ਹੈਲੀਕਾਪਟਰ ਲੈਂਡਿੰਗ ਦੋਰਾਨ ਦੇਖੋ ਕਿਵੇ ਦੀ ਘ ਟ ਨਾ ਵਾਪਰੀ ਵੀਡੀਓ ਵਾਰਿਅਲ

ਸਾਡੇ ਦੇਸ਼ ਦੇ ਪਰਧਾਨ ਮੰਤਰੀ ਜਦੋ ਵੀ ਕਿਤੇ ਜਾਂਦੇ ਹਨ ਤਾਂ ੳੁਹ ਪੂਰੀ ਜੈਡ ਸਿਕਊਰਟੀ ਤੇ ਆਲੇ.ਦੁਆਲੇ ਬੂਉਟ ਪਰੂਫ ਗੱਡੀਆ ਦੇ ਘਿਰਾਓ ਦੇ ਨਾਲ.ਚਲਦੇ ਹਨ ਇੰਨੀ ਜਿਆਦਾ ਹਾਈ ਸਿਕਊਰਟੀ.ਹੁੰਦੀ ਹੈ ਕਿ ਕੋਈ ਮੱਖੀ ਵੀ ਨੇੜੇ ਤੇੜੇ ਨਹੀ ਕੁਸਕਦੀ ਪਰ ਕਈ ਵਾਰ ਛੋਟੀ ਜਿਹੀ ਗਲਤੀ ਵੀ ਸਾਰਾ ਕੁਝ ਤਹੁਸ ਨਹਿਸ ਕਰ ਦੇਂਦੀ ਹੈ
ਅਜਿਹਾ ਕਈ ਵਾਰ ਮੋਦੀ ਜੀ ਦੇ ਨਾਲ.ਹੋਇਆ ਹੈ ਤੇ ਕਿੰਨੀ ਵਾਰ ਜਾਨ ਤੇ ਬਣ.ਆਈ ਹੈ ਅਜਿਹੀਆ ਬੜੀਆ ਘਟਨਾਵਾ ਹੋਈਆ ਹਨ ਜਿਸ ਨਾਲ ਨਰਿੰਦਰ ਮੋਦੀ ਦੀ ਸਿਕਿਊਰਟੀ ਕਮਜੋਰ ਪੈਂਦੀ ਨਜਰ ਆਈ ਹੈ ਨਰਿੰਦਰ ਮੋਦੀ ਜਦੋ ਵੀ ਕਿਸੇ ਰੈਲੀ ਤੇ ਜਾਂਦੇ ਹਨ ਤਾਂ.ਇਹਨਾ ਦੀ ਰੱਖਿਆ ਦੇ ਲਈ ਇਕ ਇਕ ਕੋਨਾ
ੳੁ ਜਗਾ ਦਾ ਦੇਖਿਆ ਜਾਂਦਾ ਹੈ ਤੇ ਚੈਕ ਕੀਤਾ ਜਾਂਦਾ ਹੈ ਇਕ ਵਾਰ ਪਰਧਾਨ ਮੰਤਰੀ ਦੀ ਰੈਲੀ ਖੁਸ਼ਾਮਦੀ ਦੇ ਵਿਚ ਸੀ ਜਿਦ ਦੇ ਇਕ ਦਿਨ ਪਹਿਲਾ ਸੁਰੱਖਿਆ ਕਰਮਚਾਰੀਆ ਦਾ ਹੈਲੀਕਾਪਟਰ ੳੁਸ ਜਗਾ ਤੇ ਆਇਆ ਸੀ ਤੇ ਅਚਾਨਕ ਆਓਂਦੇ ਵਕਤ ੳੁਸ ਦੇ ਵਿਚ ਕੁਝ ਖਰਾਬੀ ਆ ਗਈ ਜਿਸ ਦੇ ਕਰਕੇ ਪਾਇਲਟ ਨੇ
ਆਪਣੀ ਸੂਝ ਬੂਝ ਦਿਖਾਈ ਤੇ ਹੈਲੀਕਾਪਟਰ ਨੂੰ ਹੁਸ਼ਿਆਰਪੁਰੀ ਦੇ ਕੋਲ ਐਮਰਜੈਂਸੀ ਲੈਂਡ ਕਰਵਾ ਦਿੱਤਾ ਸਾਰਾ ਪਿੰਡ ਵੀ ਇਕੱਠਾ ਹੋ ਗਿਆ ਜਿਸ ਦੇ ਤੋ ਬਾਦ ਇਕ ਨਵਾ ਹੈਲੀਕਾਪਟਰ ਮੰਗਵਾਇਆ ਗਿਆ ਇਕ ਵਾਰ ਪਰਧਾਨ ਮੰਤਰੀ ਜੀ ਦਾ ਕਾਫਲਾ ਈਸਟਨ ਐਨਸਪਰੈਸ ਦਾ ੳੁਦਘਾਟਨ ਕਰਨ ਦੇ ਕਈ ਨਿਕਲ ਰਿਹਾ ਸੀ
https://www.youtube.com/watch?v=E9XDFeeDgrE
ਪਰਧਾਨ ਮੰਤਰੀ ਜੀ ਨੇ ਲੋਕਾ ਦਾ ੳੁਰਸਾਹ ਦੇਖ ਕੇ ਡਰਾਈਵਰ ਨੂੰ ਕਿਹਾ ਕਿ ਕਾਰ ਨੂੰ ਲੋਕਾ ਦੇ ਕਰੀਬ ਲਿਜਾਏ ਗੱਡੀ ਨੂੰ ਭੀੜ ਦੇ ਕੋਲ ਲੈ ਕੇ ਜਾਇਆ ਗਿਆ ਜਿਵੇ ਹੀ ੳੁਹ ਔਰਤ ਗੱਡੀ ਦੇ ਵਲ ਵਧੀ। ਗਾਰਡ ਨਾਲ ਦੀ ਨਾਲ ੳੁਸ ਔਰਤ ਦੇ ਵਲ ਆ ਗਏ ਤੇ ੳੁਸਨੂੰ ਪਿੱਛੇ ਕਰ ਦਿੱਤਾ ਸੋਚਿਆ ਜਾਵੇ ਤਾਂ ਜੇਕਰ ੳੁਹ
ਕੋਈ ਆ ਤੰਕ ਵਾਦੀ ਹੁੰਦਾ ਤਾਂ ਕੀ ਹੁੰਦਾ ਪਰਧਾਨ ਮੰਤਰੀ ਜੀ ਦੀ ਸਿਕਊਰਟੀ ਦੇ ਲਈ ਜੈਡ ਸਿਕਊਰਟੀ ਹੁੰਦੀ ਹੈ ਜਿਸ ਦੇ ਕਰਕੇ ੳੁਸ ਨੂੰ ਤੋੜਨਾ ਕੋਈ ਅਸਾਨ ਨਹੀ ਹੁੰਦਾ। ਪਰ ਇਕ ਜਗਾ ਸਮਰੱਥਨ ਕਰਦੇ ਹੌਏ ਮੋਦੀ ਜੀ ਦੇ ਕੋਲ ਇਕ ਬੰਦਾ ਆ ਜਾਂਦਾ ਹੈ ਤੇ ਫੋਟੋ ਵੀ ਕਰਵਾਓਂਦਾ ਹੈ ਕਮਾਂਡੋ ਵਾਲੇ ਕੋਲ ਖੜੇ ਦੇਖ ਰਹੇ ਹੁੰਦੇ ਹਨ।
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ