ਸੋਸ਼ਲ ਮੀਡੀਆ ਨੇ ਡਾਂਸ ਦੋਰਾਨ ਲੜਕੀ ਤੋ ਹੋਈ ਵੱਡੀ ਗਲਤੀ ਦੇਖੋ ਵੀਡੀਓ

ਅਜੋਕੇ ਸਮੇਂ ਵਿੱਚ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕੇਵਲ ਅਚਨਚੇਤ ਹੀ ਦੇਖਿਆ ਜਾ ਸਕਦਾ ਹੈ ਜਾਂ ਫਿਰ ਇਹ ਸੁਰੱਖਿਆ ਲਈ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਰਿਕਾਰਡ ਹੋ ਜਾਂਦੀਆਂ ਹਨ ਜੋ ਕਿ ਬਾਅਦ ਵਿੱਚ ਦੇਖ ਕੇ ਯਕੀਨ
ਕਰਨਾ ਮੁਸ਼ਕੁਲ ਹੁੰਦਾ ਹੈ। ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਸ਼ੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ ਅਤੇ ਲੋਕ ਇਹਨਾਂ ਨੂੰ ਆਮ ਵੀਡੀਓਜ਼ ਨਾਲੋਂ ਵੱਧ ਦੇਖਣਾ ਪਸੰਦ ਕਰਦੇ ਹਨ। ਇਸਦੇ ਚੱਲਦਿਆਂ ਇੱਕ ਘ ਟ ਣਾ ਦੇਖਣ ਨੂੰ ਮਿਲੀ ਜਿਸ ਵਿੱਚ ਦੋ ਔਰਤਾਂ
ਕਿਸੇ ਇਮਾਰਤ ਵਿੱਚ ਦਾਖਲ ਹੋਣ ਲਈ ਜਦੋਂ ਪੌੜੀਆਂ ਚੜ੍ਹ ਰਹੀਆਂ ਹੁੰਦੀਆਂ ਹਨ ਤਾਂ ਉਪਰ ਮੌਜੂਦ ਬਾਲ ਕੌਨੀ ਦਾ ਪਰਦਾ ਅਚਾਨਕ ਹੇਠਾਂ ਡਿੱਗ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਨੋਂ ਬਹੁਤ ਸਹਿਮ ਜਾਂਦੀਆਂ ਹਨ ਕਿਉੰਕਿ ਉਹ ਜੇ ਇੱਕ ਕਦਮ ਹੋਰ ਅੱਗੇ ਹੁੰਦੀਆਂ ਤਾਂ ਉਹਨਾਂ ਦੀ ਮੌ ਤ ਤੈਅ ਸੀ।
ਇੱਕ ਹੋਰ ਵੀਡੀਓ ਕਿਸੇ ਦੇ ਘਰ ਵਿੱਚ ਲੱਗੇ ਕੈਮਰੇ ਦੀ ਮੱਦਦ ਨਾਲ ਸਾਹਮਣੇ ਆਈ ਜਿਸ ਵਿੱਚ ਇੱਕ ਵਿਅਕਤੀ ਆਪਣੇ ਘਰ ਦੀ ਪਾਰਕ ਦਾ ਘਾਹ ਕੱ ਟ ਰਿਹਾ ਹੁੰਦਾ ਹੈ ਅਤੇ ਉਹ ਅਚਾਨਕ ਇੱਕ ਝੂਲੇ ਕੋਲ ਆਪਣੀ ਮਸ਼ੀਨ ਲੈ ਜਾਂਦਾ ਹੈ ਜਿਸ ਤੋਂ ਬਾਅਦ ਉਹ ਝੂਲਾ ਮਸ਼ੀਨ ਨਾਲ ਅੜ੍ਹ ਕੇ ਖਿੱਚਿਆ ਜਾਂਦਾ ਹੈ
ਅਤੇ ਮਸ਼ੀਨ ਨੂੰ ਚਲਾਉਣ ਵਾਲੇ ਦੇ ਸਿਰ ਵਿੱਚ ਜਾ ਕੇ ਵੱਜਦਾ ਹੈ ਜਿਸ ਤੋਂ ਬਾਅਦ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ। ਅਗਲੀ ਘਟਨਾ ਨਿਊਜ਼ੀਲੈਂਡ ਦੇ ਇੱਕ ਸਮੁੰਦਰੀ ਜ਼ਹਾਜ਼ ਨਾਲ ਵਾਪਰੀ ਜੋ ਕਿ ANTARCTICA ਦੇ SOUTHERN OCEAN ਵਿੱਚ 130 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਤਾਂ ਅਚਾਨਕ ਇੱਕ ਤੇਜ਼ ਲਹਿਰ ਆਉੰਦੀ ਹੈ ਅਤੇ
ਉਸ ਜ਼ਹਾਜ਼ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ ਜਿਸ ਤੋਂ ਬਾਅਦ ਜ਼ਹਾਜ਼ ਪਾਣੀ ਨਾਲ ਭਰ ਜਾਂਦਾ ਹੈ। ਇਸ ਤਰ੍ਹਾਂ ਇੱਕ ਹੋਰ ਵੀਡੀਓ ਵਿੱਚ ਦੇਖਿਆ ਗਿਆ ਕਿ ਇੱਕ ਲੜਕੀ ਸਾਈਕਲ ਤੇ ਜਾ ਰਹੀ ਹੁੰਦੀ ਹੈ ਅਤੇ ਇੱਕ ਦਮ ਤੇਜ਼ ਹਵਾਵਾਂ ਚੱਲਣ ਲੱਗਦੀਆਂ ਹਨ ਜੋ ਕਿ ਉਸ ਲੜਕੀ ਦੇ ਕੱ ਪ ੜੇ ਹੀ ਉਤਾਰ ਦਿੰ ਦੀ ਆਂ ਹਨ ਜਿਸ ਤੋਂ ਬਾਅਦ ਉਹ ਨੰ ਗੀ ਹੀ ਸਾਈਕਲ ਤੋਂ ਉਤਰ ਕੇ ਆਪਣੇ ਕੱਪੜੇ ਚੱ ਕ ਕੇ ਲਿਜਾਂਦੀ ਹੈ।