ਅਤਿੰਮ ਯਾਤਰਾ ਸਮੇਂ ਮਿਰ-ਤਕ ਮਨੁੱਖ ਨੂੰ ਨਵੇ ਕਪੜੇ ਕਿਉ ਪਾਏ ਜਾਂਦੇ ਦੇਖੋ ਪੂਰੀ ਵੀਡੀਉ

ਮਨੁੱਖੀ ਜੀਵਨ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਬਹੁਤ ਸਾਰੇ ਰਸਮ ਰਿਵਾਜ਼ ਹੁੰਦੇ ਹਨ ਜੋ ਉਸਦੇ ਪਰਿਵਰਿਕ ਮੈਂਬਰਾਂ ਵੱਲੋਂ ਕੀਤੇ ਜਾਂਦੇ ਹਨ ਉਹਨ੍ਹਾ ਵਿੱਚੋ ਇੱਕ ਰਸਮ ਮ੍ਰਿਤਕ ਦੇਹ ਨੂੰ ਅਗਣ ਭੇਟ ਕਰਨ ਦੀ ਹੈ ਜਿਸ ਵਿੱਚ ਹੋਰ ਵੀ ਕਈ ਰਸਮਾਂ ਸ਼ਾਮਿਲ ਹੁੰਦੀ ਹਨ ਜਿਨ੍ਹਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ।ਇੱਕ ਮਨੁੱਖ ਆਪਣੇ ਜੀਵਨ ਵਿੱਚ ਕਈ ਤਰ੍ਹਾਂ ਦੇ ਚੰਗੇ ਮਾੜੇ ਕਰਮ ਕਰਦਾ ਹੈ ਜਿਸ ਅਨੁਸਾਰ ਉਸਨੂੰ ਮੌਤ ਮਿਲਦੀ ਹੈ।
ਮੌਤ ਉਪਰੰਤ ਮਾਨਵ ਸਰੀਰ ਵਿੱਚ ਸੁਆਸ ਚੱਲਣੇ ਬੰਦ ਹੋ ਜਾਂਦੇ ਹਨ ਅਤੇ ਪਰਿਵਾਰਿਕ ਮੈਂਬਰ ਉਸਨੂੰ ਅੰਤਿਮ ਸੰਸਕਾਰ ਲਈ ਤਿਆਰ ਕਰਦੇ ਹਨ । ਜਿਸ ਮਤਾਬਿਕ ਸਭ ਤੋਂ ਪਹਿਲਾਂ ਇਨਸਾਨ ਨੂੰ ਸਾਫ ਪਾਣੀ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ ਪਾਣੀ ਵਿੱਚ ਗੰਗਾ ਜਲ ਮਿਲਾ ਲੈਣਾ ਵੀ ਸਹੀ ਸਮਝਿਆ ਜਾਂਦਾ ਹੈ ਜਿਸ ਨਾਲ ਸਾਰਾ ਸਰੀਰ ਪਵਿੱਤਰ ਹੋ ਜਾਂਦਾ ਹੈ ਅਤੇ ਕੋਈ ਵੀ ਕਿਸੇ ਤਰ੍ਹਾਂ ਦੀ ਬੁਰੀ ਆਤਮਾ ਦਾ ਨੇੜੇ ਆਉਣਾ ਵੀ ਪੰਬੰਧਿਤ ਹੋ ਜਾਂਦਾ ਹੈ
ਸ਼ਾਸ਼ਤਰਾਂ ਦੇ ਤਿੰਨ ਗੁਣ ਸਤੋਗੁਣ , ਰਜੋਗੁਣ ਅਤੇ ਤਮੋਗੁਣ ਅਨੁਸਾਰ ਇਹ ਸਾਰੇ ਰਿਵਾਜ਼ ਜ਼ਰੂਰੀ ਹਨ ਕਿਉਂਕਿ ਇਹਨ੍ਹਾ ਨੂੰ ਪੂਰੇ ਕਰਨ ਨਾਲ ਇਨਸਾਨ ਕਿਸੇ ਵੀ ਤਾਮ ਜਾਮ ਵਿੱਚ ਨਹੀਂ ਫਸ ਪਾਉੰਦਾ । ਪੁਰਾਣੇ ਵੇਦਾਂ ਅਨੁਸਾਰ ਅੰਤਿਮ ਸਮੇਂ ਦੇਹ ਦੀ ਚੰਦਨ ਦੇ ਤੇਲ ਅਤੇ ਦੇਸੀ ਘੀ ਨਾਲ ਮਸਾਜ ਕਰਨੀ ਵੀ ਚੰਗੀ ਸਮਝੀ ਜਾਂਦਾ ਹੈ ਜਿਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ।
ਅੰਤਿਮ ਰਸਮ ਸਮੇਂ ਦੇਹ ਨੂੰ ਇਸ਼ਨਾਨ ਕਰਵੇ ਕੇ ਬਾਅਦ ਵਿੱਚ ਸਫ਼ੇਦ ਰੰਗ ਦੇ ਕੱਪੜੇ ਪਾਉਣੇ ਸਹੀ ਮੰਨੇ ਗਏ ਹਨ ਕਿਉਂਕਿ ਇਹ ਰੰਗ ਸ਼ਾਂਤੀ ਦਾ ਪ੍ਰਤੀਕ ਮੰਨਿਆ ਗਿਆ ਹੈ ਜਿਸ ਕਰਕੇ ਮ੍ਰਿ-ਤ-ਕ ਨੂੰ ਸ਼ਾਂਤੀ ਨਾਲ ਅੰਤਿਮ ਵਿਦਾਇਗੀ ਦੇਣ ਲਈ ਇਸ ਰੰਗ ਦੇ ਕੱਪੜੇ ਪਾ ਕੇ ਅਗਨ ਭੇਟ ਕੀਤਾ ਜਾਂਦਾ ਹੈ।
ਉਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਚੰਦਨ ਦੀ ਲੱਕੜੀ ਸਮੇਤ ਪੰਜ ਹੋਰ ਪ੍ਰਕਾਰ ਦੀਆਂ ਲਕੜੀਆਂ ਉੱਪਰ ਜਲਾਇਆ ਜਾਂਦਾ ਹੈ ਕਿਉਂਕਿ ਇਹ ਪੰਜ ਤਰ੍ਹਾਂ ਦਾ ਸੁਮੇਲ ਗੁਰੁੜ ਵੇਦ ਅਨੁਸਾਰ ਸਹੀ ਦੱਸਿੇਆ ਗਿਆ ਹੈ । ਇਹ ਸਾਰੀਆਂ ਜ਼ਰੂਰੀ ਰਸਮਾਂ ਨੂੰ ਇਸ ਸੁਚੱਜੇ ਢੰਗ ਨਾਲ ਕਰਨ ਤੇ ਮ੍ਰਿ-ਤ-ਕ ਨੂੰ ਅੱਗੇ ਜਾ ਕੇ ਕੋਈ ਭਟਕਣ ਨਹੀਂ ਹੁੰਦੀ।
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ