ਪਿਆਰ ਵਿੱਚ ਪਾ-ਗਲ ਕੁ-ੜੀ ਨੇ ਆਪਣੀ ਗਲਤੀ ਨਾਲ ਵੀਡੀਓ ਕਰ ਲਈ ਵਾਰਿਅਲ ਦੇਖੋ ਕਿ ਕਰ ਰਹੀ

ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਅਤੇ ਤਾਜਾ ਵੀਡੀਓ ਸਾਂਝੀ ਕਰ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਿਵੌਗੇ ਦੋਸਤੋ ਤਾਜਾ ਮਾਮਲਾ ਜੋ ਦੇਖਣ ਨੂੰ ਸਾਹਮਣੇ ਆਇਆ ਹੈ ਇਹ ਨਵਾਂਸ਼ਹਿਰ ਦੇ ਬਲਾਚੌਰ ਤੋ ਦੇਖਣ ਨੂੰ ਮਿਲਿਆ ਹੈ ਕਨੈਡਾ ਜਾਣ ਦਾ ਸੋਕ
ਸਿਰ ਚੜ ਕੇ ਬੋਲ ਰਿਹਾ ਹੈ ਨੋਜਵਾਨ ਕਿਸੇ ਵੀ ਕੀਮਤ ਤੇ ਕਨੈਡਾ ਜਾਣ ਲਈ ਤਿਆਰ ਰਹਿੰਦੇ ਹਣ ਅੱਜ ਤੁਹਾਨੂੰ ਦੱਸਦੇ ਹਾਂ ਇਸ ਨੋਜਵਾਨ ਨਾਲ ਕਨੈਡਾ ਜਾਣ ਦੇ ਚੱਕਰ ਵਿੱਚ ਜੋ ਕੁੱਝ ਵਾਪਰਿਆ ਉਸ ਤੋ ਬਾਅਦ ਇਸ ਦੀ ਆਉਣ ਵਾਲੀ ਪੀੜੀ ਨੂੰ ਵੀ ਸਿਖਾ ਜਾਵੇਗਾ ਇਸ ਤਰਾ ਕਨੇਡਾ ਜਾਣ ਦਾ ਨਾਮ ਵੀ ਨਹੀ ਲੈਣਾ
ਇਸ ਜੌੜੇ ਦੀ ਨਵੀ ਵਿਆਹੀ ਦੁਲਹਨ ਨੇ ਦੁਲਹੇ ਨੂੰ ਕਿਹਾ ਇਸ ਨੋਜਵਾਨ ਨੇ ਦੱਸਿਆ ਕਿ ਮੇਰਾ ਵਿਆਹ 10 ਜਨਵਰੀ 2020 ਨੂੰ ਵਿਆਹ ਹੋਇਆ ਸੀ ਅਤੇ ਸਤ ਦਿਨ ਮੇਰੀ ਨਵ ਵਿਆਹੀ ਦੁਲਹਣ ਸਾਡੇ ਘਰ ਰਹੀ ਸਾਡਾ ਇੰਨਾ ਦਿਨਾ ਵਿਚ ਆਪਸ ਵਿੱਚ ਕੋਈ ਰਿਲੇਸ਼ਨ ਨਹੀ ਬਣਾਇਆ ਅਰਸ਼ਦੀਪ ਸਿੰਘ ਨੇ ਦੱਸਿਆ ਕਿ 17 ਨੂੰ ਕੋਰਟ ਮੈਰਿਜ ਕਰਵਾ ਕੇ 18 ਨੂੰ ਵਾਪਿਸ ਚਲੀ ਗਈ
ਦੁਲਹਨ ਮੈਨੂੰ ਕਹਿੰਦੀ ਸੀ ਜੇਕਰ ਮੈਨੂੰ ਟਚ ਵੀ ਕਰਿਆ ਜਾ ਮੇਰੇ ਨਾਲ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾ ਮੈ ਆਤਮ ਹੱ ਤਿ ਆ ਕਰ ਲਵੇਗੀ ਮੈਨੂੰ ਧਮਕੀ ਦਿੱਤੀ ਕਿ ਮੈ ਆਪਣੇ ਹੱਥ ਦੀ ਨਾੜ ਕੱਟ ਲਵੇਗੀ ਜਦੋ ਇਸ ਬਾਰੇ ਲੜਕੀ ਦੇ ਪਰਿਵਾਰ ਨੂੰ ਦੱਸਿਆ ਤਾ
ਉਸਨੇ ਕਿਹੇ ਕਿ ਮੈਨੂੰ ਕੁਝ ਨਹੀ ਪਤਾ ਸਾਡੀ ਆਪਸ ਵਿੱਚ ਕੋਈ ਗੱਲ ਨਹੀ ਕੋਈ ਗੁੱਸਾ ਨਹੀ ਮੈ ਕਨੇਡਾ ਜਾ ਕੇ ਤੇਰੇ ਨਾਲ ਰਿਲੇਸ਼ਨ ਬਣਾਵੇਗੀ ਅਜੇ ਮੈਨੂੰ ਇਸ ਬਾਰੇ ਕੁਝ ਵੀ ਨਹੀ ਪਤਾ ਮੈਨੂੰ ਕਾਲ ਵਟਪਐਪ ਕੀਤੀ ਹੈ ਤੇ ਜਦੋ ਵੀ ਫੋਨ ਕਰਦੀ ਤਾ ਅਗਿਉ ਕਾਲ ਦੀ ਆਵਾਜ ਬੰਦ ਕਰ ਦਿੰਦੀ
ਅਤੇ ਜੇ ਫਿਰ ਗਫਦੀ ਭਾਸ਼ਾ ਵਿਚ ਗਲ ਕਰਦੀ ਹੁਣ ਤਾ 6’7 ਮਹੀਨੇ ਹੋ ਗਏ ਫੌਨ ਬੰਦ ਆ ਰਿਹਾ ਹੈ ਵਟਪਐਪ ਕਾਲਾ ਵੀ ਬਲਾਕ ਕਰ ਦਿੱਤਾ ਤਾ ਜਦੋ ਮੇਰਾ ਪਰਿਵਾਰ ਲੜਕੀ ਦੇ ਘਰ ਗਿਆ ਤਾ ਉਹਨਾ ਕਿਹਾ ਕਿ ਅਸੀ ਹੀ ਉਸਦੀ ਕਾਲ ਬੰਦ ਕਰਵਾਈ ਹੈ ਨੋਜਵਾਨ ਨੇ ਹੁਣ ਸਰਕਾਰ ਨੂੰ ਗੁਹਾਰ ਲਾਈ ਹੈ