ਪੱਥਰੀ ਦਾ ਇਲਾਜ ਕਰੋ ਇਸ ਦਵਾਈ ਦੀ ਵਰਤੋ

ਪੱਥਰੀ ਦਾ ਇਲਾਜ ਕਰੋ ਇਸ ਦਵਾਈ ਦੀ ਵਰਤੋ

ਹਾਂਜੀ ਦੋਸਤੋ ਜਿਸ ਤਰਾ ਕੇ ਤੁਹਾਨੂੰ ਪਤਾ ਹੀ ਹੈ ਕੇ ਅੱਜ ਦੇ ਸਮੇਂ ਦੇ ਵਿੱਚ ਕਈ ਅਨੇਕਾ ਬਿਮਾਰੀਆ ਸਾਡੇ ਸ਼ਰੀਰ ਨੂੰ ਲੱਗਦੀਆ ਹਨ ਜਦੋਂ ਕੇ ਇਸ ਵਿੱਚ ਸਾਨੂੰ ਇਲਾਜ ਕਰਾਉਣ ਸਮੇਂ ਬਹੁਤ ਜਿਆਦਾ ਪੈਸਾ ਅਤੇ ਪ੍ਰੇਸ਼ਾਨੀ ਹੁੰਦੀ ਹੈ ਜਦੋਂ ਕੇ ਇਹਦਾ ਦੇ ਇਲਾਜ ਵਿਚ ਸਾਡੇ ਸ਼ਰੀਰ ਨੂੰ ਨੁਕਸਾਨ ਵੀ ਹੁੰਦਾ ਹੈ ਸੋ ਜੇਕਰ ਅੱਜ ਗੱਲ ਕਰੀਏ

ਪੱਥਰੀ ਦੀ ਤਾਂ ਇਸਦਾ ਇਕ ਇਲਾਜ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਗੇ ਜਿਸ ਨਾਲ ਕੇ ਗੁਰਦੇ ਦੀ ਪਥਰੀ ਬਾਹਰ ਨਿਕਲ ਜਾਵੇਗੀ ਜੇਕਰ ਤੁਹਾਨੂੰ ਪਥਰੀ ਬਣਨ ਦੀ ਪ੍ਰੇਸ਼ਾਨੀ ਹੈ ਤਾਂ ਇਸਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਵਿੱਚ ਕਈ ਦਵਾਈਆਂ ਇਸਤੇਮਾਲ ਹੁੰਦੀਆ ਹਨ ਜਿੱਥੇ ਕੇ

ਇਸ ਵਿੱਚ ਪਥਰੀ ਦੀ ਦਵਾਈ ਜੇਕਰ ਬਹੁਤ ਖਾਸ ਹੈ ਜੋਕਿ ਬਰਬੇਰਿਸ ਹੈ ਜੋਕਿ ਤੁਸੀ ਬਾਥਰੂਮ ਪਾਸ ਕਰਨ ਵਿੱਚ ਦਰਦ ਸਮੇਂ ਵੀ ਇਸਤੇਮਾਲ ਕਰ ਸਕਦੇ ਹੋ ਅਤੇ ਪਥਰੀ ਵਸਤੇ ਵੀ ਬਹੁਤ ਜਿਆਦਾ ਵਦੀਆ ਹੈ ਜਦੋਂ ਕੇ ਪਥਰੀ ਨੂੰ ਤੋੜਨ ਨਾ ਕੰਮ ਹਾਈਦਰੇਂਜਿਆ ਅਰਬੋਰਸਨ ਦਵਾਈ ਕਰਦੀ ਹੈ ਅਤੇ ਇਸਨੂੰ ਤੋੜ ਕੇ ਇਹ ਰਸਤਾ ਬਣਾਉਂਦੀ ਹੈ

ਜੋਕਿ ਪਥਰੀ ਨੂੰ ਬਾਹਰ ਕੱਢ ਦਿੰਦੀ ਹੈ ਜਦੋਂ ਕੇ ਪੇਰਿਰਾ ਬਰਾਵਾ ਦਵਾਈ ਬਹੁਤ ਸਮੇਂ ਪੁਰਾਣੀ ਪਥਰੀ ਨੂੰ ਸ਼ਰੀਰ ਤੋ ਬਾਹਰ ਕਢਣ ਬਾਰੇ ਮਦਦ ਕਰਦੀ ਹੈ ਜਿਸ ਵਿਚ ਕੇ ਅਗਲੀ ਦਵਾਈ ਹੈ ਜੋਕਿ ਅਰਟਿਕਾ

ਯੁਰੇਂਸ ਹੈ ਜੋਕਿ ਸ਼ਰੀਰ ਵਿੱਚ ਬਣ ਰਹਿ ਪਥਰੀ ਦੀ ਸਫਾਈ ਕਰਨ ਵਿੱਚ ਮਦਦ ਕਰਦੀ ਹੈ ਜਦੋਂ ਕੇ ਦਵਾਰਾ ਪਥਰੀ ਬਣਨ ਨੂੰ ਵੀ ਰੋਕਦੀ ਹੈ ਜਿਸ ਵਿਚ ਕੇ ਦੁਬਾਰਾ ਇਹ ਪ੍ਰੇਸ਼ਾਨੀ ਨਹੀਂ ਆਉਂਦੀ ਹੈ ਅਤੇ ਇਹਨਾਂ ਸਾਰੀਆ ਦਵਾਈਆਂ ਨੂੰ ਬੰਦ ਪੈਕ ਵਿੱਚ ਹੀ ਇਸਤੇਮਾਲ ਕੀਤਾ ਜਾਂਦਾ ਹੈ

ਜਦੋਂ ਕੇ ਇਸ ਦਾ ਕੋਈ ਵੀ ਬਰਾਂਡ ਇਸਤੇਮਾਲ ਕੀਤਾ ਜਾ ਸਕਦਾ ਹੈ ਜਦੋਂ ਕੇ ਇਸ ਨਾਲ ਦਵਾਈ ਨੂੰ ਬੰਦ ਦੇਖਣਾ ਬਹੁਤ ਜਰੂਰੀ ਹੈ ਕਿਉੰਕਿ ਖੁੱਲੀ ਦਵਾਈ ਖਰਾਬ ਹੋ ਸਕਦੀ ਹੈ ਜਦੋਂ ਕੇ ਉਸਦੇ ਉਪਰ ਪੂਰੀ ਜਾਣ

ਡਰਾਪਰ ਲਗਿਆ ਹੋਣਾ ਚਾਹੀਦਾ ਹੈ ਜਦੋਂ ਕੇ ਇਸ ਵਿੱਚ 20 ਮਿਲਿਲਿਟਰ ਦਵਾਈ ਸਾਰਿਆ ਵਿੱਚੋ ਲੈਕੇ ਇਕੱਠੀ ਕਰਕੇ ਡਰਾਪਰ ਲਗਾਏ ਕੇ ਦਿਨ ਵਿਚ ਤਿੰਨ ਵਾਰ ਇਹ ਦਵਾਈ 20 ਬੁੰਦ ਥੋੜੇ ਪਾਣੀ ਨਾਲ ਲੈਣੀ ਹੈ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

admin

Leave a Reply

Your email address will not be published. Required fields are marked *