ਇਸ ਮੁੰਡੇ ਨੇ ਕਰਿਆ ਐਸਾ ਕੰਮ ਕਿ ਦੇਖਣ ਵਾਲਾ ਹਰ ਕੋਈ ਹੋ ਗਿਆ ਹੈਰਾਨ ਦੇਖੋ

ਇਸ ਮੁੰਡੇ ਨੇ ਕਰਿਆ ਐਸਾ ਕੰਮ ਕਿ ਦੇਖਣ ਵਾਲਾ ਹਰ ਕੋਈ ਹੋ ਗਿਆ ਹੈਰਾਨ ਦੇਖੋ

ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ । ਦਰਸਲ ਕਿ ਹੈ ਪੂਰਾ ਮਾਮਲਾ

ਕੇਵਲ ਦੋ ਮਿੰਟ ਹੀ ਕੱਢ ਕੇ ਵੀਡੀਓ ਨੂੰ ਦੇਖੋ ਕਿ ਕਿਸ ਤਰ੍ਹਾਂ ਲੜ ਕੇ ਕਰ ਰਹੇ ਨੇ ਹਰਕਤ ਦਰਅਸਲ ਇਹ ਮਾਮਲਾ ਕੁੱਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਨੌਜੁਆਨ ਆਪਣਾ ਇਸ ਤਰ੍ਹਾਂ ਕਰਤੱਬ ਦਿਖਾਉਂਦੇ ਹਨ ਪਾਣੀ ਦੇ ਵਿਚ ਡੁੱਬ ਕੇ ਤੇ ਲੋਕਾਂ ਨੂੰ ਇਹ

ਪ੍ਰਦਰਸ਼ਨ ਦਿਖਾਉਂਦੇ ਹਨ ਕਿ ਅਸੀਂ ਪਾਣੀ ਵਿਚ ਕਿੰਨਾ ਕੁ ਚਿਰ ਡੁੱਬੇ ਰਹਿੰਦੇ ਹਾਂ ਇਸੇ ਦੌਰਾਨ ਫਿਰ ਲੋਕ ਉਨ੍ਹਾਂ ਨੂੰ ਪੈਸੇ ਦਿੰਦੇ ਹਨ ਤੇ ਇਸ ਕਰਤੱਬ ਦਾ ਮਜ਼ਾ ਲੈਂਦੇ ਹਨ ਪਰ ਕਈ ਲੋਕਾਂ ਨੂੰ ਇਸ ਤਰ੍ਹਾਂ ਕਰਨ ਤੇ ਬੜੀ ਦਿੱਕਤ ਹੁੰਦੀ ਹੈ ਜਿਸ ਦੁਆਰਾ ਉਹ

ਕਹਿੰਦੇ ਹਨ ਪੁਲੀਸ ਅਧਿਕਾਰੀਆਂ ਨੂੰ ਦੱਸਦੇ ਹਨ ਕਿ ਸਾਡੇ ਬੱਚੇ ਵੀ ਇਸ ਤਰ੍ਹਾਂ ਹੀ ਰਹਿਣਗੇ ਇਨ੍ਹਾਂ ਨੂੰ ਰੋਕਿਆ ਜਾਵੇ ਪਰ ਪੁਲੀਸ ਕੋਈ ਵੀ ਕਾਰਵਾਈ ਨਹੀਂ ਕਰਦੀ ਇਸੇ ਦੁਆਰਾ ਉਹ ਲੋਕ ਇਹ ਕਹਿੰਦੇ ਹਨ ਕਿ ਅਸੀਂ ਵੱਡੇ ਅਫ਼ਸਰਾਂ ਤੋਂ ਇਨ੍ਹਾਂ ਦੀ ਸ਼ਿਕਾਇਤ ਕਰਨੀ

ਹੈ ਕੀ ਇਹ ਪਾਣੀ ਵਿੱਚ ਇਸ ਤਰ੍ਹਾਂ ਡੁਬਕੀਆਂ ਨਾਲ ਗਾਇਕਾ ਸੀ ਕਾਫੀ ਦੇਰ ਤੱਕ ਵਿਚ ਰਹਿੰਦੇ ਹਨ ਜਿਸ ਦੁਆਰਾ ਜੇਕਰ ਪਾਣੀ ਦਾ ਬਹਾਵ ਤੇਜ਼ ਆ ਜਾਏਗਾ ਤੇ ਇਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ ਸਾਨੂੰ ਇਨ੍ਹਾਂ ਤੋਂ ਹੀ ਜ਼ਿਆਦਾ ਪ੍ਰੇਸ਼ਾਨੀ ਹੈ ਕਿ ਜੇਕਰ ਇਸ ਤਰ੍ਹਾਂ

ਕਰਦੇ ਹਨ ਪਾਣੀ ਨਾ ਹਰਕਤ ਤੇ ਸਾਡੇ ਬੱਚੇ ਵੀ ਇਸੇ ਤਰ੍ਹਾਂ ਹੀ ਕਰਨਗੇ ਤੇ ਜਿਸ ਤੋਂ ਸਾਨੂੰ ਜ਼ਿਆਦਾ ਖਤਰਾ ਹੈ ਇਸ ਤਰ੍ਹਾਂ ਸਮਝਾਉਣ ਨਾਲ ਇਹ ਲੜਕੇ ਨਹੀਂ ਮੰਨਦੇ ਕਿਉਂਕਿ ਇਨ੍ਹਾਂ ਨੇ ਤਾਂ ਪੈਸੇ ਕਮਾਉਣੇ ਹੁੰਦੇ ਹਨ ਲੋਕਾਂ ਨੂੰ ਇਹ ਕਰਤੱਬ ਦਿਖਾ ਕੇ ਬਾਕੀ ਦੀ ਪੂਰੀ ਜਾਣਕਾਰੀ ਤੁਸੀ ਹੇਠਾ ਵੀਡੀਓ ਵਿੱਚ ਦੇਖ ਸਕਦੇ ਹੋ

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *