ਕਲਯੁਗ ਹੈ ਕਈ ਵਾਰ ਇਸ ਤਰਾ ਵੀ ਹੋ ਜਾਦਾ !

ਕਲਯੁਗ ਹੈ ਕਈ ਵਾਰ ਇਸ ਤਰਾ ਵੀ ਹੋ ਜਾਦਾ !

ਕਲਯੁਗ ਚ ਲੋਕ ਇਸ ਤਰ੍ਹਾਂ ਦਾ ਵੀ ਕੁਝ ਕਰ ਦਿੰਦੇ ਨੇ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਕਿ ਔਰਤਾਂ ਜੋ ਕਿ ਆਪਣੇ ਧਿਆਨ ਵਿੱਚ ਜਾਰੀ ਹੁੰਦੀਆਂ ਹਨ ਅਤੇ ਅਚਾਨਕ ਹੀ ਇਕ ਚੋਰ ਪਿੱਛੋਂ ਦੀ ਆਉਂਦਾ ਹੈ ਜੋ ਕਿ ਚੈਨ ਨੂੰ ਉਤਾਰ ਲੈਂਦਾ ਹੈ ਔਰਤ ਦੇਖਦੀ ਰਹਿ ਜਾਂਦੀ ਹੈ ਕਿ ਕਿੰਨੇ ਜ਼ਬਰਦਸਤੀ ਤਰੀਕੇ ਦੇ ਨਾਲ ਚੋਰ ਨੇ ਚੋਰੀ ਕੀਤੀ ਅਤੇ ਉੱਥੋਂ ਫ਼ਰਾਰ ਹੋ ਗਿਆ ਬਜ਼ੁਰਗ ਔਰਤ ਚੀਕਦੀ ਰਹਿੰਦੀ ਹੈ ਪਰ ਉਸ ਦੀ ਗੱਲ ਕੋਈ ਨਹੀਂ ਸੁਣਦਾ ਇਸ ਦੇ ਚਲਦਿਆਂ ਫਿਰ ਉਸ ਨੇ ਪੁਲੀਸ ਅਧਿਕਾਰੀਆਂ ਨੂੰ

ਸੂਚਿਤ ਕੀਤਾ ਇਸੇ ਦੌਰਾਨ ਇਕ ਔਰਤ ਜੋ ਕਿ ਆਪਣੇ ਪਤੀ ਦੇ ਨਾਲ ਕਿੱਧਰ ਜਾ ਰਹੀ ਹੁੰਦੀ ਹੈ ਤੇ ਦੂਸਰਾ ਚੋਰ ਜਦੋਂ ਪਿੱਛੇ ਦੇਖਦਾ ਹੈ ਕਿ ਆਲੇ ਦੁਆਲੇ ਕੋਈ ਨਹੀਂ ਹੈ ਤੇ ਉਸ ਔਰਤ ਦੇ ਝਪੱਟਾ ਮਾਰ ਕੇ ਚੈਨ ਖੋਹ ਲੈਂਦਾ ਹੈ ਅੌਰਤ ਵਾਲੇ ਦੁਆਲੇ ਦੇਖਦੀ ਹੈ ਕਿ ਆਖ਼ਿਰ ਏ ਚੋਰ ਨੂੰ ਪਹਿਲਾਂ ਹੀ ਪਤਾ ਸੀ ਕਿ ਅਸੀਂ ਇਕੱਲੇ ਪਤੀ ਪਤਨੀ ਜਾ ਰਹੇ ਹਾਂ ਇਸ

ਲਈ ਉਸ ਨੇ ਫਾਇਦਾ ਚੁੱਕਿਆ ਤੇ ਚੈਨ ਨੂੰ ਉਤਾਰ ਕੇ ਲੈ ਗਿਆ ਦੋਸਤੋ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਇਸ ਤਰ੍ਹਾਂ ਦੀਆਂ ਚੋਰੀਆਂ ਕਰਨ ਦੇ ਲਈ ਚੋਰ ਤਿਆਰ ਬਰ ਤਿਆਰ ਰਹਿੰਦੇ ਹਨ ਹੁਣ ਜੇਕਰ ਗੱਲ ਕਰੀਏ ਕਿ ਅਜੀਬ ਜਿਹੀ ਘਟਨਾ ਜਿਸ ਤੇ ਇਕ ਔਰਤ ਦੁਆਰਾ ਭੜਕਣ ਦਾ ਮਾਮਲਾ ਸਾਹਮਣੇ ਆਇਆ ਹੈ ਇਕ ਤਾਂ ਉਹ ਗ਼ਲਤ ਹੁੰਦੀ ਹੈ

ਅਤੇ ਦੂਸਰਾ ਉਸ ਦਾ ਇਹ ਤਰੀਕਾ ਕੀ ਨਾਜਾਇਜ਼ ਹੀ ਕਿਸੇ ਤੇ ਭੜਕ ਜਾਣਾ ਕਾਫੀ ਜ਼ਿਆਦਾ ਗ਼ਲਤ ਲੱਗਦਾ ਹੈ ਦਰਅਸਲ ਔਰਤ ਜੋ ਕਿ ਪੈਟਰੋਲ ਪੰਪ ਤੇ ਪੈਟਰੋਲ ਪਾ ਰਹੀ ਹੁੰਦੀ ਹੈ ਇਸੇ ਦੌਰਾਨ ਉਹ ਜਦੋਂ ਦੇਖਦੀ ਹੈ ਕਿ ਵਿਅਕਤੀ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਤਾਂ ਪੈਟਰੋਲ ਦੀ ਜਗ੍ਹਾ ਪਾਣੀ ਪਾ ਰਹੀ ਹੈ ਤੇ ਫਿਰ ਉਹ ਹੰਗਾਮਾ ਕਰਦਾ ਹੈ ਉਸੇ ਵਕਤ ਇੱਕ ਵਿਅਕਤੀ ਆ ਜਾਂਦਾ ਹੈ ਤੇ ਉਹ ਪੈਟਰੋਲ ਜਦੋਂ ਦੇਖਦਾ ਹੈ ਤੇ ਪਾਣੀ ਆ ਰਿਹਾ ਹੁੰਦਾ ਹੈ ਪੈਟਰੋਲ ਦੀ ਜਗ੍ਹਾ ਤੇ ਕਿੰਨਾ ਧੋਖਾਧੜੀ ਹੋ ਰਹੀ ਹੈ ਇਸ ਸੰਸਾਰ ਤੇ ਇਸ ਨੂੰ ਲੋਕ ਕਾਫੀ ਜ਼ਿਆਦਾ ਦੁਖੀ

ਪ੍ਰੇਸ਼ਾਨ ਹਨ ਦੋਸਤੋ ਹੁਣ ਤੁਹਾਨੂੰ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ ਨਕਲ ਦੀ ਹੈ ਕਿ ਲੋਕ ਨਕਲ ਦੇਖੋ ਕਿਸ ਤਰ੍ਹਾਂ ਦੀਆਂ ਹੱਦਾਂ ਪਾਰ ਕਰ ਕੇ ਚਲਾਉਂਦੇ ਹਨ ਇਕ ਨੌਜਵਾਨ ਦੁਆਰਾ ਯੂ ਪੀ ਵਿਚ ਜਦੋਂ ਇਮਤਿਹਾਨ ਦਿੱਤਾ ਜਾ ਰਿਹਾ ਸੀ ਤਾਂ ਉਹ ਨੌਜਵਾਨ ਨੇ ਟੈਸਟ ਦੌਰਾਨ ਜੋ ਤਰੀਕਾ ਅਪਣਾਇਆ ਨਕਲ ਦਾ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *