ਕੈਮਰੇ ਚ ਕੈਦ ਹੋਈ ਸਾਰੀ ਵੀਡੀਓ !

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਜੋਗੀ ਅਤੇ ਸੱਪ ਵਿਚਕਾਰ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਇੱਕ ਸਪੇਰਾ ਜੋ ਕਿ ਇਸ ਦੌਰਾਨ ਅਚਾਨਕ ਆਉਂਦਾ ਹੈ ਕਿ ਉਸਦੇ ਦੋਸਤ ਮਸੀਬਤ ਵਿੱਚ ਹੈ ਦਰਅਸਲ ਜਦੋਂ ਵਿਅਕਤੀ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਰਸਤੇ ਵਿੱਚ ਕਾਲਾ ਸੱਪ ਆ ਜਾਂਦਾ ਹੈ ਜੋ ਕਿ ਉਸ ਵਿਅਕਤੀ ਨੂੰ ਡੰਗਦਾ ਹੈ ਅਤੇ ਉਹ ਲੰਮਾ
ਪੈ ਜਾਂਦਾ ਹੈ ਉਥੇ ਹੀ ਇਸੇ ਦੌਰਾਨ ਥੋੜ੍ਹੀ ਦੇਰ ਬਾਅਦ ਇਕ ਵਿਅਕਤੀ ਹੋ ਜਾਂਦਾ ਹੈ ਜਿਸ ਵਿਅਕਤੀ ਨੂੰ ਇਹ ਦੇਖ ਕੇ ਕਹਿੰਦਾ ਹੈ ਕਿ ਇਹ ਕਿਉਂ ਇਸ ਤਰ੍ਹਾਂ ਪਿਆ ਹੈ ਉਹ ਇੱਕ ਜਹਿਰੀਲਾ ਸੱਪ ਨੇ ਵਿਅਕਤੀ ਨੂੰ ਡੰਗਿਆ ਹੋਇਆ ਹੈ ਇਸ ਦੌਰਾਨ ਜੋਗੀ ਨੂੰ ਬੁਲਾਇਆ ਜਾਂਦਾ ਹੈ ਜਦੋਂ ਜੋਗੀ ਉਸ ਵਿਅਕਤੀ ਨੂੰ ਠੀਕ
ਕਰਨ ਲੱਗਦਾ ਹੈ ਉਸ ਨੂੰ ਹਟਾਉਂਦਾ ਹੈ ਅਤੇ ਉਸੇ ਜ਼ਹਿਰੀਲੇ ਸੱਪ ਨੂੰ ਪਟਾਰੀ ਵਿੱਚ ਪਾ ਲੈਂਦਾ ਹੈ ਜੋ ਵਿਅਕਤੀ ਨੂੰ ਸੱਪ ਨੇ ਡੰਗਿਆ ਹੁੰਦਾ ਹੈ ਉਸ ਨੂੰ ਹੋਸ਼ ਵਿਚ ਲਿਆਉਣ ਦੇ ਲਈ ਖੜਾ ਕਰਦਾ ਹੈ ਉਸ ਨੂੰ ਠੀਕ ਕਰਨ ਲਈ ਆਪਣੇ ਨਾਲ ਲੈ ਜਾਂਦਾ ਹੈ ਜੋਗੀ ਜਦੋਂ ਉਸ ਵਿਅਕਤੀ ਨੂੰ ਨਾਲ ਲੈ
ਜਾਂਦਾ ਹੈ ਤਾਂ ਉਹ ਵਿਅਕਤੀ ਏਸ ਜੋਗੀ ਦੇ ਨਾਲ ਜਾਣ ਨੂੰ ਤਿਆਰ ਹੋ ਜਾਂਦਾ ਹੈ ਅਤੇ ਬੜੀ ਮੁਸ਼ਕਲ ਦੇ ਨਾਲ ਹੋ ਤੁਰਿਆ ਜਾਂਦਾ ਸੀ ਇਸੇ ਦੌਰਾਨ ਫਿਰ ਉਹ ਵਿਅਕਤੀ ਠੀਕ ਹੋਣ ਦੇ ਲਈ ਜੋਗੀ ਨਾਲ ਚਲਾ ਜਾਂਦਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ