2000 ਦੇ ਨੋਟਾ ਵਾਲੀ ਮਸ਼ੀਨ ਦੇਖੋ ਕਿਵੇ ਚਲਦੀ ਧੜਾਧੜ ਰਾਤੋ ਰਾਤ ਬਣਾ ਦਿੰਦੀ ਐਨੇ ਪੈਸੇ

2000 ਦੇ ਨੋਟਾ ਵਾਲੀ ਮਸ਼ੀਨ ਦੇਖੋ ਕਿਵੇ ਚਲਦੀ ਧੜਾਧੜ ਰਾਤੋ ਰਾਤ ਬਣਾ ਦਿੰਦੀ ਐਨੇ ਪੈਸੇ

ਸਾਡੇ ਦੇਸ਼ ਦੇ ਪੈਸੇ ਕਿੱਥੇ ਤੇ ਕਿਵੇ ਛਪਦੇ ਹਨ ਇਸ ਬਾਰੇ ਕਿਸ ਨੂੰ ਕੁਝ ਨਹੀ ਪਤਾ। ਸਾਰੇ ਬਸ ਇੱਥੋ ਤਕ ਹੀ ਰੱਖਦੇ ਹਨ ਕਿ ਪੈਸਾ ੳੁਹ ਕਮਾ ਰਹੇ ਹਨ ਤੇ ਵਰਤ ਰਹੇ ਹਨ। ਜਦਕਿ ੳੁਹ ਇਸਦੇ ਬਾਰੇ ਨਹੀ ਜਾਣਦੇ ਪੈਸਾ ਸਾਡੀ ਜਿੰਦਗੀ ਦੀ ਇਕ ਐਸੀ ਖਾਮੀ ਬਣ ਚੁਕਿਆ ਹੈ । ਜਿਸਦੇ ਨਾ ਹੋਣ ਨਾਲ ਜਿੰਦਗੀ ਅਸੰਭਵ ਦੀ ਤਰਾ ਹੈ।

ਜੇਕਰ ਤੁਹਾਡੀ ਜੇਬ ਵਿਚ ਪੈਸਾ ਹੈ ਤਾਂ ਦੁਨੀਆ ਤੁਹਾਡੇ ਦੁਆਲੇ ਹੋਵੇਗੀ ਪਰ ਜੇਕਰ ਜੇਬ ਖਾਲੀ ਹੋਵੇਗੀ ਤਾਂ ਕੋਈ ਵੀ ਤੁਹਾਡੇ ਕੋਲ ਨਹੀ ਆਵੇਗਾ। ਇਹ ਕਰੰਸੀ ਕਿਵੇ ਤੇ ਕਿੱਥੇ ਛਪਦੀ ਹੈ ਇਸ ਬਾਰੇ ਜਾਣਨ ਦੀ ਕੋਈ ਵੀ ਕੋਸ਼ਸ਼ ਨਹੀ ਕਰਦਾ। ਅਮਰੀਕਾ ਦੀ ਕੈਸ਼ ਲਈ ਦੋ ਮਸ਼ੀਨਾ ਮੌਜੂਦ ਹਨ ਜੋ ਪ੍ਰਿੰਟਿੰਗ ਕਰਦੀਆ ਹਨ ਤੇ ਨੋਟ ਛਾਪਦੀਆ

ਹਨ। ਪਿਛਲੇ ਸਾਲ ਇਹਨਾ ਦਾ ਬਜਟ ਇਕ ਬਿਲੀਅਨ ੯੫ ਮਿਲੀਅਨ ਦੇ ਆਸ ਪਾਸ ਸੀ। ਇਹਨਾ ਦੇ ਕੋਲ ਯੂ ਐਸ ਨੌਟ ਡਾਪਣਈ ੬੫ ਅਲੱਗ ਅਲੱਗ ਤਰਾ ਦੇ ਸਟੈਪਸ ਵਰਤੇ ਜਾਂਦੇ ਹਨ। ਜਿਸ ਵਿਚ ੭੫ % ਕੋਟਨ ਤੇ ੨੫% ਲੀਨਨ ਪੇਪਰ ਦੇ ਹੁੰਦੇ ਹਨ ਪਰਿੰਟ ਕਰਨ ਤੋ ਪਹਿਲਾ ਡਿਜਾਇਨ ਨੂੰ ਇਕ ਸੋਫਟ ਸਟੀਲ ਦੇ ਪੇਪਰ ਤੇ

ਬਣਾ ਲਿਆ ਜਾਂਦਾ ਹੈ ਤੇ ਬਾਦ ਵਿਚ ੳੁਸਦਾ ਡਿਜਾਇਨ ਚੈਕ ਕੀਤਾ ਜਾਂਦਾ ਹੈ ਤੇ ਦੇਖਿਆ ਜਾਂਦਾ ਹੈ ਕਿ ਕਵਾਲਿਟੀ ਵਿਚ ਕੋਈ ਫਰਕ ਤਾ ਨਹੀ ਇੰਕ ਵਿਚ ਨੋਟ ਨੂੰ ਕੱਢਿਆ ਜਾਂਦਾ ਹੈ ਸਹੀ ਨੋਟਾ ਨੂੰ ਵਾਟਰ ਮਾਰਕ ਕੀਤਾ ਜਾਦਾ ਹੈ ੳੁੱਥੇ ਸਿੱਕੇ ਬਣਾਉਣ ਦਾ ਕੰਮ ਯੂਨਾਈਟਿਡ ਸਟੇਟ ਮਿੰਟ ਦਾ ਹੁੰਦਾ ਹੈ ਜੋ ਡਾਈ ਦੇ ਅੰਦਰ ਡਿਜਾਇਨ

ਬਣਾਇਆ ਜਾਂਦਾ ਹੈ। ਸਿੱਕਿਆ ਨੂੰ ਕੱਟਿਆ ਜਾਂਦਾ ਹੈ। ਭਾਰਤ ਵਿਚ ਪੈਸੇ ਛਾਪਣ ਲਈ ਵਰਤਿਆ ਜਾਂਦਾ ਪੇਪਰ ਰਿਜਰਵ ਬੈਕ ਆਫ ਇੰਡੀਆ ਵਲੋ ਓਪਰੇਟ ਕੀਤਾ ਜਾਂਦਾ ਹੈ। ਚਾਰ ਸ਼ਹਿਰਾ ਦੇ ਵਿਚ ਇਹ ਕੰਮ ਹੁੰਦਾ ਹੈ। ਜਿਨਾ ਵਿਚ ਨਾਸਿਕ , ਦੇਵਾਸ , ਮੈਸੂਰ ਤੇ ਸਾਲਬੋਨੀ ਹੁੰਦਾ ਹੈ। ਜਦੋ ਨੋਟ ਪਰਿੰਟ ਕਰਕੇ ਆਉਂਦੇ ਹਨ ਤਾਂ

ਖਰਾਬ ਨੋਟ ਬਾਹਰ ਕੱਢ ਦਿੱਤੇ ਜਾਂਦੇ ਹਨ। ਇੱਥੇ ੨੦੦ ਰੁਪਏ ਦਾ ਨੋਟ ਛਾਪਣ ਲਈ ੨.੯੩ ਰੁਪਏ ਖਰਚ ਹੁੰਦੇ ਹਨ ਤੇ ੨੦੦੦ ਹਜਾਰ ਰੁਪਏ ਦਾ ਨੋਟ ਛਾਪਣ ਲਈ ੩. ੫੪ ਰੁਪਏ ਖਰਚ ਹੁੰਦੇ ਹਨ। ਚੀਨ ਦੇਸ਼ ਜੋ ਕਿ ਅਪਣੇ ਨੋਟਾ ਤਾ ਛਾਪਦਾ ਹੀ ਹੈ ਪਰ ਨਾਲ ਹੀ ਦੂਜੇ ਦੇਸ਼ਾ ਨੂੰ ਵੀ ਮਿੰਟਿੰਗ ਕਰਨ ਲਈ ਮਦਦ ਕਰਦਾ ਹੈ। ਲਿਬੇਰੀਆ ਦਾ ਕਹਿਣਾ ਹੈ ਕਿ ਜਦੋ ਸਵੀਡਨ ਵਿਚ ਪੈਸੇ ਛਾਪੇ ਜਾ ਰਹੇ ਸੀ ਤੇ ਜਦੋ ਛਪ ਕੇ ਆਏ ਤਾਂ ੳੁਸ ਵਿਚ ੧੦੦ ਮਿਲੀਅਨ ਦਾ ਘੋਟਾਲਾ ਦੇਖਣ ਨੂੰ ਮਿਲਿਆ ਸੀ।

ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

admin

Leave a Reply

Your email address will not be published. Required fields are marked *