ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੀ ਪਿੰਡ ਦੀ ਕੁੜੀ ਗਾਉਂਦੀ ਅੰਗਰੇਜ਼ੀ ਚ ਗਾਣੇ, ਕੱਢਦੀ ਇੰਗਲਿਸ਼ ਦੇ ਵੱਟ

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਹਿੰਦੋਸਤਾਨ ਜਮ੍ਹਾਕਰਤਾ ਨੂੰ ਬਤਾਏਂ ਕਿ ਅੱਜਕੱਲ੍ਹ ਕੁੜੀਆਂ ਮੁੰਡਿਆਂ ਤੋਂ ਅੱਗੇ ਜਾ ਰਹੀਆਂ ਹਨ ਜਿਥੇ ਕਿ ਕੁੜੀਆਂ ਹਰ ਇੱਕ ਖੇਤਰ ਦੇ ਵਿੱਚ ਮੱਲਾਂ ਮਾਰ ਰਹੀਆਂ ਹਨ ਉਥੇ ਹੀ ਇਹ ਨੌਜਵਾਨਾਂ ਨੂੰ ਕਾਫੀ ਜ਼ਿਆਦਾ ਪਿੱਛੇ ਵੀ ਛੱਡ ਗਈਆਂ ਹਨ
ਕੁੜੀਆਂ ਦੇ ਵਿੱਚ ਅੱਜਕੱਲ੍ਹ ਬਹੁਤ ਹੀ ਜ਼ਿਆਦਾ ਟੈਲੇਂਟ ਵੀ ਪਾਇਆ ਜਾਂਦਾ ਹੈ ਜਿਥੇ ਕਿ ਸਾਨੂੰ ਬਹੁਤ ਸਾਰੀਆਂ ਲੜਕੀਆਂ ਜਿਹੀਆਂ ਮਿਲਦੀਆਂ ਹਨ ਜਿਹੜੀਆਂ ਕਿ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦੀਆਂ ਹਨ ਉੱਥੇ ਹੀ ਅੱਜਕੱਲ੍ਹ ਕੁੜੀਆਂ ਦੇ ਵਿੱਚ ਕੋਈ ਵੀ ਫਰਕ ਨਹੀਂ ਸਮਝਿਆ ਜਾਂਦਾ ਇਸ ਦੌਰਾਨ ਹੀ ਅਸੀਂ ਇੱਕ ਅਜਿਹੀ ਲੜਕੀ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿਸ ਦਾ ਨਾਮ ਕੇ ਹਰਸ਼ਨਦੀਪ ਹੈ
ਜਿਸ ਨੂੰ ਕਿ ਇੰਗਲਿਸ਼ ਅਤੇ ਸਪੈਨਿਸ਼ ਭਾਸ਼ਾ ਵੀ ਆਉਂਦੀ ਹੈ ਉਥੇ ਹੀ ਇਸ ਲੜਕੀ ਦੇ ਟੈਲੇਂਟ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਉਸ ਲੜਕੀ ਨੇ ਆਪਣੀ ਸਾਰੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਕੀਤੀ ਹੈ ਜਿੱਥੇ ਕਿ ਇਹ ਇੱਕ ਗ਼ਰੀਬ ਪਰਿਵਾਰ ਤੋਂ ਬਿਲੌਂਗ ਕਰਦੀ ਹੈ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾਂ ਸਿਲਾਈ ਕਢਾਈ ਦਾ ਕੰਮ ਕਰਦੇ ਸਨ ਪਰ ਹੁਣ ਉਨ੍ਹਾਂ ਦੀ ਇੱਕ ਦੁਕਾਨ ਹੈ ਜਿਥੇ ਕਿ ਇਸ ਦੇ ਨਾਲ ਉਨ੍ਹਾਂ ਦਾ ਗੁਜ਼ਾਰਾ ਹੁੰਦਾ ਹੈ ਇਸੇ ਦੌਰਾਨ ਹੀ ਉਸ ਲੜਕੀ ਨੇ ਦੱਸਿਆ ਕਿ ਉਸ ਨੇ ਆਪਣੀ ਸਾਰੀ ਪੜ੍ਹਾਈ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਹੈ ਜਿਥੇ ਕਿ ਉਸ ਨੂੰ ਪਹਿਲਾਂ ਤੋਂ ਹੀ ਇਹ ਗਾਉਣ ਦਾ ਸ਼ੌਕ ਸੀ
ਅਤੇ ਇਹ ਯੂ ਟਿਊਬ ਤੋਂ ਇਹ ਸਾਰਾ ਕੁਝ ਸਿੱਖਦੀ ਸੀ ਇਸ ਤੋਂ ਵਧ ਕੇ ਹੌਲੀ ਹੌਲੀ ਇਹ ਆਪ ਗਾਉਣਾ ਸ਼ੁਰੂ ਕਰ ਦਿੰਦੀ ਸੀ ਇਸੇ ਦੌਰਾਨ ਹੀ ਉਸ ਨੇ ਦੱਸਿਆ ਕਿ ਉਹ ਇਹ ਸਪੈਨਿਸ਼ ਭਾਸ਼ਾ ਸਿੱਖ ਗਈ ਜਿਸ ਤੋਂ ਬਾਅਦ ਕਿਉਂ ਪਹਿਲਾਂ ਉਸ ਨੂੰ ਇੰਗਲਿਸ਼ ਵਿੱਚ ਕੜਵਾਹਟ ਕਰਦੀ ਅਤੇ ਬਾਅਦ ਵਿੱਚ ਉਸ ਨੂੰ ਗਾਉਣ ਦੀ ਟਰਾਈ ਕਰਦੀ ਤਾਂ ਕਰਕੇ ਉਹ ਇਹ ਸਾਰਾ ਕੁਝ ਸਿੱਖ ਗਈ ਇਸੇ ਦੌਰਾਨ ਹੀ ਉਸ ਲੜਕੀ ਨੇ ਦੱਸਿਆ
ਕਿ ਉਹ ਸਕੂਲ ਦੇ ਵਿਚ ਵੀ ਅਕਸਰ ਟੀਚਰਾਂ ਅਤੇ ਬੱਚਿਆਂ ਨੂੰ ਇਹ ਗਾਣਾ ਸੁਣਾਇਆ ਕਰਦੀ ਸੀ ਜਿੱਥੇ ਕਿ ਉਹ ਕਹਿੰਦੇ ਸਨ ਕਿ ਉਸ ਦੀ ਆਵਾਜ਼ ਬਹੁਤੀ ਜ਼ਿਆਦਾ ਵਧੀਆ ਹੈ ਅਤੇ ਉਸ ਨੂੰ ਕੰਪੀਟੀਸ਼ਨ ਚ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਉਹ ਬਹੁਤ ਹੀ ਅੱਗੇ ਜਾ ਸਕਦੀ ਹੈ ਕਿਉਂਕਿ ਉਸਦੀ ਆਵਾਜ਼ ਬਹੁਤ ਹੀ ਜਿਆਦਾ ਸੁਰੀਲੀ ਹੈ ਅਤੇ ਉਸ ਲੜਕੀ ਦੇ ਵਿੱਚ ਟੈਲੇਂਟ ਕਾਫ਼ੀ ਜ਼ਿਆਦਾ ਹੈ ਇਸੇ ਦੌਰਾਨ ਹੀ ਲੜਕੀ ਦੇ ਕਾਫ਼ੀ ਦੂਰ ਦੂਰ ਤੱਕ ਚਰਚੇ ਹਨ
ਜਿਥੇ ਕੇਸ ਲੜਕੀ ਨੇ ਇੱਕ ਗ਼ਰੀਬ ਜਿਹੇ ਪਰਿਵਾਰ ਤੋਂ ਉੱਠ ਕੇ ਇਹ ਸਿੱਖਿਆ ਲਈ ਅਤੇ ਉੱਥੇ ਹੀ ਉਸ ਲਡ਼ਕੀ ਦੇ ਟੈਲੇਂਟ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਤੇ ਜਿਹੜਾ ਕੋਈ ਵੀ ਉਸ ਲੜਕੀ ਦੀ ਆਵਾਜ਼ ਨੂੰ ਸੁਣਦਾ ਹੈ ਉਸਦੀ ਤਾਰੀਫ਼ ਕਰਦਾ ਹੈ ਇਸੇ ਦੌਰਾਨ ਹੀ ਉਸ ਨੇ ਆਖਿਆ ਕਿ ਪਹਿਲਾਂ ਤਾਂ ਪਰਿਵਾਰ ਵਾਲੇ ਉਸ ਦੀ ਸਪੋਰਟ ਨਹੀਂ ਕਰਦੇ ਸੀ ਪਰ ਹੁਣ ਜਦੋਂ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਉਸ ਦੀ ਵੀ ਕਾਫ਼ੀ ਜ਼ਿਆਦਾ ਸਪੋਰਟ ਕਰਦੇ ਹਨ ਇਸੇ ਦੌਰਾਨ ਹੀ ਉਸ ਲੜਕੀ ਦੇ ਵਿੱਚ ਟੈਲੇਂਟ ਬਹੁਤ ਜ਼ਿਆਦਾ ਹੈ ਜਿੱਥੇ ਕਿ ਉਹ ਇੱਕ ਗ਼ਰੀਬ ਘਰ ਤੋਂ ਬਿਲੌਂਗ ਕਰਦੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ