ਇਸ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿਚ ਵੀ ਪਾਣੀ ਆ ਜਾਵੇਗਾ ਦੇਖੋ ਵੀਡੀਓ

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਦਿਸ ਇਜ਼ ਹਾਰਡ ਟਚਿੰਗ ਦੋਸਤੋ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕੇ ਇਕ ਵਿਅਕਤੀ ਜੋ ਕਿ ਕਣਕ ਸਾਈਕਲ ਤੇ ਰੱਖ ਕੇ ਲਿਜਾ ਰਿਹਾ ਹੁੰਦਾ ਹੈ ਤੇ ਇਸੇ ਦੌਰਾਨ ਉਸ ਦਾ ਹੈਂਡਲ ਘੁੰਮ ਜਾਂਦਾ ਹੈ ਅਤੇ ਸੜਕ ਤੇ ਕਣਕ ਦਾ ਬੋਰਾ ਡਿੱਗ ਜਾਂਦਾ ਹੈ ਜਿਸ ਕਾਰਨ ਕਣਕ ਖਿੱਲਰ ਜਾਂਦੀ ਹੈ ਅਤੇ ਵਿਅਕਤੀ ਵੀ ਡਿੱਗ ਜਾਂਦਾ ਹੈ
ਵਿਅਕਤੀ ਦੇ ਸੱਟ ਲਗਦੀ ਏ ਕੂਹਣੀ ਅਤੇ ਗੋਡੇ ਤੇ ਜਿਸ ਕਾਰਨ ਵਿਅਕਤੀ ਕਣਕ ਨੂੰ ਮੁਡ਼ ਦੁਬਾਰਾ ਖਿਲਰੀ ਨੂੰ ਪਾ ਨਹੀਂ ਰਿਹਾ ਹੁੰਦਾ ਬੋਰੇ ਵਿੱਚ ਇੱਕ ਵਿਅਕਤੀ ਜੋ ਕਿ ਸਕੂਟਰੀ ਦੇ ਨਾਗਦਾ ਦੇਖ ਰਿਹਾ ਹੁੰਦਾ ਹੈ ਅਤੇ ਮਦਦ ਦੇ ਲਈ ਉਹ ਰੁਕ ਵੀ ਜਾਂਦਾ ਹੈ ਪਰ ਪਿਛਲੀ ਸੀਟ ਤੇ ਬੈਠੀ ਔਰਤ ਉਸ ਨੂੰ ਮਨ੍ਹਾ ਕਰ ਦਿੰਦੀ ਹੈ
ਕਿ ਸਾਨੂੰ ਜਲਦੀ ਹੈ ਅਤੇ ਅਸੀਂ ਜਾਣਾ ਹੈ ਇਸੇ ਦੌਰਾਨ ਔਰਤ ਉਸ ਵਿਅਕਤੀ ਨੂੰ ਆਪਣੇ ਨਾਲ ਹੀ ਲੈ ਜਾਂਦੀ ਐ ਇਹ ਕਹਿ ਕੇ ਤੇ ਜੋ ਵਿਅਕਤੀ ਮਦਦ ਲਈ ਕਹਿ ਰਿਹਾ ਸੀ ਉਸ ਦੀ ਕੋਈ ਵੀ ਮਦਦ ਨਹੀਂ ਕਰ ਦਾ ਸਾਰੇ ਹੀ ਦੇਖ ਕੇ ਉਸ ਨੂੰ ਲੰਘ ਜਾਂਦੇ ਹਨ ਸੜਕ ਤੋਂ ਪਰ ਕੋਈ ਵੀ ਉਸ ਵਿਅਕਤੀ ਦੀ ਮਦਦ ਨਹੀਂ ਕਰ ਰਿਹਾ ਸੀ
ਵਿਅਕਤੀ ਕਾਫੀ ਮੁਸ਼ੱਕਤ ਕਰਦਾ ਹੈ ਮੁੜ ਦੁਆਰਾ ਬੋਰੇ ਵਿੱਚ ਕਣਕ ਪਾਨ ਨੂੰ ਕਿਉਂਕਿ ਉਸ ਦੇ ਕੂਹਣੀ ਤੇ ਸੱਟ ਲੱਗੀ ਹੁੰਦੀ ਜਿਸ ਕਾਰਨ ਬੜੀ ਤਕਲੀਫ ਮਹਿਸੂਸ ਕਰਦਾ ਹੈ ਮੁੜ ਦੁਬਾਰਾ ਕਣਕ ਪੌਣ ਨੂੰ ਬੋਰੇ ਵਿੱਚ ਥੋੜ੍ਹੀ ਹੀ ਦੇਰ ਬਾਅਦ ਇੱਕ ਲੜਕੀ ਸਕੂਟਰੀ ਤੇ ਸਵਾਰ ਹੋ ਕੇ ਆਉਂਦੀ ਹੈ ਜੋ ਕਿ ਉਸ ਵਿਅਕਤੀ ਨੂੰ ਇਸ ਤਰ੍ਹਾਂ ਦੇਖ ਕੇ ਰਹਿ ਨਹੀਂ ਪਾਂਧੀ ਅਤੇ ਉਸ ਵਿਅਕਤੀ ਦੀ ਮਦਦ ਕਰਨ ਵਿੱਚ ਲੱਗ ਜਾਂਦੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ