਼ ਸਾਹਮਣੇ ਆਈ ਜਿਥੇ ਕਿ ਉਸ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਮੇਰੇ ਘਰ ਵਿੱਚ ਮੇਰੇ ਪਤੀ ਤੋਂ ਇਲਾਵਾ ਮੀਟ ਨਾਲ ਕੋਈ ਨਹੀਂ ਰਹਿੰਦਾ ਅਤੇ ਘਰ ਵਿੱਚ ਇਕੱਲੀ ਮੇਰੀ ਛੋਟੀ ਬੱਚੀ ਪੀ ਸੀ ਅਤੇ ਮੈਂ ਸੋਚਿਆ ਕਿ ਮੈਂ ਆਪਣੇ ਨਾਲ ਹੀ ਇਸ ਨੂੰ ਆਪਣੀ ਡਿਊਟੀ ਤੇ ਲੈ ਆਵਾਂ ਅਤੇ ਤੁਸੀਂ ਦੇਖ ਸਕਦੇ ਹੋ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ