ਇਸ ਬੱਚੀ ਦਾ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਵੀਡੀਓ…..!

ਇਸ ਬੱਚੀ ਦਾ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਵੀਡੀਓ…..!

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ

ਜਿਵੇਂ ਕੀ ਤੁਹਾਨੂੰ ਪਤਾ ਹੋਵੇਗਾ ਕਿ ਰੋਜ਼ਾਨਾ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦੋ ਅਜਿਹੀਆਂ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਪਹਿਲੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ

ਕਿ ਇੱਕ ਵਿਅਕਤੀ ਜਿਸ ਦੀ ਮੌਤ ਹੋ ਗਈ ਸੀ। ਜਦੋਂ ਡਾਕਟਰਾਂ ਵੱਲੋਂ ਵੀ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਤਾਂ ਉਸ ਨੂੰ ਇੱਕ ਤਾਬੂਤ ਵਿੱਚ ਪਾ ਕੇ ਸ਼ਮਸ਼ਾਨਘਾਟ ਵਿੱਚ ਲੈ ਗਏ। ਉੱਥੇ ਜਾ ਕੇ ਜਦੋਂ ਉਸ ਦੀ ਆਤਮਾ ਨੂੰ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਉਥੇ ਮੌਜੂਦ ਬਹੁਤ ਸਾਰੇ ਲੋਕ ਉਸ ਦੀ ਕਬਰ ਦੀ ਵੀਡੀਓ ਬਣਾ ਰਿਹੇ ਸੀ।

ਉਹਨਾਂ ਵਿੱਚ ਇੱਕ ਵਿਅਕਤੀ ਦੇ ਕੈਮਰੇ ਵਿੱਚ ਕੁੱਝ ਅਜਿਹੇ ਰਿਕਾਰਡ ਹੋ ਜਾਂਦਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਪਸੀਨੇ ਛੁੱਟ ਰਹੇ ਹਨ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਉਸ ਤਾਬੂਤ ਦੇ ਸ਼ੀਸ਼ੇ ਵਿਚ ਉਸ ਵਿਅਕਤੀ ਦਾ ਹੱਥ ਹਿਲਦਾ ਨਜ਼ਰ ਆ ਰਿਹਾ ਸੀ। ਜਿਸ ਨੂੰ ਤਾਬੂਤ ਵਿੱਚ ਬੰਦ ਕੀਤਾ ਹੋਇਆ ਸੀ। ਪਰ ਉਸ ਦੀ ਤਾਂ ਮੌਤ ਹੋ ਗਈ ਸੀ, ਉਹ ਆਪਣਾ ਹੱਥ ਕਿਵੇਂ ਹਿਲਾ ਰਿਹਾ ਸੀ।

ਵੀਡੀਉ ਬਣਾਉਣ ਸਮੇਂ ਕਿਸੇ ਨੂੰ ਵੀ ਕੁਝ ਨਹੀਂ ਪਤਾ ਲੱਗ ਗਿਆ ਪਰ ਬਾਅਦ ਵਿਚ ਇਸ ਦਾ ਪਤਾ ਲੱਗਿਆ। ਜਿਸ ਕਰਕੇ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ। ਇੱਕ ਸੜਕ ਦੇ ਨਜ਼ਦੀਕ ਸੀ ਸੀ ਟੀ ਵੀ ਕੈਮਰਾ ਲੱਗਾ ਹੋਇਆ ਸੀ, ਜਿਸ ਵਿੱਚ ਕੁੱਝ ਅਜਿਹੇ ਰਿਕਾਰਡ ਹੋ ਜਾਂਦਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਰਿਕੋਰਡਿੰਗ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਮਹਿਲਾ ਜੋ ਆਪਣੇ ਦੋ ਬੱਚਿਆਂ ਦੇ ਨਾਲ ਸੜਕ ਤੇ ਚੱਲ ਰਹੀ ਸੀ।

ਮਹਿਲਾ ਅਤੇ ਉਸ ਦਾ ਇਕ ਮੁੰਡਾ ਅੱਗੇ ਚੱਲ ਰਹੇ ਸੀ, ਪਰ ਜੋ ਪਿੱਛੇ ਚੱਲ ਰਿਹਾ ਸੀ ਉਸ ਨਾਲ ਕੁਝ ਅਜਿਹਾ ਹੋ ਜਾਂਦਾ ਹੈ। ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਤੁਹਾਨੂੰ ਦੱਸ ਦਈਏ ਕਿ ਪਿੱਛੇ ਚੱਲ ਰਿਹਾ ਮੁੰਡਾ ਇਕ ਦਮ ਚਲਦਾ ਹੋਇਆ ਆਪਣੀ ਜਗ੍ਹਾ ਤੇ ਫਰੀਜ਼ ਹੋ ਜਾਂਦਾ ਹੈ। ਉਹ 5-6 ਸੈਕਿੰਡ ਤੱਕ ਉੱਥੇ ਹੀ ਫ਼ਰੀਦ ਰਹਿੰਦਾ ਹੈ

ਅਤੇ ਉਸ ਦੀ ਮਾਂ ਅਤੇ ਭਰਾ ਉਸਨੂੰ ਪਿੱਛੇ ਮੁੜ ਕੇ ਇੱਕ ਵਾਰ ਵੀ ਨਹੀਂ ਦੇਖਦੇ। ਜਦੋਂ ਮੁੰਡਾ ਵਾਪਿਸ ਨੌਰਮਲ ਹੁੰਦਾ ਹੈ ਤਾਂ ਉਹ ਬਿਲਕੁਲ ਵੀ ਹੈਰਾਨ ਰਹਿ ਨਹੀਂ ਹੁੰਦਾ ਕਿ ਤੇਰੀ ਮਾਂ ਅਤੇ ਭਰਾ ਏਨੀ ਅੱਗੇ ਕਿਵੇਂ ਪਹੁੰਚ ਗਏ। ਦੇਖਣ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਜੋ ਕੁਝ ਵੀ ਹੋਇਆ ਇਸ ਬਾਰੇ ਉਸ ਮੁੰਡੇ ਨੂੰ ਵੀ ਪਤਾ ਨਹੀਂ ਲੱਗਿਆ।

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *