ਅਨਾਜ ਗੋਦਾਮ ਚ ਜੋ ਮਿਲਿਆ ਦੇਖ ਸੁੱਕੇ ਸਾਹ

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ੍ਹ ਸੋਸ਼ਲ ਮੀਡੀਆ ਤੇ ਜਾਨਵਰਾਂ ਦੀਆਂ ਵੀਡੀਓਜ਼ ਵੀ ਕਾਫੀ ਜ਼ਿਆਦਾ ਦੇਖੀਆਂ ਜਾਂਦੀਆਂ ਹਨ।ਸੱਪਾਂ ਨੂੰ ਬਹੁਤ ਜ਼ਹਿਰੀਲਾ ਜਾਨਵਰ ਮੰਨਿਆ ਜਾਂਦਾ ਹੈ ਅਤੇ ਇਹਨਾਂ ਦੀਆਂ ਵੀਡੀਓਜ਼ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਜਾਂਦੀਆਂ ਹਨ।ਦੋਸਤੋ ਅੱਜ ਤੁਹਾਡੇ ਲਈ ਇੱਕ ਅਜਿਹੀ ਹੀ ਵੀਡੀਓ ਲੈ ਕੇ
ਆਏ ਹਨ ਜੋ ਕਿ ਉੱਤਰ ਪ੍ਰਦੇਸ਼ ਦੇ ਇੱਕ ਇਲਾਕੇ ਤੋਂ ਸਾਹਮਣੇ ਆ ਰਹੀ ਹੈ।ਜਿੱਥੇ ਕਿ ਇੱਕ ਅਨਾਜ ਦੇ ਗੁਦਾਮ ਅੰਦਰ ਰੱਖੀ ਇੱਕ ਸਾਈਕਲ ਦੇ ਉੱਪਰ ਇੱਕ ਸੱਪ ਕਾਫੀ ਦੇਰ ਤੋਂ ਬੈਠਾ ਨਜ਼ਰ ਆ ਰਿਹਾ ਸੀ।ਜਦੋਂ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਡਰਦੇ ਮਾਰੇ ਰੈਸਕਿਊ ਟੀਮ ਨੂੰ ਸੂਚਨਾ ਦਿੱਤੀ।ਤੁਰੰਤ ਉਥੇ ਰੈਸਕਿਊ ਟੀਮ ਪਹੁੰਚ ਗਈ ਅਤੇ ਅਨਾਜ
ਗੁਦਾਮ ਦੇ ਅੰਦਰ ਰੱਖੀ ਸਾਈਕਲ ਦੇ ਉੱਪਰ ਜਦੋਂ ਉਹਨਾਂ ਨੇ ਸੱਪ ਨੂੰ ਵੇਖਿਆ ਤਾਂ ਉਹ ਵੀ ਹੈਰਾਨ ਹੋ ਗਏ।ਤੁਹਾਨੂੰ ਦੱਸ ਦਈਏ ਕਿ ਇਹ ਜ਼ਹਿਰੀਲਾ ਸੱਪ ਸੀ ਅਤੇ ਉਨ੍ਹਾਂ ਨੇ ਬਹੁਤ ਹੀ ਸਾਵਧਾਨੀ ਦੇ ਨਾਲ ਸਾਈਕਲ ਤੋਂ ਸੱਪ ਨੂੰ ਫੜ ਕੇ ਡੱਬੇ ਵਿੱਚ ਬੰਦ ਕੀਤਾ।ਜਿਸ ਤੋਂ ਬਾਅਦ ਲੋਕ ਵੀ ਹੈਰਾਨ ਹੋ ਰਹੇ ਸਨ।ਰੈਸਕਿਉ ਟੀਮ ਨੇ ਲੋਕਾਂ ਨੂੰ
ਅਜਿਹੇ ਜਾਨਵਰਾਂ ਤੋਂ ਸਾਵਧਾਨ ਰਹਿਣ ਦੇ ਲਈ ਕਿਹਾ ਅਤੇ ਫਿਰ ਉਹ ਚਲੇ ਗਏ ਤਾਂ ਜੋ ਸੱਪ ਨੂੰ ਜੰਗਲ ਦੇ ਵਿੱਚ ਛੱਡਿਆ ਜਾ ਸਕੇ।ਇਸ ਤਰ੍ਹਾਂ ਉਨ੍ਹਾਂ ਨੇ ਸੱਪ ਦੀ ਜ਼ਿੰਦਗੀ ਵੀ ਬਚਾਅ ਲਈ ਅਤੇ ਲੋਕਾਂ ਨੂੰ ਵੀ ਖ਼ਤਰੇ ਦੇ ਵਿੱਚੋਂ ਬਾਹਰ ਕੱਢਿਆ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ
ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ