ਦੇਖੋ ਸੋਸਲ ਮੀਡੀਆ ਤੇ ਵਾਇਰਲ ਵੀਡੀਓ !

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇੱਕ ਚੋਰ ਜੋ ਕਿ ਇਸ ਤਰੀਕੇ ਨਾਲ ਚੋਰੀ ਕਰਨਾ ਹੁੰਦਾ ਹੈ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ ਇਸ ਵੀਡੀਓ ਦੇ ਜ਼ਰੀਏ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਔਰਤ ਜੋ ਕਿ ਆਪਣੇ ਘਰ ਵਿੱਚ ਆਪਣੇ ਬੱਚੇ ਦੇ ਨਾਲ ਹੁੰਦੀ ਹੈ ਅਤੇ ਉਸ ਦਾ ਬੱਚਾ ਜੋ ਕਿ ਟੈਬਲੈਟ ਤੇ
ਵੀਡੀਓ ਦੇਖ ਰਿਹਾ ਹੁੰਦਾ ਹੈ ਇਸੇ ਦੌਰਾਨ ਉਹ ਬੱਚਾ ਖੇਡ ਰਿਹਾ ਹੁੰਦਾ ਹੈ ਟੈਬਲੈਟ ਤੇ ਤੇ ਮਾਂ ਦੁਆਰਾ ਉਸ ਨੂੰ ਡਾਂਟਿਆ ਜਾਂਦਾ ਹੈ ਕਿ ਤੂੰ ਬਹੁਤਾ ਦੇਰ ਤਕ ਨਾ ਦੇਖ ਇਸੇ ਦੌਰਾਨ ਪਾਣੀ ਦਾ ਕੈਨ ਭਰਿਆ ਇੱਕ ਵਿਅਕਤੀ ਲਿਆਉਂਦਾ ਹੈ ਜੋ ਕਿ ਪਾਣੀ ਦੀ ਬੋਤਲ ਨੂੰ ਚੇਂਜ ਕਰਨ ਆਇਆ ਹੁੰਦਾ ਹੈ ਇਸੇ ਦੌਰਾਨ ਜਦੋਂ ਔਰਤ ਪੈਸੇ ਲੈ ਕੇ ਆਉਂਦੀ ਹੈ
ਕਿ ਪਾਣੀ ਚੇਂਜ ਕਰਨ ਆਇਆ ਵਿਅਕਤੀ ਪਾਣੀ ਪੈਸੇ ਦੀ ਮੰਗ ਕਰਦਾ ਹੈ ਤਾਂ ਔਰਤ ਅੰਦਰੋਂ ਜਾਂਦੀ ਹੈ ਪੈਸੇ ਲੈਣ ਤੇ ਇਸੇ ਦੌਰਾਨ ਉਹ ਚੋਰੀ ਦੇ ਫ਼ਰਾਤ ਵਿੱਚ ਆਉਂਦਾ ਹੈ ਪਾਣੀ ਚੇਂਜ ਕਰਨ ਦੇ ਬਹਾਨੇ ਵਿਅਕਤੀ ਨੇ ਚੋਰੀ ਨੂੰ ਅੰਜਾਮ ਦੇਣਾ ਹੁੰਦਾ ਹੈ ਇਸੇ ਦੌਰਾਨ ਜਦੋਂ ਔਰਤ ਦੇਖ ਲਿਖਦੀ ਹੈ ਕਿ ਵਿਅਕਤੀ ਆਲੇ ਦੁਆਲੇ ਦੇਖ ਰਿਹਾ ਹੈ ਤਾਂ ਉਸ ਨੂੰ
ਕਹਿੰਦੀ ਹੈ ਕਿਧਰੇ ਦਰਵਾਜ਼ੇ ਦੇ ਕੋਲ ਖੜ੍ਹਾ ਹੋ ਇੰਨੀ ਗੱਲ ਸੁਣਦਿਆਂ ਉਹ ਵਿਅਕਤੀ ਨੇ ਕੁਝ ਰੁਮਾਲ ਦੇ ਵਿਚ ਖੁਸ਼ ਰੱਖਿਆ ਅਤੇ ਉਸ ਔਰਤ ਨੂੰ ਸੰਘਾ ਦਿੱਤਾ ਜਿਸ ਕਾਰਨ ਔਰਤ ਬੇਹੋਸ਼ ਹੋਈ ਅਤੇ ਓ ਚੋਰੀ ਨੂੰ ਅੰਜਾਮ ਦੇ ਦਿੰਦਾ ਹੈ ਉਹ ਆਲੇ ਦੁਆਲਿਓਂ ਚੀਜ਼ਾਂ ਚੁੱਕਦਾ ਹੈ ਅਤੇ ਔਰਤ ਦੇ ਚੂੜੀਆਂ ਚੈਨੀ ਲਾ ਲੈਂਦਾ ਹੈ ਤਾਂ ਉਸ ਜਗ੍ਹਾ ਤੋਂ ਫਰਾਰ ਹੋ ਜਾਂਦਾ ਹੈ ਇਹ ਸਭ ਕੁਝ ਲੈ ਕੇ ਔਰਤ ਦਾ ਜਦੋਂ ਲੜਕਾ ਅੰਦਰੋਂ ਆਉਂਦਾ ਹੈ ਚ ਦੇਖਦਾ ਹੈ ਕਿ ਮਾਸ ਫਰਸ਼ ਤੇ ਲੇਟੀ ਹੋਈ ਹੈ ਤੇ ਉਹ ਤੁਰੰਤ ਹੀ ਪਾਣੀ ਦਾ ਗਿਲਾਸ ਨਾਲ ਮਾਂ ਦੇ ਮੂੰਹ ਤੇ ਛਿੜਕ ਆਉਂਦਾ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ