ਕੈਮਰੇ ਚ ਕੈਦ ਹੋਈ ਸਾਰੀ ਘਟਨਾ

ਸਭ ਤੋ ਪਹਿਲਾ ਸਾਡੇ ਪੇ ਜ ਤੇ ਆਉਣ ਤੇ ਅਸੀ ਤੁਹਾਡਾ ਸੁਆਗਤ ਕਰਦੇ ਹਾਂ ਦੋਸਤੋ ਜੇਕਰ ਸਾਡੇ ਦੁਆਰਾ ਦਿੱਤੀ ਹਰ ਤਾਜਾ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਉੱਪਰ ਦਿੱਤਾ ਫੌ ਲੋ ਬਟਨ ਦੱਬ ਕੇ ਸਪੋਰਟ ਕਰੋ ।ਇਸ ਵੇਲੇ ਅਸੀ ਤੁਹਾਡੇ ਲਈ ਨਵੀ ਅਤੇ ਤਾਜਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਇਸ ਸਮੇ ਜੋ ਖਬਰ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਦੇਖ ਕੇ ਤੁਹਾਡਾ ਵੀ ਮਨ ਭਾਵੁਕ ਹੋ ਜਾਵੇਗਾ
ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੋ ਸੌ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਔਰਤ ਜਦੋਂ ਆਪਣੀ ਦੁਕਾਨ ਦੇ ਵਿਚ ਸਾਮਾਨ ਵੇਚ ਦੀ ਹੈ ਤਾਂ ਉਸ ਦੁਕਾਨ ਦੇ ਵਿਚ ਕੁਝ ਮੰਗਣ ਵਾਲੇ ਆ ਜਾਂਦੇ ਹਨ ਜੋ ਕਿ ਸੀਸੀਟੀਵੀ ਕੈਮਰੇ ਦੇ ਵਿਚ ਰਿਕਾਰਡ ਹੋ ਰਿਹਾ ਹੁੰਦਾ ਹੈ ਇਸੇ ਦੌਰਾਨ ਮੰਗਣ ਵਾਲਿਆਂ ਵਿਚੋਂ ਔਰਤਾਂ ਹੀ ਸ਼ਾਮਲ ਹੁੰਦੀਆਂ ਹਨ
ਜਦੋਂ ਉਹ ਦੁਕਾਨ ਦੇ ਅੰਦਰ ਐਂਟਰੀ ਕਰਦੀਆਂ ਹਨ ਤੇ ਦੁਕਾਨ ਦੀ ਮਾਲਕੀ ਨੇ ਉਸ ਨੂੰ ਕਹਿਣ ਲੱਗ ਪੈਂਦੀ ਹੈ ਕੀ ਤੁਸੀਂ ਬਾਹਰ ਜਾਓ ਤੇ ਏਨਾ ਹੀ ਕਹਿ ਰਹੀ ਹੁੰਦੀ ਹੈ ਬਾਹਰ ਕੱਢ ਰਹੀ ਹੁੰਦੀ ਹੈ ਤੇ ਇਕ ਛੋਟੀ ਬੱਚੀ ਜੋ ਕਿ ਉਸ ਔਰਤ ਦਾ ਧਿਆਨ ਵਟਾ ਕੇ ਤੇ ਉਸ ਦੁਕਾਨ ਦੇ ਵਿੱਚ ਮੌਜੂਦ ਪੈਸਿਆਂ ਦੇ ਲੌਕਰ ਵਿੱਚ ਹੱਥ ਮਾਰਦੀ ਹੈ
ਅਤੇ ਪੈਸੇ ਕੱਢ ਕੇ ਲੈ ਜਾਂਦੀ ਹੈ ਇਹ ਸਭ ਕੁਝ ਔਰਤ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਔਰਤਾਂ ਪੈਸੇ ਲੈ ਕੇ ਉਥੋਂ ਰਫੂਚੱਕਰ ਹੋ ਜਾਂਦੀਆਂ ਹਨ ਕਿਉਂਕਿ ਉਸ ਨੇ ਸੀਸੀਟੀਵੀ ਕੈਮਰੇ ਦੇ ਜ਼ਰੀਏ ਹੀ ਦੇਖਿਆ ਕਿ ਪੈਸੇ ਲੜਕੀ ਨਿਕਾਲ ਕੇ ਲੈ ਗਈ ਹੈ ਦੋਸਤੋ ਹੁਣ ਤੁਸੀਂ ਇਸ ਵੀਡੀਓ ਨੂੰ ਹੀ ਦੇਖੋ ਜੋ ਕਿ ਚੋਰ ਬਾਈਕ ਨੂੰ ਚੋਰੀ ਕਰਨ ਦੇ
ਲਈ ਕਿਸ ਤਰੀਕੇ ਦਾ ਇਸਤੇਮਾਲ ਕਰਦਾ ਹੈ ਜਦੋਂ ਨੌਜਵਾਨ ਆਪਣੇ ਮੋਟਰਸਾਈਕਲ ਨੂੰ ਇਕ ਸਾਈਡ ਤੇ ਲਾ ਕੇ ਜਾਂਦਾ ਹੈ ਇਸੇ ਦੌਰਾਨ ਚੋਰ ਨਿਗ੍ਹਾ ਟਿਕਾਈ ਬੈਠਾ ਹੁੰਦਾ ਹੈ ਉਸ ਮੋਟਰਸਾਈਕਲ ਤੇ ਫਿਰ ਜਦੋਂ ਮੋਟਰਸਾਈਕਲ ਵਾਲੇ ਨੌਜਵਾਨ ਦਾ ਤੁਰੰਤ ਹੀ ਧਿਆਨ ਆਪਣੀ ਮੋਟਰਸਾਈਕਲ ਤੇ ਪੈਂਦਾ ਹੈ
ਤਾਂ ਚੋਰ ਅਜੇ ਚੋਰੀ ਕਰਨ ਲੱਗਾ ਹੀ ਸੀ ਮੋਟਰਸਾਈਕਲ ਤੇ ਤੁਰੰਤ ਹੀ ਨੌਜਵਾਨ ਨੇ ਉਸ ਨੂੰ ਧੜ ਦਬੋਚਿਆ ਅਤੇ ਉਥੋਂ ਹੱਥ ਛੁਡਾ ਕੇ ਚੋਰ ਭੱਜ ਗਿਆ ਸ਼ੁਕਰ ਹੈ ਕਿ ਉਸ ਦਾ ਮੋਟਰਸਾਈਕਲ ਬਚ ਗਿਆ ਨਹੀਂ ਤਾਂ ਚੋਰ ਉਸ ਦੀ ਮੋਟਰਸਾਈਕਲ ਨੂੰ ਚੋਰੀ ਕਰਨ ਦੇ ਇਰਾਦੇ ਵਿੱਚ ਹੀ ਉੱਥੇ ਆਇਆ ਸੀ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ