ਰਵੀ ਸਿੰਘ ਖਾਲਸਾ ਨੇ ਲਾਈਵ ਹੋ ਕੇ ਭਗਵੰਤ ਮਾਨ ਨੂੰ ਕਹੀ ਵੱਡੀ ਗੱਲ, ਹੁਣ ਪੰਜਾਬ ਚ ਆ ਸਭ ਕਰੋਗੇ

Full Video ਦੇਖਣ ਲਈ ਨੀਚੇ? ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਉੱਤੇ ਅੱਜ ਇਕ ਵੀਡੀਓ ਵਾਇਰਲ ਹੋਈ ਹੈ ਰਵੀ ਖਾਲਸਾ ਤੇ ਵੱਲੋਂ ਪਹਿਲਾਂ ਵੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਸੀ * ਦੀ ਵੱਲੋਂ ਕਿਹਾ ਗਿਆ ਸੀ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿਚ ਹੁਣ ਲਗਾਤਾਰ ਪੱਤਰਕਾਰਾਂ ਦੇ ਉੱਤੇ ਇਹੋ ਦੇ ਪਰਚੇ ਹੋਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਬਾਰੇ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਜਦ ਕਿ ਪੱਤਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਵਧੀਆ ਗੱਲ ਕਿਹੜੀ ਐ ਲੋਕਾਂ ਦੇ ਸਾਹਮਣੇ ਰੱਖੀ ਉਸ ਨੇ ਸੱਚ ਲਿਆ ਕੇ ਰੱਖਿਆ ਕਿ ਆਖਰਕਾਰ ਸਾਡੇ ਪੰਜਾਬ ਚ ਹੋ ਰਿਹਾ ਮਾਸੂਮ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਗਲਤ ਹੋਵੇ
ਇਹ ਸਾਰੀਆ ਚੀਜਾ ਜਿਹੀਆਂ ਹਨ ਜਿਨ੍ਹਾਂ ਦੇ ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਰਵੀ ਸਿੰਘ ਖਾਲਸਾ ਨੇ ਕਿਹਾ ਕਿ ਸਾਡੇ ਪੰਜਾਬ ਦੇ ਵਿਚਕਾਰ ਹੋ ਗਿਆ ਇੱਕ ਪਤਰਕਾਰ ਜੇਕਰ ਉਹ ਸੱਚ ਹੁੰਦਾ ਹੈ ਤਾਂ ਉਸਦੇ ਨਾਲ ਇਸ ਤਰਾਂ ਦੀ ਹਰਕਤ ਇਹ ਬਿਲਕੁਲ ਵੀ ਸਹੀ ਨਹੀਂ ਇਹ ਬਿਲਕੁਲ ਵੀ ਸਹੀ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਉਸ ਪੱਤਰਕਾਰ ਤੇ ਸਤਰਾਂ ਦਾ ਕੇਸ ਪਾਇਆ ਗਿਆ ਜੋ ਕਿ ਬਹੁਤ ਜ਼ਿਆਦਾ ਖ਼ਤਰਨਾਕ ਸਭ ਨੂੰ ਪਤਾ ਹੈ ਜਿਸ ਦੀ ਸਜ਼ਾ ਤਿੰਨ ਸਾਲ ਤੱਕ ਤਾਂ ਉਸਦੀ ਜਮਾਨਤ ਨੀ ਮਿਲਦੀ ਹੈ ਕੀ ਉਸਨੇ ਸੱਚ ਦਾ ਸਾਇਆ ਤੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਦੇ ਵੱਲੋਂ ਸਤਰਾਂ ਦੇ ਕਦਮ ਚੁੱਕੇ ਜਾਣਗੇ
ਸਾਨੂੰ ਪਤਾ ਹੈ ਕਿ ਪੰਜਾਬ ਵਿੱਚ ਆਦਰ ਕਰਦੀ ਹੈ ਪੰਜਾਬ ਵਿੱਚ ਕਿਸ ਤਰੀਕੇ ਨਾਲ ਗੱਲਾਂ ਹੋ ਰਹੀਆਂ ਹਨ ਮਾਸੂਮ ਬੱਚਿਆਂ ਦੇ ਅੱਗੇ ਆ ਕੇ ਕਿਹਾ ਕਿ ਸਾਡੇ ਨਾਲ ਕਿਹੜੀਆਂ ਚੀਜ਼ਾਂ ਹੋ ਰਹੀਆਂ ਇਨ੍ਹਾਂ ਦੇ ਸੱਚ ਨੂੰ ਅੱਗੇ ਲੈ ਕੇ ਆਉਂਦਾ ਹੈ ਦਾ ਮਤਲਬ ਹੈ ਕਿ ਸਰਕਾਰ ਦੀ ਬਦਨਾਮੀ ਹੋਈ ਐ ਇਹ ਬਹੁਤ ਗਲਤ ਹੋ ਰਿਹਾ ਪੰਜਾਬ ਦੇ ਵਿਚ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇਟਲੀ ਸਰਕਾਰ ਜਿਸ ਦੇ ਪੋਸਟਰਾਂ ਦੀਆਂ ਚੀਜ਼ਾਂ ਦਿਤੀਆਂ ਹਨ ਪੰਜਾਬ ਦੇ ਵਿੱਚ ਇਹ ਸਹੀ ਨਹੀਂ ਹੋ ਰਿਹਾ ਹੈ ਅਤੇ ਸਾਨੂੰ ਆ ਜਾਂਦੇ ਤੇ ਸੋਚਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਉਸਨੇ ਤਾਂ ਸਿਰਫ ਆਪਣਾ ਸੱਚ ਹੈ ਲੋਕਾਂ ਦੇ ਸਾਹਮਣੇ ਰੱਖਿਆ ਹੈ ਅਤੇ ਸਰਕਾਰ ਨੂੰ ਉਨ੍ਹਾਂ ਚੀਜ਼ਾਂ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ