ਇੰਸਟਾਗ੍ਰਾਮ ਉੱਤੇ ਮਸ਼ਹੂਰ ਦਿਲਨਾਜ਼ ਨੇ ਦੱਸੀ ਆਪਣੀ ਜ਼ਿੰਦਗੀ ਦੀ ਇਹ ਅਸਲ ਵੱਡੀ ਸੱਚਾਈ

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਹਾਜੀ ਦੋਸਤ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕੇ ਅਜਿਹੀ ਹੀ ਇੱਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਇੰਸਟਾਗ੍ਰਾਮ ਉੱਤੇ ਬਹੁਤ ਸਾਰੇ ਮੁੰਡੇ ਕੁੜੀਆਂ ਫੇਮਸ ਸਨ ਜਿੱਥੇ ਕੇ ਉਨ੍ਹਾਂ ਨੂੰ ਰੀਲਾਂ ਬਣਾਕੇ ਇੰਸਟਾਗ੍ਰਾਮ ਉੱਤੇ ਪਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਜਿੱਥੇ ਕਿ
ਹਰ ਕੋਈ ਨੌਜਵਾਨ ਮੁੰਡਾ ਅਤੇ ਕੁਡ਼ੀਆਂ ਇੰਸਟਾਗ੍ਰਾਮ ਉੱਤੇ ਆਪਣੀਆਂ ਵੀਡੀਓ ਅਪਲੋਡ ਕਰਦੇ ਹਨ ਉੱਥੇ ਹੀ ਦਿਲਨਾਜ਼ ਜਿਹਡ਼ੀ ਕਿ ਇੰਸਟਾਗ੍ਰਾਮ ਤੇ ਕਾਫੀ ਜ਼ਿਆਦਾ ਫੇਮਸ ਹੈ ਉਸ ਨੂੰ ਸਪਲੈਂਡਰ ਵਾਲੀ ਕੁੜੀ ਵੀ ਆਖਿਆ ਜਾਂਦਾ ਹੈ ਇਸ ਦੌਰਾਨ ਉਸ ਨੇ ਆਪਣੀ ਇੰਟਰਵਿਊ ਵਿੱਚ ਦੱਸਿਆ ਕਿ ਲੋਕ ਉਸ ਦੇ ਪਿਤਾ ਨੂੰ ਬਹੁਤ ਜ਼ਿਆਦਾ ਮਿਹਣੇ ਮਾਰਦੇ ਹਨ ਕਿ ਉਸਦੀ ਕੁੜੀ ਕਿੱਦਾਂ ਦੇ ਕੱਪੜੇ ਪਾਉਂਦੀ ਹੈ ਅਤੇ ਉਹ ਕੋਠੇ ਉੱਪਰ ਚੜ੍ਹਦੀ ਹੈ
ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਸ ਨੂੰ ਆਪਣੇ ਕੋਲੋਂ ਲਾ ਲਾ ਕੇ ਕਰਦੇ ਹਨ ਜਿਥੇ ਕਿ ਉਸ ਨੇ ਦੱਸਿਆ ਕਿ ਉਸਦਾ ਪਿਤਾ ਕਹਿੰਦਾ ਹੈ ਕਿ ਉਸਦੀ ਲੜਕੀ ਅਜਿਹਾ ਕੁਝ ਵੀ ਨਹੀਂ ਕਰਦੀ ਉਸ ਦੀ ਜ਼ਿੰਦਗੀ ਹੈ ਉਹ ਜੋ ਮਰਜ਼ੀ ਕਰੇ ਇਸੇ ਦੌਰਾਨ ਉਸ ਨੇ ਕਿਹਾ ਕਿ ਲੋਕ ਬਹੁਤ ਸਾਰੀਆਂ ਗੱਲਾਂ ਉਸ ਦੇ ਪਿਤਾ ਨੂੰ ਦੱਸਦੇ ਹਨ ਤਾਂ ਕਿ ਉਸ ਦਾ ਪਿਤਾ ਉਸ ਨੂੰ ਜਾ ਕੇ ਰੋਕੇ ਪਰ ਉਸ ਦਾ ਪਿਤਾ ਉਸ ਦੀ ਫੁੱਲ ਸਪੋਰਟ ਕਰਦਾ ਹੈ ਜਿੱਥੇ ਕਿ ਉਹ ਲੋਕਾਂ ਦੇ ਮਗਰ ਵੀ ਪੈ ਜਾਂਦੇ ਹਨ ਉੱਥੇ ਉਸ ਨੇ ਦੱਸਿਆ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ