70 ਸਾਲਾ ਦੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ

ਵਿਆਹ ਦੇ 54ਸਾਲ ਬਾਅਦ 70 ਸਾਲ ਦੀ ਔਰਤ ਨੇ ਬੇਟੇ ਨੂੰ ਜਨਮ ਦਿੱਤਾ ਤੇ 75ਸਾਲ ਦਾ ਬਜ਼ੁਰਗ ਵਿਅਕਤੀ ਬਣਿਆ ਪਿਤਾ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਸੀਂ ਦੇਖੋਗੇ ਕਿ ਸੱਤਰ ਸਾਲ ਦੀ ਔਰਤ ਨੇ ਇਕ ਸੋਹਣੇ ਜਿਹੇ ਬੇਟੇ ਨੂੰ ਜਨਮ ਦਿੱਤਾ ਬੇਟੇ ਦਾ ਵਜ਼ਨ ਤਿੱਨ ਕਿੱਲੋਗ੍ਰਾਮ ਹੈ ਬੱਚਾ ਬਹੁਤ
ਸੋਹਣਾ ਅਤੇ ਤੰਦਰੁਸਤ ਦਿਖਾਈ ਦੇ ਰਿਹਾ ਹੈ ਮਾਂ ਜੋ ਕਿ ਬਹੁਤ ਜ਼ਿਆਦਾ ਖ਼ੁਸ਼ ਹੈ ਅਤੇ ਖ਼ੁਸ਼ੀ ਦੇ ਉਸ ਦੇ ਅੱਖਾਂ ਭਰ ਆਉਂਦੀਆਂ ਹਨ ਅਤੇ ਉਹ ਖੁਸ਼ੀ ਨਾਲ ਕਹਿੰਦੀ ਹੈ ਕਿ ਚਲੋ ਸ਼ੁਕਰ ਹੈ ਪਰਮਾਤਮਾ ਦਾ ਕੀ ਸਾਨੂੰ ਵੀ ਇਹ ਮੌਕਾ ਦਿੱਤਾ ਬੜੇ ਚਿਰਾਂ ਤੋਂ ਆਸ ਸੀ ਕਿ ਅਸੀਂ ਵੀ ਮੁਆਫ ਬਾਪ ਬਣ ਸਕੀਏ ਤੇ ਅੱਜ ਪਰਮਾਤਮਾ ਨੇ ਆਸ ਨੂੰ
ਪੂਰਾ ਕੀਤਾ ਹੈ ਅਸੀਂ ਬਹੁਤ ਖੁਸ਼ ਹਾਂ ਲੜਕੇ ਦਾ ਪਿਤਾ ਜੋ ਕਿ ਪਚੱਤਰ ਸਾਲ ਦਾ ਹੈ ਉਸ ਨੂੰ ਵੀ ਬੜੀ ਤਮੰਨਾ ਸੀ ਕਿ ਪਰਮਾਤਮਾ ਸਾਡੀ ਝੋਲੀ ਵੀ ਖੈਰ ਪਾਵੇ ਜੇ ਪ੍ਰਮਾਤਮਾ ਨੇ ਉਨ੍ਹਾਂ ਦੀ ਸਾਖ਼ ਨੂੰ ਪੂਰਾ ਕੀਤਾ ਅਤੇ ਇਕ ਪੁੱਤਰ ਦੀ ਦਾਤ ਦਿੱਤੀ ਜਿਸ ਨਾਲ ਉਹ ਬਹੁਤ ਜ਼ਿਆਦਾ ਖੁਸ਼ ਹੋਏ ਮਾਂ ਦਾ ਕਹਿਣਾ ਹੈ ਕਿ ਅਸੀਂ ਆਸ ਲਗਾਈ
ਬੈਠੀ ਸੀ ਕਿ ਕਦੇ ਤਾਂ ਪ੍ਰਮਾਤਮਾ ਸਾਨੂੰ ਬੇਟਾ ਜਾਂ ਬੇਟੀ ਦੇਵੇਂਗਾ ਤੇ ਅੱਜ ਉਹ ਆਸ ਪੂਰੀ ਹੋ ਗਈ ਹੈ ਬਜ਼ੁਰਗ ਔਰਤ ਜਿਸ ਦੀ ਉਮਰ ਸੱਤਰ ਸਾਲ ਹੈ ਉਸ ਨੇ ਇਕ ਬੇਟੇ ਨੂੰ ਜਨਮ ਦੇ ਕੇ ਆਪਣੇ ਮਨ ਵਿੱਚ ਬਹੁਤ ਖੁਸ਼ੀ ਜ਼ਾਹਰ ਕੀਤੀ ਅਤੇ ਡਾਕਟਰ ਵੀ ਉਸ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਸਨ ਅਤੇ ਪ੍ਰਮਾਤਮਾ ਦੀ
ਇਸ ਮਿਹਰਬਾਨੀ ਨੇ ਔਰਤ ਨੂੰ ਇਕ ਮਾਂ ਬਣਨ ਦਾ ਮੌਕਾ ਦਿੱਤਾ ਖ਼ੁਸ਼ੀ ਜ਼ਾਹਿਰ ਨਹੀਂ ਕਰ ਪਾ ਰਹੀ ਸੀ ਮਾਂ ਅਤੇ ਪਿਤਾ ਜੋ ਕਿ ਸੁਣਦਾ ਹੈ ਕਿ ਮੇਰੇ ਬੇਟਾ ਹੋਇਆ ਹੈ ਉਹ ਵੀ ਬਹੁਤ ਜ਼ਿਆਦਾ ਖ਼ੁਸ਼ ਹੁੰਦਾ ਹੈ ਮਾਤਾ ਪਿਤਾ ਦਾ ਕਹਿਣਾ ਹੈ ਕਿ ਚਲੋ ਅਸੀਂ ਜੀਹਦੇ ਜੀਹਦੇ ਬੱਚੇ ਦਾ ਮੂੰਹ ਦੇਖਣ ਦੀ ਪ੍ਰਮਾਤਮਾ ਨੇ ਸਾਨੂੰ ਬਖ਼ਸ਼ਿਸ਼ ਕੀਤੀ ਹੈ
ਜੇਕਰ ਸਾਡੇ ਦੁਆਰਾ ਸਾਂਝੀ ਕੀਤੀ ਹਰ ਜਾਣਕਾਰੀ ਤੁਸੀ ਆਪਣੇ ਮੋਬਾਇਲ ਤੇ ਸਭ ਤੋ ਪਹਿਲਾ ਦੇਖਣਾ ਚਾਹੁੰਦੇ ਹੋ ਤਾ ਸਾਡੇ ਫੇਸਬੁੱਕ ਪੇਜ ਨੂੰ ਫੌਲੋ ਕਰ ਸਕਦੇ ਹੋ ਅਸੀ ਹਰ ਤਰਾ ਦੀ ਜਾਣਕਾਰੀ ਜੋ ਸੋਸ਼ਲ ਮੀਡੀਆ ਤੇ ਵਾਰਿਅਲ ਹੁੰਦੀ ਹੈ ਅਸੀ ਤੁਹਾਡੇ ਤੱਕ ਪਹੁੰਚਾਉਣ ਰਹਿੰਦੇ ਹਾਂ ਪਰ ਇਹਨਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਨਵੀਆ ਜਾਣਕਾਰੀਆ ਲੈਣ ਲਈ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਹੋ ਤਾਕਿ ਹਰ ਨਵੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ।