ਅਜੀਬ ਘਟਨਾ ਹੋਈ ਕੈਮਰੇ ਚ ਕੈਦ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਕਈ ਵਾਰ ਸ਼ੋਸ਼ਲ ਮੀਡੀਆ ਤੇ ਅਜਿਹਾ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਵਾਇਰਲ ਹੁੰਦੀਆਂ ਹਨ। ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਵਾਇਰਲ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ। ਪਹਿਲੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ
ਕਿ ਚਾਰ ਵਿਅਕਤੀ ਜੋ ਆਪਣੀ ਗੱਡੀ ਵਿੱਚ ਬੈਠ ਕੇ ਕਿਸੇ ਜਗ੍ਹਾ ਤੇ ਜਾਣ ਲਈ ਸਫ਼ਰ ਕਰ ਰਹੇ ਸੀ। ਉਸ ਵੇਲੇ ਮੌਸਮ ਜਿਆਦਾ ਵਧੀਆ ਹੋਣ ਕਾਰਨ ਉਹਨਾਂ ਨੇ ਆਪਣੀ ਗੱਡੀ ਦੇ ਅੱਗੇ ਕੈਮਰਾ ਰੱਖ ਕੇ ਵੀਡੀਓ ਰਿਕਾਰਡ ਕਰਨੀ ਸ਼ੁਰੂ ਕਰ ਦਿੱਤੀ। ਸਫ਼ਰ ਦੇ ਦੌਰਾਨ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਅੱਜ ਉਹਨਾਂ ਦੇ ਕੈਮਰੇ ਵਿੱਚ ਕੀ ਕੈਦ ਹੋ ਜਾਵੇਗਾ। ਬਾਅਦ ਵਿੱਚ ਜਦੋਂ ਉਹ ਵੀਡੀਓ ਦੇਖਦੇ ਹਨ
ਤਾਂ ਉਹ ਹੈਰਾਨ ਹੋ ਜਾਂਦੇ ਹਨ। ਕਿਉਂਕਿ ਉਹ ਦੇਖਦੇ ਹਨ ਕਿ ਇੱਕ ਦਰਖਤ ਦੇ ਉੱਤੇ ਇਨਸਾਨੀ ਸਰੀਰ ਵਾਂਗ ਇਕ ਆਕ੍ਰਿਤੀ ਲਟਕ ਰਹੀ ਹੈ। ਉਹਨਾਂ ਦੇ ਜਾਣ ਵੇਲੇ ਉਸ ਦਰਖ਼ਤ ਉੱਤੇ ਧਿਆਨ ਦਿੱਤਾ ਸੀ। ਪਰ ਉਹਨਾਂ ਨੂੰ ਕੋਈ ਵੀ ਅਜਿਹੀ ਨਹੀਂ ਮਿਲੀ। ਪਰ ਜਦੋਂ ਉਹਨਾਂ ਨੇ ਵੀਡੀਓ ਦੇਖੀ ਤਾਂ ਉਸ ਵਿਚ ਇਨਸਾਨੀ ਸਰੀਰ ਦੀ ਤਰ੍ਹਾਂ ਦੀ ਆਕ੍ਰਿਤੀ ਲਟਕਦੀ ਹੋਈ ਵੇਖੀ।
ਜੋ ਬਹੁਤ ਹੈਰਾਨ ਕਰ ਦੇਣ ਵਾਲੀ ਸੀ। ਦੂਜੀ ਵੀਡੀਓ ਦੇਖਿਆ ਜਾ ਸਕਦਾ ਹੈ ਕਿ ਚਾਈਨਾ ਨੇ ਇਕ ਮੌਲ ਵਿਚ ਚਿੱਤ ਮਹਿਲਾ ਸ਼ੌਪਿੰਗ ਕਰ ਰਹੀ ਸੀ। ਉਹ ਦੇਖਦੀ ਹੈ ਕਿ ਪਿੱਛੇ ਇੱਕ ਵਸਤੂ ਥੱਲੇ ਡਿੱਗ ਗਈ ਹੈ। ਜਦੋਂ ਉਹ ਉਸਨੂੰ ਚੱਕ ਕੇ ਉਸਦੀ ਜਗ੍ਹਾ ਰੱਖਦੀ ਹੈ ਤਾਂ ਉਸ ਨਾਲ ਕੁਝ ਅਜਿਹਾ ਹੋ ਜਾਂਦਾ ਹੈ। ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਦੇਖਣ ਵਿਚ ਪਤਾ ਲੱਗ ਰਿਹਾ ਸੀ ਕਿ ਮਹਿਲਾ ਦਾ ਹੱਥ ਉੱਤੇ ਜੰਮ ਗਿਆ ਸੀ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ