ਸਾਰੀ ਤਿਆਰ ਕੀਤੀ ਕੋਠੀ ਵਿਕਾਉ ਘੱਟ ਰੇਟ ਵਧੀਆ ਏਰੀਆ ਦੇਖੋ ਜਲਦੀ

ਦਸਿਆ ਜਾ ਰਿਹਾ ਹੈ ਕਿ ਇਕ ਟਰੈਕਟਰ ਜਿਹੜਾ ਕਿ ਸਵਰਾਜ ਕੰਪਨੀ ਦਾ ਹੈ। ਸਵਰਾਜ ਟਰੈਕਟਰ ਦਾ ਮਾਡਲ 2004 ਦਸਿਆ ਜਾ ਰਿਹਾ ਹੈ ਜਿਸ ਦੀ ਹਾਲਤ ਵੀ ਵਧੀਆ ਦਸੀ ਜਾ ਰਹੀ ਹੈ। ਇਸ ਦਾ ਮੁਲ 2-45 ਲਾਇਆ ਗਿਆ ਹੈ । ਇਸ ਟਰੈਕਟਰ ਦੇ ਨਾਲ ਮਿਊਜਿਕ ਸਿਸਟਮ ਵੀ ਦਿੱਤਾ ਜਾ ਰਿਹਾ ਹੈ
ਇਸ ਟਰੈਕਟਰ ਦੇ ਚਾਰੇ ਟਾਇਰ ਵੀ ਸਾਫ ਸੁਥਰੇ ਹਨ। ਜਿਸ ਨੇ ਵੀ ਇਸ ਸਵਰਾਜ ਟਰੈਕਟਰ ਨੂੰ ਲੈਣਾ ਹੈ ਤਾਂ ਸੰਗਰੂਰ ਦੇ ਵਿਚ ਇ ਹ ਟਰੈਕਟਰ ਖੜਾ ਹੈ ਜਿਸ ਨੇ ਵੀ ਇਹ ਟਰੈਕਟਰ ਲੈਣਾ ਹੈ ੳੁਹ ਤੇ ਕਾਲ ਕਰ ਸਕਦੇ ਹਨ। ਦਸਿਆ ਜਾ ਰਿਹਾ ਹੈ ਕਿ ਇਕ ਰੀਪਰ
ਜਿਸ ਦਾ ਮਾਡਲ 2019 ਹੈ ਜਿਹੜਾ ਕਿ ਸੇਲ ਦੇ ਹੀ ਲਾਇਆ ਗਿਆ ਹੈ। ਜਿਸ ਦਾ ਮੁੱਲ 1.80 ਲਗਾਇਆ ਜਾ ਗਿਆ ਹੈ ਇਹ ਰੀਪਰ ਤਰਨਤਾਰਨ ਦੇ ਕਿਸੇ ਬੰਦੇ ਦੇ ਕੋੋਲ ਹੈ। ਇਹ ਰੀਪਰ ਲੈਂਡ ਫੋਰਸ ਕੰਪਨੀ ਦਾ ਹੈ ਇਸ ਦੀ ਮਸ਼ੀਨੀ ਹਾਲਤ ਵੀ ਸਹੀ ਹੈ। ਜਿਸ ਨੇ ਵੀ ਇਸ ਨੂੰ ਲੈਣਾ ਹੈ ਤਾ
ਤੇ ਕਾਲ ਕਰਕੇ ਗਲ ਕਰ ਸਕਦਾ ਹੈ । ਇਸ ਰੀਪਰ ਦੇ ਸਾਰੇ ਟਾਈਰ ਨਵੇ ਹਨ। ਦਸਿਆ ਜਾ ਰਿਹਾ ਹੈ ਕਿ ਇਕ ਪਲੇਜਰ ਸਕੂਟਰੀ ਜਿਸ ਦਾ ਮਾਡਲ ਨਹੀ ਦਸਿਆ ਗਿਆ ਪਰ ਇਸ ਸਕੂਟਰੀ ਦਾ ਮੁੱਲ 15 ਹਜਾਰ ਰੁਪਏ ਲਾਇਆ ਗਿਆ ਹੈ। ਇਹ ਸਕੂਟਰੀ ਜਲੰਧਰ ਦੇ ਕਿਸੇ ਬੰਦੇ ਦੇ ਕੋਲ ਖੜੀ ਹੈ
ਇਸ ਸਕੂਟਰੀ ਦੀ ਹਾਲਤ ਵੀ ਸਹੀ ਹੈ। ਕਿਸੇ ਤਰਾ ਦੀ ਕੋਈ ਵੀ ਪਰੋਬਲਮ ਨਹੀ ਹੈ। ਦਸਿਆ ਜਾ ਰਿਹਾ ਹੈ ਕਿ 98724 65930 ਤੇ ਕਾਲ ਕਰਕੇ ਤੁਸੀਂ ਮਾਡਲ ਦੇ ਬਾਰੇ ਗਲ ਕਰ ਸਕਦੇ ਓ। ਜਿਹੜੇ ਵੀ ਰੇਟ ਦਸੇ ਜਾਂਦੇ ਹਨ ੳੁਹ ਕੋਈ ਵੀ ਫਾਇਨਲ ਰੇਟ ਨਹੀ ਹੁੰਦਾ। ਇਕ ਮਾਰੂਤੀ ਕਾ ਰ ਦੇ ਬਾਰੇ ਕਿਹਾ ਜਾ ਰਿਹਾ ਹੈ
ਕਿ ਜਿਸ ਦਾ ਮਾਡਲ 1998 ਦਸਿਆ ਜਾ ਰਿਹਾ ਹੈ। ਇਸ ਮਾਰੂਤੀ ਕਾਰ ਦਾ ਮੁੱਲ 30 ਹਜਾਰ ਰੁਪਏ ਕਿਹਾ ਜਾ ਰਿਹਾ ਹੈ ।ਲੁਧਿਆਣਾ ਦੇ ਵਿਚ ਕਿਸੇ ਬੰਦੇ ਦੇ ਕੋਲ ਗੱਡੀ ਖੜੀ ਹੈ। ਜਿਸ ਨੇ ਵੀ ਕਾਰ ਲੈਣੀ ਹੈ ੳੁਹ ਤੇ ਕਾਲ ਕਰ ਸਕਦੇ ਹਨ।ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ
ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ