ਇਸ ਬੱਚੇ ਨੇ ਰਵਾ ਦਿੱਤੀ ਪੂਰੀ ਦੁਨੀਆ ਦੇਖੋ !

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਏਸ ਵੀਡੀਓ ਨੇ ਸਾਰੀ ਦੁਨੀਆਂ ਨੂੰ ਰੁਲਾ ਦਿਤਾ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਪਿਤਾ ਦਵਾਰਾ ਆਪਣੇ ਬੱਚੇ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ ਅਤੇ ਕਿਵੇਂ ਆਪਣੇ ਬੱਚੇ ਦੀ ਹੋਂਸਲਾ ਅਫਜਾਈ ਕੀਤੀ ਜਾਂਦੀ ਹੈ ਤੁਸੀਂ ਵੀਡੀਓ ਵਿਚ ਦੇਖੋ ਗਏ ਕਿ ਬੱਚੇ ਦਾ ਹੱਥ ਨਹੀਂ ਹੈ ਅਤੇ ਜੋ ਕਿ ਹੈ ਪਿਤਾ ਦੁਆਰਾ ਲਕੜੀ
ਦਾ ਹੱਥ ਲਗਾਇਆ ਜਾਂਦਾ ਹੈ ਪੂਰੀ ਬਾਹ ਨੂੰ ਚਾੜ੍ਹ ਕੇ ਅਤੇ ਬੱਚੇ ਨੂੰ ਇਹ ਕਿਹਾ ਜਾਂਦਾ ਹੈ ਕਿ ਤੇਰੀ ਬਾਂਹ ਹੈਂ ਤੂੰ ਖੁਦ ਹੀ ਲਾ ਸਕਦਾ ਹੈ ਬੱਚੇ ਦੇ ਹੌਂਸਲੇ ਨੂੰ ਬੁਲੰਦ ਕੀਤਾ ਜਾਂਦਾ ਹੈ ਅਜਿਹਾ ਬੱਚਾ ਜਿਸ ਦੀ ਉਮਰ ਅਜੇ ਢਾਈ ਤਿੰਨ ਸਾਲ ਦੀ ਹੋਣੀ ਹੈ ਤੇ ਬੱਚਾ ਜੋ ਕਿ ਆਪਣੀ ਨਕਲੀ ਬਾਹ
ਦੇ ਨਾਲ ਹੀ ਖੁਸ਼ ਹੁੰਦਾ ਦਿਖਾਈ ਦਿੰਦਾ ਹੈ ਬੱਚੇ ਦੀ ਖੁਸ਼ੀ ਨੂੰ ਦੇਖ ਕੇ ਪਿਤਾ ਵੀ ਖੁਸ਼ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਪਿਤਾ ਦਾ ਥੋੜਾ ਪਿਆਰ ਬੱਚੇ ਨਾਲ ਇਸ ਤਰ੍ਹਾਂ ਦੇਖ ਕੇ ਲੋਕਾਂ ਦੀਆਂ ਅੱਖਾਂ ਵਿਚੋਂ ਪਾਣੀ ਆ ਜਾਂਦਾ ਹੈ ਕਿ ਪਿਤਾ ਦੇ ਪਿਆਰ ਨੂੰ ਲੈ ਕੇ ਬੱਚੇ ਦੀ ਇਸ ਖੁਸ਼ੀ ਨੂੰ ਲੈ ਕੇ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ